Hotcat

HotCat ਇਕ ਜਾਵਾਸਕ੍ਰਿਪਟ ਹੈ ਜੋ ਕਿਸੇ ਸਫ਼ੇ ਦੀਆਂ ਕੈਟੇਗਰੀਆਂ ਵਿਚ ਫੇਰ-ਬਦਲ ਕਰਨ ਅਤੇ ਨਵੀਆਂ ਕੈਟੇਗਰੀਆਂ ਜੋੜਨਾ ਅਸਾਨ ਬਣਾਉਂਦੀ ਹੈ। ਇਸ ਛੋਟੇ ਸੰਦ ਨੂੰ ਆਪਣੀਆਂ ਪਸੰਦਾ ਦੀ Gadgets ਟੈਬ ਵਿਚ ਜਾ ਕੇ ਚਾਲੂ ਕੀਤਾ ਜਾ ਸਕਦਾ ਹੈ।

ਵਰਤੋਂ

ਕਿਸੇ ਸਫ਼ੇ ਦੇ ਲੋਡ ਹੋਣ ’ਤੇ ਜੇ ਉਸ ਵਿਚ ਕੈਟੇਗਰੀਆਂ ਹੋਣ ਤਾਂ ਓਹਨਾਂ ਨੂੰ ਅਸਾਨੀ ਨਾਲ਼ ਹਟਾਉਣ ਅਤੇ ਜੋੜਨ ਦੇ ਲਿੰਕ ਨਜ਼ਰ ਆਉਂਦੇ ਹਨ, ਵੇਖੋ ਤਸਵੀਰ:

Hotcat 

ਇਸਦੀ ਵਰਤੋਂ ਇਸ ਤਰ੍ਹਾਂ ਕੀਤੀ ਜਾਂਦੀ ਹੈ:

  • ਕੈਟੇਗਰੀ ਤੋਂ ਬਾਅਦ ਵਾਲ਼ੇ "(-)" ’ਤੇ ਕਲਿੱਕ ਕਰਨ ਨਾਲ਼ ਓਹ ਕੈਟੇਗਰੀ ਸਫ਼ੇ ਵਿਚੋਂ ਹਟ ਜਾਵੇਗੀ।
  • ਕੈਟੇਗਰੀ ਤੋਂ ਬਾਅਦ ਵਾਲ਼ਾ "(±)" ਉਸ ਕੈਟੇਗਰੀ ਵਿਚ ਫੇਰ-ਬਦਲ ਕਰਨ ਵਾਸਤੇ ਹੈ।
  • ਆਖ਼ਰ ਵਿਚ "(+)" ਨਵੀਂ ਕੈਟੇਗਰੀ ਜੋੜਨ ਵਾਸਤੇ ਹੈ।
  • ਇਕ ਤੋਂ ਜ਼ਿਆਦਾ ਤਬਦੀਲੀਆਂ ਕਰਨ ਤੋਂ ਪਹਿਲਾਂ "(++)" ’ਤੇ ਕਲਿੱਕ ਕਰੋ ਅਤੇ ਸਭ ਮੁਕਾ ਲੈਣ ਤੋਂ ਬਾਅਦ 'Save' ’ਤੇ ਕਲਿੱਕ ਕਰੋ। ਤੁਹਾਡੇ ਕੀਤੇ ਸਾਰੇ ਬਦਲਾਅ ਇੱਕੋ ਵਾਰ ਵਿਚ ਸਾਂਭੇ ਜਾਣਗੇ।

Tags:

🔥 Trending searches on Wiki ਪੰਜਾਬੀ:

ਹਲਫੀਆ ਬਿਆਨਲਾਲ ਕਿਲ੍ਹਾਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਹੈਰੋਇਨ26 ਅਪ੍ਰੈਲਬਿਲਛੂਤ-ਛਾਤਗੁੱਲੀ ਡੰਡਾਸ਼ਨੀ (ਗ੍ਰਹਿ)ਫਲਆਸਟਰੀਆਭੰਗਾਣੀ ਦੀ ਜੰਗਰਹਿਰਾਸਦਿਲਪੰਜਨਦ ਦਰਿਆਸੂਫ਼ੀ ਕਾਵਿ ਦਾ ਇਤਿਹਾਸਨਾਟੋਮੌਤ ਦੀਆਂ ਰਸਮਾਂਮਨੁੱਖ ਦਾ ਵਿਕਾਸਰਾਜਾ ਪੋਰਸਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਅਕਾਲੀ ਹਨੂਮਾਨ ਸਿੰਘਦੁਆਬੀਅੰਗਰੇਜ਼ੀ ਬੋਲੀਲੂਣਾ (ਕਾਵਿ-ਨਾਟਕ)ਦਿਨੇਸ਼ ਸ਼ਰਮਾਰਾਗ ਧਨਾਸਰੀਨਸਲਵਾਦਪੰਜਾਬ ਡਿਜੀਟਲ ਲਾਇਬ੍ਰੇਰੀਹਰਿਆਣਾISBN (identifier)ਬੇਅੰਤ ਸਿੰਘਸਾਉਣੀ ਦੀ ਫ਼ਸਲਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਨਿਰੰਜਨਸੂਬਾ ਸਿੰਘਵਿਸ਼ਵ ਮਲੇਰੀਆ ਦਿਵਸਵੈਸਾਖਕੀਰਤਪੁਰ ਸਾਹਿਬਲੋਕ ਕਲਾਵਾਂਕਬੀਰਭਾਈ ਤਾਰੂ ਸਿੰਘਇੰਦਰਾ ਗਾਂਧੀਤਖ਼ਤ ਸ੍ਰੀ ਦਮਦਮਾ ਸਾਹਿਬਢੱਡਭਾਈ ਲਾਲੋਵੇਦਡੇਂਗੂ ਬੁਖਾਰਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਮੂਲ ਮੰਤਰਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਸਪੂਤਨਿਕ-1ਸ਼ਾਹ ਹੁਸੈਨਵਿਗਿਆਨਕੋਟਲਾ ਛਪਾਕੀਨਿਤਨੇਮਡਾਟਾਬੇਸਵਰਨਮਾਲਾਪੰਜਾਬ ਵਿੱਚ ਕਬੱਡੀਅਰਬੀ ਭਾਸ਼ਾਟੈਲੀਵਿਜ਼ਨਉਦਾਸੀ ਮੱਤਕਿੱਕਰਫ਼ਿਰੋਜ਼ਪੁਰਨਰਿੰਦਰ ਬੀਬਾਵਿਦੇਸ਼ ਮੰਤਰੀ (ਭਾਰਤ)ਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਰਣਜੀਤ ਸਿੰਘ ਕੁੱਕੀ ਗਿੱਲਹੁਮਾਯੂੰਰਾਜਾਕੁਲਦੀਪ ਮਾਣਕਭਾਰਤ ਦੀਆਂ ਭਾਸ਼ਾਵਾਂਰਵਾਇਤੀ ਦਵਾਈਆਂਬੀਬੀ ਭਾਨੀਕਾਰਕਕੜ੍ਹੀ ਪੱਤੇ ਦਾ ਰੁੱਖਜੋਹਾਨਸ ਵਰਮੀਅਰਚਮਕੌਰ ਦੀ ਲੜਾਈ🡆 More