ਭਾਰਤ ਦਾ ਗਵਰਨਰ-ਜਰਨਲ

ਭਾਰਤ ਦਾ ਗਵਰਨਰ-ਜਨਰਲ (ਜਾਂ 1858 - 1947 ਤੱਕ ਵਾਇਸਰਾਏ ਅਤੇ ਗਵਰਨਰ-ਜਨਰਲ) ਭਾਰਤ ਵਿੱਚ ਬਰਤਾਨਵੀ ਰਾਜ ਦਾ ਪ੍ਰਧਾਨ, ਅਤੇ ਭਾਰਤੀ ਆਜ਼ਾਦੀ ਉੱਪਰੰਤ ਭਾਰਤ ਵਿੱਚ, ਬਰਤਾਨਵੀ ਸ਼ਾਸਕ ਦਾ ਪ੍ਰਤਿਨਿਧੀ ਹੁੰਦਾ ਸੀ। ਇਹ ਦਫ਼ਤਰ 1773 ਵਿੱਚ ਬਣਾਇਆ ਗਿਆ ਸੀ, ਜਿਸ ਨੂੰ ਫੋਰਟ ਵਿਲੀਅਮ ਦੀ ਪ੍ਰੈਜੀਡੈਂਸੀ ਦੇ ਗਵਰਨਰ-ਜਨਰਲ ਦੇ ਅਧੀਨ ਰੱਖਿਆ ਗਿਆ ਸੀ। ਇਸ ਦਫ਼ਤਰ ਦਾ ਫੋਰਟ ਵਿਲੀਅਮ ਉੱਤੇ ਸਿੱਧਾ ਕੰਟਰੋਲ ਸੀ, ਅਤੇ ਹੋਰ ਬਰਤਾਨਵੀ ਈਸਟ ਇੰਡੀਆ ਕੰਪਨੀ ਦੇ ਅਧਿਕਾਰੀਆਂ ਦੀ ਵੀ ਨਿਗਰਾਨੀ ਕਰਦਾ ਸੀ। ਸਮੁੱਚੇ ਬਰਤਾਨਵੀ ਭਾਰਤ ਉੱਤੇ ਪੂਰਨ ਅਧਿਕਾਰ 1833 ਵਿੱਚ ਦਿੱਤੇ ਗਏ, ਅਤੇ ਉਦੋਂ ਤੋਂ ਇਹ ਭਾਰਤ ਦਾ ਗਵਰਨਰ-ਜਨਰਲ ਬਣ ਗਿਆ।

ਗਵਰਨਰ-ਜਰਨਲ of ਭਾਰਤ
Former political post
ਭਾਰਤ ਦਾ ਗਵਰਨਰ-ਜਰਨਲ
Standard of the Governor-General
ਭਾਰਤ ਦਾ ਗਵਰਨਰ-ਜਰਨਲ
ਸੀ. ਰਾਜਗੋਪਾਲਾਚਾਰੀ,
ਭਾਰਤ ਦਾ ਆਖਰੀ ਗਵਰਨਰ-ਜਨਰਲ
ਪਹਿਲਾ ਅਹੁਦੇਦਾਰਵਾਰਨ ਹੇਸਟਿੰਗਜ
ਅੰਤਿਮ ਅਹੁਦੇਦਾਰਸੀ. ਰਾਜਗੋਪਾਲਾਚਾਰੀ
ਸ਼ੈਲੀਮਹਾਮਹਿਮ
ਸਰਕਾਰੀ ਰਹਾਇਸ਼ਵਾਇਸਰਾਏ ਭਵਨ
ਨਿਯੁਕਤੀਕਾਰ
ਅਹੁਦਾ ਸਥਾਪਤ20 ਅਕਤੂਬਰ 1774
ਅਹੁਦਾ ਸਮਾਪਤ26 ਜਨਵਰੀ 1950

Tags:

🔥 Trending searches on Wiki ਪੰਜਾਬੀ:

