ਬੈਰਮ ਖ਼ਾਨ

ਬੈਰਮ ਖ਼ਾਨ (ਫ਼ਾਰਸੀ: بيرام خان) (ਮੌਤ:1561) ਇੱਕ ਮਹੱਤਵਪੂਰਨ ਸੈਨਾ ਕਮਾਂਡਰ ਸੀ, ਜੋ ਬਾਅਦ ਵਿੱਚ ਮੁਗਲ ਫੌਜ ਦਾ ਮੁਖੀ ਕਮਾਂਡਰ-ਇਨ-ਚੀਫ਼ ਸੀ, ਇੱਕ ਸ਼ਕਤੀਸ਼ਾਲੀ ਸਟੇਟਮੈਨ ਅਤੇ ਮੁਗਲ ਸਮਰਾਟ ਹੁਮਾਯੂੰ ਅਤੇ ਅਕਬਰ ਦੇ ਦਰਬਾਰ ਵਿੱਚ ਰੀਜੈਂਟ ਸੀ। ਉਹ ਸਰਪ੍ਰਸਤ, ਮੁੱਖ ਸਲਾਹਕਾਰ, ਅਧਿਆਪਕ ਅਤੇ ਹੁਮਾਯੂੰ ਦਾ ਸਭ ਤੋਂ ਭਰੋਸੇਮੰਦ ਸਹਿਯੋਗੀ ਸਨ। ਹੁਮਾਯੂੰ ਨੇ ਉਸਨੂੰ ਖਾਨ-ਏ-ਖ਼ਾਨਣ ਵਜੋਂ ਸਨਮਾਨਿਤ ਕੀਤਾ, ਜਿਸਦਾ ਅਰਥ ਰਾਜਿਆਂ ਦਾ ਰਾਜਾ ਸੀ। ਬੈਰਮ ਨੂੰ ਪਹਿਲਾਂ ਬੈਰਾਮ ਬੇਗ ਕਿਹਾ ਜਾਂਦਾ ਸੀ ਪਰ ਬਾਅਦ ਵਿੱਚ ਉਸਨੂੰ 'ਖ' ਜਾਂ 'ਖ਼ਾਨ' ਦੇ ਤੌਰ ਤੇ ਸਨਮਾਨਿਤ ਕੀਤਾ ਗਿਆ।

ਬੈਰਮ ਖ਼ਾਨ
بيرم خان
Bairam Khan
ਪ੍ਰਿੰਸ ਅਕਬਰ ਅਤੇ ਨੋਬਲਮੈਨ ਹੌਕਿੰਗ, ਓਹਨਾਂ ਦੇ ਸਰਪ੍ਰਸਤ ਬੈਰਾਮ ਖਾਨ ਦੇ ਨਾਲ।
ਮੁਗਲ ਸਮਰਾਟ ਦੇ ਰੀਜੈਂਟ
ਦਫ਼ਤਰ ਵਿੱਚ
1556–1560
ਮੋਨਾਰਕਅਕਬਰ
ਨਿੱਜੀ ਜਾਣਕਾਰੀ
ਜਨਮ1501
ਬਦਾਖਸ਼ਨ
ਮੌਤ31 ਜਨਵਰੀ 1561
ਪਟਾਣ, ਗੁਜਰਾਤ, ਭਾਰਤ
ਜੀਵਨ ਸਾਥੀਸਲੀਮਾ
ਬੱਚੇਅਬਦੁੱਲ ਰਹੀਮ
ਪੇਸ਼ਾਅਕਬਰ ਦੇ ਮੁੱਖ ਸਲਾਹਕਾਰ, ਮਿਲਟਰੀ ਕਮਾਂਡਰ ਅਤੇ ਮੁਗਲ ਫੌਜ ਦੇ ਕਮਾਂਡਰ-ਇਨ-ਚੀਫ਼ ਅਤੇ ਮੁਗਲ ਸਟੇਟਸਮੈਨ
ਫੌਜੀ ਸੇਵਾ
ਵਫ਼ਾਦਾਰੀਮੁਗਲ ਸਾਮਰਾਜ
ਸੇਵਾ ਦੇ ਸਾਲ1517-1561
ਰੈਂਕ45
ਕਮਾਂਡਮੁਗਲ ਫ਼ੌਜ
ਲੜਾਈਆਂ/ਜੰਗਾਂਖਾਂਵਾ ਦੀ ਲੜਾਈ
ਘੱਗਰ ਦੀ ਲੜਾਈ
ਸੰਭਲ ਦੀ ਘੇਰਾਬੰਦੀ
ਪਾਣੀਪਤ ਦੀ ਦੂਜੀ ਲੜਾਈ

