ਬਿਸਕੇ ਦੀ ਖਾੜੀ

ਬਿਸਕੇ ਦੀ ਖਾੜੀ (Spanish: Golfo de Vizcaya, ਆਮ ਤੌਰ ਉੱਤੇ ਮਾਰ ਕਾਂਤਾਬਰੀਕੋ, ਪੰਜਾਬੀ ਕਾਂਤਾਬਰੀ ਸਾਗਰ; ਫ਼ਰਾਂਸੀਸੀ: Golfe de Gascogne; ਬਾਸਕੇ: Error: }: text has italic markup (help); ਬ੍ਰੈਟਨ: Error: }: text has italic markup (help); ਗਾਸਕੋਨ: Golf de Gasconha) ਉੱਤਰ-ਪੂਰਬੀ ਅੰਧ ਮਹਾਂਸਗਰ ਦੀ ਇੱਕ ਖਾੜੀ ਹੈ ਜੋ ਸੈਲਟਿਕ ਸਾਗਰ ਦੇ ਦੱਖਣ ਵੱਲ ਸਥਿਤ ਹੈ। ਇਹ ਬ੍ਰੈਸਟ ਤੋਂ ਲੈ ਕੇ ਸਪੇਨੀ ਸਰਹੱਦ ਤੱਕ ਫ਼ਰਾਂਸ ਦੇ ਪੱਛਮੀ ਤਟ ਦੇ ਨਾਲ਼-ਨਾਲ਼ ਪੈਂਦੀ ਹੈ ਅਤੇ ਉਸ ਤੋਂ ਬਾਅਦ ਸਪੇਨ ਦੇ ਉੱਤਰੀ ਤਟ ਦੇ ਨਾਲ਼-ਨਾਲ਼ ਪੱਛਮ ਵਿੱਚ ਕੇਪ ਓਰਤੇਗਾਲ ਤੱਕ। ਇਸ ਦਾ ਨਾਂ ਸਪੇਨ ਦੀ ਬਾਸਕੇ ਕਾਊਂਟੀ ਵਿਚਲੇ ਸੂਬੇ ਦੇ ਅੰਗਰੇਜ਼ੀ ਨਾਂ ਬਿਸਕੇ ਮਗਰੋਂ ਰੱਖਿਆ ਗਿਆ ਹੈ।

ਬਿਸਕੇ ਦੀ ਖਾੜੀ ਦਾ ਨਕਸ਼ਾ
ਬਿਸਕੇ ਦੀ ਖਾੜੀ ਦਾ ਨਕਸ਼ਾ

ਇਸ ਦੀ ਔਸਤ ਡੂੰਘਾਈ 1,744 ਮੀਟਰ ਅਤੇ ਵੱਧ ਤੋਂ ਵੱਧ ਡੂੰਘਾਈ 5,049 ਮੀਟਰ ਹੈ।

ਹਵਾਲੇ

Tags:

ਫ਼ਰਾਂਸਫ਼ਰਾਂਸੀਸੀ ਭਾਸ਼ਾਸਪੇਨ

🔥 Trending searches on Wiki ਪੰਜਾਬੀ:

ਦਰਿਆਬੈਂਕਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਵਾਯੂਮੰਡਲਲੂਣਾ (ਕਾਵਿ-ਨਾਟਕ)ਪੰਜਾਬ (ਭਾਰਤ) ਦੀ ਜਨਸੰਖਿਆਪੰਜਾਬੀ ਇਕਾਂਗੀ ਦਾ ਇਤਿਹਾਸਮਾਤਾ ਸੁੰਦਰੀਅੰਗਰੇਜ਼ੀ ਬੋਲੀਪੰਜਾਬੀ ਟੀਵੀ ਚੈਨਲਊਧਮ ਸਿੰਘਸੁਖਵੰਤ ਕੌਰ ਮਾਨਮਾਰਕਸਵਾਦੀ ਪੰਜਾਬੀ ਆਲੋਚਨਾਅੰਤਰਰਾਸ਼ਟਰੀ ਮਜ਼ਦੂਰ ਦਿਵਸਭਾਰਤ ਦੀ ਸੰਵਿਧਾਨ ਸਭਾਸ਼ਬਦਕਿਰਿਆ-ਵਿਸ਼ੇਸ਼ਣਵਿਰਾਟ ਕੋਹਲੀਦੇਸ਼ਬੀਬੀ ਭਾਨੀਨਿਊਜ਼ੀਲੈਂਡਸਿੰਧੂ ਘਾਟੀ ਸੱਭਿਅਤਾਬੱਲਰਾਂਪਿੱਪਲਛਾਛੀਚਿਕਨ (ਕਢਾਈ)ਕੋਟਾਮਹਾਰਾਜਾ ਭੁਪਿੰਦਰ ਸਿੰਘਵਿਆਹ ਦੀਆਂ ਰਸਮਾਂਮੂਲ ਮੰਤਰਜਰਨੈਲ ਸਿੰਘ ਭਿੰਡਰਾਂਵਾਲੇਵਿਕੀਪੀਡੀਆਕਾਗ਼ਜ਼ਭਗਤ ਪੂਰਨ ਸਿੰਘਸਾਕਾ ਨੀਲਾ ਤਾਰਾਮੌਲਿਕ ਅਧਿਕਾਰਸਰੀਰਕ ਕਸਰਤਸਮਾਜਵਾਦਲੋਹੜੀਅਜੀਤ ਕੌਰਹਾੜੀ ਦੀ ਫ਼ਸਲਪੰਜਾਬੀ ਖੋਜ ਦਾ ਇਤਿਹਾਸਭੰਗੜਾ (ਨਾਚ)ਸਮਾਜ ਸ਼ਾਸਤਰ2022 ਪੰਜਾਬ ਵਿਧਾਨ ਸਭਾ ਚੋਣਾਂਸਮਾਣਾਦਿਲਜੀਤ ਦੋਸਾਂਝਹੇਮਕੁੰਟ ਸਾਹਿਬਲਾਲਾ ਲਾਜਪਤ ਰਾਏਜਮਰੌਦ ਦੀ ਲੜਾਈਸੰਖਿਆਤਮਕ ਨਿਯੰਤਰਣਸੁਖਵਿੰਦਰ ਅੰਮ੍ਰਿਤਸੋਨਾਏ. ਪੀ. ਜੇ. ਅਬਦੁਲ ਕਲਾਮਨੇਪਾਲਆਸਾ ਦੀ ਵਾਰਕਾਵਿ ਸ਼ਾਸਤਰਉਰਦੂਬਾਜਰਾਦ ਟਾਈਮਜ਼ ਆਫ਼ ਇੰਡੀਆਪੰਜਾਬ, ਭਾਰਤਸੁਰਜੀਤ ਪਾਤਰਮਦਰ ਟਰੇਸਾਦੇਬੀ ਮਖਸੂਸਪੁਰੀਜਾਪੁ ਸਾਹਿਬਸਿਹਤ ਸੰਭਾਲਸੈਣੀ24 ਅਪ੍ਰੈਲਛੰਦਆਲਮੀ ਤਪਸ਼ਪੋਸਤਅਰਜਨ ਢਿੱਲੋਂਅਮਰ ਸਿੰਘ ਚਮਕੀਲਾਤੂੰ ਮੱਘਦਾ ਰਹੀਂ ਵੇ ਸੂਰਜਾਰਣਜੀਤ ਸਿੰਘ ਕੁੱਕੀ ਗਿੱਲ🡆 More