ਫੂਲਕੀਆਂ ਮਿਸਲ

ਫੂਲਕੀਆਂ ਮਿਸਲ ਦਾ ਮੌਢੀ ਚੌਧਰੀ ਫੂਲ ਸੀ ਜਿਸ ਦਾ ਸਮਾਂ (1627-1689) ਸੀ। ਇਸ ਮਿਸਲ ਦਾ ਪਟਿਆਲਾ, ਨਾਭਾ, ਜੀਂਦ ਦੇ ਇਲਾਕਿਆਂ ਉੱਤੇ ਰਾਜ ਸਥਾਪਿਤ ਹੋਇਆ। ਫੂਲ ਦੇ ਨਾਂ ਤੇ ਇਸ ਮਿਸਲ ਦਾ ਨਾਮ ਫੂਲਕੀਆਂ ਮਿਸਲ ਪਿਆ। ਇਸ ਮਿਸਲ ਦੇ ਬਾਬਾ ਆਲਾ ਸਿੰਘ, ਅਮਰ ਸਿੰਘ, ਸਾਹਿਬ ਸਿੰਘ, ਗਜਪਤ ਸਿੰਘ, ਹਮੀਰ ਸਿੰਘ ਵਰਗੇ ਹਾਕਮ ਹੋਏ ਹਨ। ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਫੈਲਿਆ ਉਸ ਸਮੇਂ ਪਟਿਆਲਾ ਵਿੱਖੇ ਸਾਹਿਬ ਸਿੰਘ, ਜੀਂਦ ਵਿੱਖੇ ਭਾਗ ਸਿੰਘ, ਅਤੇ ਨਾਭਾ ਵਿਖੇ ਜਸਵੰਤ ਸਿੰਘ ਫੂਲਕੀਆਂ ਮਿਲਸ ਦੇ ਸਰਦਾਰ ਸਨ।

ਫੂਲਕੀਆਂ ਮਿਸਲ
ਅਹਿਮ ਅਬਾਦੀ ਵਾਲੇ ਖੇਤਰ
ਭਾਰਤਪਾਕਿਸਤਾਨ
ਭਾਸ਼ਾਵਾਂ
ਪੰਜਾਬੀ
ਧਰਮ
ਸਿੱਖੀ
ਫੂਲਕੀਆਂ ਮਿਸਲ
ਸਿੱਖ ਕਨਫੈਡਰੇਸੀ
(1707–1799)
ਫੂਲਕੀਆਂ ਮਿਸਲ  · ਆਹਲੂਵਾਲੀਆ ਮਿਸਲ  · ਭੰਗੀ ਮਿਸਲ  · ਕਨ੍ਹਈਆ ਮਿਸਲ  · ਰਾਮਗੜ੍ਹੀਆ ਮਿਸਲ  · ਸਿੰਘਪੁਰੀਆ ਮਿਸਲ  · ਪੰਜਗੜੀਆ ਮਿਸਲ  · ਨਿਸ਼ਾਨਵਾਲੀਆ ਮਿਸਲ  · ਸ਼ੁਕਰਚਕੀਆ ਮਿਸਲ  · ਡੱਲੇਵਾਲੀਆ ਮਿਸਲ  · ਨਕਈ ਮਿਸਲ  · [[ਸ਼ਹੀਦਾਂ ਮਿਸਲ ]]

ਹਵਾਲੇ

Tags:

ਜੀਂਦਨਾਭਾਪਟਿਆਲਾਮਹਾਰਾਜਾ ਰਣਜੀਤ ਸਿੰਘ

🔥 Trending searches on Wiki ਪੰਜਾਬੀ:

1945ਵੱਡਾ ਘੱਲੂਘਾਰਾਟਕਸਾਲੀ ਭਾਸ਼ਾਡੋਗਰੀ ਭਾਸ਼ਾਮੱਧਕਾਲੀਨ ਪੰਜਾਬੀ ਸਾਹਿਤਸਮਾਜ ਸ਼ਾਸਤਰਜਰਗ ਦਾ ਮੇਲਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਮੀਰ ਮੰਨੂੰਜੈਵਿਕ ਖੇਤੀਧਰਤੀਪੰਜਾਬੀ ਲੋਕਗੀਤਜੇਮਸ ਕੈਮਰੂਨਪਿੱਪਲਅਜੀਤ ਕੌਰਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਭੀਸ਼ਮ ਸਾਹਨੀਸਰਵਣ ਸਿੰਘਰੰਗ-ਮੰਚਭਾਈ ਮਨੀ ਸਿੰਘਪੰਜਾਬੀ ਸਾਹਿਤ ਦਾ ਇਤਿਹਾਸਮਾਤਾ ਗੁਜਰੀਫੁਲਵਾੜੀ (ਰਸਾਲਾ)ਬੂਟਾਸੱਭਿਆਚਾਰਧਾਤਮੁਜਾਰਾ ਲਹਿਰਕੁਦਰਤੀ ਤਬਾਹੀਵੱਲਭਭਾਈ ਪਟੇਲ4 ਸਤੰਬਰਲਾਲ ਕਿਲਾਮਾਂ ਬੋਲੀਹਮੀਦਾ ਹੁਸੈਨਖੁਰਾਕ (ਪੋਸ਼ਣ)ਜ਼ੋਰਾਵਰ ਸਿੰਘ ਕਹਲੂਰੀਆ18441948 ਓਲੰਪਿਕ ਖੇਡਾਂ ਵਿੱਚ ਭਾਰਤਟੀਚਾਭਾਰਤੀ ਜਨਤਾ ਪਾਰਟੀਸਿੱਖਮੁਹਾਰਨੀਪੱਤਰਕਾਰੀਨਾਂਵਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਗ੍ਰੀਸ਼ਾ (ਨਿੱਕੀ ਕਹਾਣੀ)ਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਨਾਟੋਲੋਕ ਸਾਹਿਤਸਤਵਾਰਾਸ਼ਬਦਕੋਸ਼ਪੰਜਾਬੀ ਸਵੈ ਜੀਵਨੀਪੰਜਾਬੀ ਸੂਫ਼ੀ ਕਵੀਪੁਆਧੀ ਉਪਭਾਸ਼ਾਭਗਵੰਤ ਮਾਨਅੱਜ ਆਖਾਂ ਵਾਰਿਸ ਸ਼ਾਹ ਨੂੰਵੈੱਬ ਬਰਾਊਜ਼ਰਸਵਰਟੱਪਾਪੰਜਾਬੀ ਵਿਆਕਰਨਪਾਸ਼ ਦੀ ਕਾਵਿ ਚੇਤਨਾਕੈਥੀਅੰਜੂ (ਅਭਿਨੇਤਰੀ)ਭਾਰਤ ਦੀਆਂ ਭਾਸ਼ਾਵਾਂਗੁਰੂ ਤੇਗ ਬਹਾਦਰਕਾਫ਼ੀਸਿੱਖਿਆਰਿਸ਼ਤਾ-ਨਾਤਾ ਪ੍ਰਬੰਧਸੰਸਕ੍ਰਿਤ ਭਾਸ਼ਾਪਾਲੀ ਭੁਪਿੰਦਰ ਸਿੰਘਸੂਰਜੀ ਊਰਜਾਜਨਮ ਸੰਬੰਧੀ ਰੀਤੀ ਰਿਵਾਜਫ਼ਿਨਲੈਂਡਵਹਿਮ ਭਰਮਪੰਜਾਬੀ ਲੋਕ ਕਲਾਵਾਂਭਾਰਤ ਦਾ ਉਪ ਰਾਸ਼ਟਰਪਤੀਦਰਸ਼ਨ🡆 More