ਨਿਕੋਲਾਈ ਚੇਰਨੀਸ਼ੇਵਸਕੀਸੋਮਨਾਥ ਲਾਹਿਰੀਜਗਜੀਤ ਸਿੰਘ ਡੱਲੇਵਾਲ1910ਹਾੜੀ ਦੀ ਫ਼ਸਲਗੂਗਲਯਹੂਦੀਆਤਮਜੀਤਵਿਕੀਪੀਡੀਆ1905ਰਾਣੀ ਨਜ਼ਿੰਗਾਮਾਈਕਲ ਡੈੱਲਜ਼ਿਮੀਦਾਰਟੌਮ ਹੈਂਕਸਦੁਨੀਆ ਮੀਖ਼ਾਈਲ18 ਅਕਤੂਬਰਅਲਕਾਤਰਾਜ਼ ਟਾਪੂਡਰੱਗਆਸਟਰੇਲੀਆਬਿਧੀ ਚੰਦਰਾਮਕੁਮਾਰ ਰਾਮਾਨਾਥਨਜਾਮਨੀਪੰਜਾਬੀ ਵਿਕੀਪੀਡੀਆਪੱਤਰਕਾਰੀਸੁਰ (ਭਾਸ਼ਾ ਵਿਗਿਆਨ)ਸ਼ਾਹਰੁਖ਼ ਖ਼ਾਨਗ਼ੁਲਾਮ ਮੁਸਤੁਫ਼ਾ ਤਬੱਸੁਮਸੈਂਸਰਸ਼ਾਹ ਹੁਸੈਨਏ. ਪੀ. ਜੇ. ਅਬਦੁਲ ਕਲਾਮਫੁਲਕਾਰੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਲਹੌਰਅਲੰਕਾਰ (ਸਾਹਿਤ)ਸੂਫ਼ੀ ਕਾਵਿ ਦਾ ਇਤਿਹਾਸਫ਼ਲਾਂ ਦੀ ਸੂਚੀ੧੯੧੮ਮਹਿਦੇਆਣਾ ਸਾਹਿਬਪੰਜਾਬੀ ਬੁਝਾਰਤਾਂ੧੯੨੦ਪਾਉਂਟਾ ਸਾਹਿਬਅਕਬਰਕ੍ਰਿਸਟੋਫ਼ਰ ਕੋਲੰਬਸਜਰਨੈਲ ਸਿੰਘ ਭਿੰਡਰਾਂਵਾਲੇਭਾਈ ਬਚਿੱਤਰ ਸਿੰਘਚੀਨਟਿਊਬਵੈੱਲ8 ਅਗਸਤਖ਼ਾਲਿਸਤਾਨ ਲਹਿਰਰਣਜੀਤ ਸਿੰਘ ਕੁੱਕੀ ਗਿੱਲਸਤਿਗੁਰੂਭੀਮਰਾਓ ਅੰਬੇਡਕਰਸ਼ਿਵਾ ਜੀ18ਵੀਂ ਸਦੀਸਿੱਖਐੱਫ਼. ਸੀ. ਡੈਨਮੋ ਮਾਸਕੋਇੰਡੋਨੇਸ਼ੀਆਈ ਰੁਪੀਆਹਾਂਗਕਾਂਗਸ਼ਿਵ ਕੁਮਾਰ ਬਟਾਲਵੀਮੈਕ ਕਾਸਮੈਟਿਕਸਅਮਰੀਕੀ ਗ੍ਰਹਿ ਯੁੱਧਵਿਕੀਡਾਟਾਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਪੰਜਾਬ ਦੇ ਤਿਓਹਾਰਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਭਾਸ਼ਾਟਕਸਾਲੀ ਭਾਸ਼ਾਫਸਲ ਪੈਦਾਵਾਰ (ਖੇਤੀ ਉਤਪਾਦਨ)ਮੈਰੀ ਕੋਮਹਰਿਮੰਦਰ ਸਾਹਿਬਪੰਜਾਬੀ ਲੋਕ ਗੀਤਹੇਮਕੁੰਟ ਸਾਹਿਬਤਾਸ਼ਕੰਤਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਧਮਨ ਭੱਠੀਬਾਬਾ ਦੀਪ ਸਿੰਘ🡆 More