ਹਵਾਲੇ

Tags:

ਫ਼ਾਰਸੀ

🔥 Trending searches on Wiki ਪੰਜਾਬੀ:

29 ਸਤੰਬਰਰਣਜੀਤ ਸਿੰਘਸੂਰਜਔਰਤਾਂ ਦੇ ਹੱਕਨਬਾਮ ਟੁਕੀਮਨੁੱਖੀ ਪਾਚਣ ਪ੍ਰਣਾਲੀਜ਼ੋਰਾਵਰ ਸਿੰਘ (ਡੋਗਰਾ ਜਨਰਲ)ਸਿਕੰਦਰ ਮਹਾਨ2022 ਫੀਫਾ ਵਿਸ਼ਵ ਕੱਪਫਲਅਕਾਲੀ ਫੂਲਾ ਸਿੰਘਨਿਊਕਲੀਅਰ ਭੌਤਿਕ ਵਿਗਿਆਨਟਿਊਬਵੈੱਲਰਣਜੀਤ ਸਿੰਘ ਕੁੱਕੀ ਗਿੱਲਲੋਧੀ ਵੰਸ਼ਹੋਲਾ ਮਹੱਲਾ1908ਪ੍ਰੋਫ਼ੈਸਰ ਮੋਹਨ ਸਿੰਘਟਰੌਏਕਾਂਸ਼ੀ ਰਾਮ੧੯੨੦ਸ਼੍ਰੋਮਣੀ ਅਕਾਲੀ ਦਲਪੰਜਾਬੀ ਸਵੈ ਜੀਵਨੀਫ਼ੇਸਬੁੱਕਨਪੋਲੀਅਨਉਸਮਾਨੀ ਸਾਮਰਾਜਨਰਾਇਣ ਸਿੰਘ ਲਹੁਕੇਹਾੜੀ ਦੀ ਫ਼ਸਲਗੁਰੂ ਗਰੰਥ ਸਾਹਿਬ ਦੇ ਲੇਖਕਸਾਵਿਤਰੀਏਡਜ਼ਬਿੱਗ ਬੌਸ (ਸੀਜ਼ਨ 8)ਵੇਦਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ1579ਸੰਯੁਕਤ ਰਾਜਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ”ਕਰਨੈਲ ਸਿੰਘ ਈਸੜੂਲੋਕ ਸਭਾਸਾਨੀਆ ਮਲਹੋਤਰਾਸੁਰਜੀਤ ਪਾਤਰਜਾਮਨੀਮੁੱਖ ਸਫ਼ਾਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਲਸਣਬਾਬਾ ਗੁਰਦਿੱਤ ਸਿੰਘਦਿਲਜੀਤ ਦੁਸਾਂਝਪੂਰਨ ਸਿੰਘਜਪੁਜੀ ਸਾਹਿਬਜੈਵਿਕ ਖੇਤੀਧਨੀ ਰਾਮ ਚਾਤ੍ਰਿਕਗੋਇੰਦਵਾਲ ਸਾਹਿਬਪੰਜਾਬੀ ਪੀਡੀਆਪੰਜਾਬੀ ਲੋਕ ਬੋਲੀਆਂਬਲਰਾਜ ਸਾਹਨੀਸੋਮਨਾਥ ਮੰਦਰਅਕਾਲੀ ਕੌਰ ਸਿੰਘ ਨਿਹੰਗਜੱਟਲਾਲ ਹਵੇਲੀਅਲਬਰਟ ਆਈਨਸਟਾਈਨਲੋਗਰਸੂਫ਼ੀ ਕਾਵਿ ਦਾ ਇਤਿਹਾਸਗੁਰੂ ਹਰਿਰਾਇਕਾਰਲ ਮਾਰਕਸਰਾਜਾ ਪੋਰਸਮੌਤ ਦੀਆਂ ਰਸਮਾਂਭੌਤਿਕ ਵਿਗਿਆਨਲੈਸਬੀਅਨਮਾਲਵਾ (ਪੰਜਾਬ)ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਟਵਾਈਲਾਈਟ (ਨਾਵਲ)🡆 More