ਫ਼ੌਜ

ਫ਼ੌਜ ਜਾਂ ਸੈਨਾ ਉਹਨਾਂ ਤਾਕਤਾਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਕੋਲ਼ ਮਾਰੂ ਜ਼ੋਰ ਅਤੇ ਹਥਿਆਰ ਵਰਤਣ ਦੀ ਖੁੱਲ੍ਹ ਹੁੰਦੀ ਹੈ ਤਾਂ ਜੋ ਉਹ ਕਿਸੇ ਮੁਲਕ ਜਾਂ ਉਹਦੇ ਕੁਝ ਜਾਂ ਸਾਰੇ ਵਸਨੀਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਮਦਦ ਕਰ ਸਕਣ। ਫ਼ੌਜ ਦਾ ਮਕਸਦ ਆਮ ਤੌਰ ਉੱਤੇ ਮੁਲਕ ਅਤੇ ਉਹਦੇ ਨਾਗਰਿਕਾਂ ਦੀ ਰਾਖੀ ਅਤੇ ਹੋਰ ਮੁਲਕਾਂ ਖ਼ਿਲਾਫ਼ ਜੰਗ ਲੜਨਾ ਹੁੰਦਾ ਹੈ। ਇਸ ਤੋਂ ਇਲਾਵਾ ਕਿਸੇ ਸਮਾਜ ਅੰਦਰ ਫ਼ੌਜ ਕੋਲ਼ ਹੋਰ ਕਈ ਤਰਾਂ ਦੇ ਮਨਜ਼ੂਰ ਅਤੇ ਨਾਮਨਜ਼ੂਰ ਕੰਮ ਹੋ ਸਕਦੇ ਹਨ ਜਿਵੇਂ ਕਿ ਕਿਸੇ ਸਿਆਸੀ ਏਜੰਡੇ ਦਾ ਪਰਚਾਰ ਕਰਨਾ, ਸਨਅਤਾਂ ਜਾਂ ਨਿਗਮਾਂ ਦੇ ਮਾਲੀ ਹਿੱਤਾਂ ਦੀ ਰਾਖੀ ਕਰਨੀ, ਅੰਦਰੂਨੀ ਅਬਾਦੀ ਨੂੰ ਕਾਬੂ ਰੱਖਣਾ, ਉਸਾਰੀ, ਐਮਰਜੈਂਸੀ ਸੇਵਾਵਾਂ, ਸਮਾਜੀ ਰੀਤਾਂ-ਰਸਮਾਂ ਅਤੇ ਅਹਿਮ ਇਲਾਕਿਆਂ ਦੀ ਚੌਂਕੀਦਾਰੀ ਕਰਨੀ।

ਫ਼ੌਜ
ਕਾਂਸੀ ਜੁੱਗ ਦਾ ਮੱਧ ਪੂਰਬੀ
ਫ਼ੌਜੀ
ਫ਼ੌਜ
ਪੁਰਾਤਨ ਯੂਰਪ
ਫ਼ੌਜੀ ਕੈਂਪ
ਫ਼ੌਜ
ਮੱਧ ਕਾਲ ਦਾ ਨੇੜਲਾ ਪੂਰਬ
ਗੋਲ਼ਾ-ਵਰ੍ਹਾਊ

ਇਹ ਵੀ ਵੇਖੋ

ਬਾਹਰਲੇ ਜੋੜ

Tags:

🔥 Trending searches on Wiki ਪੰਜਾਬੀ:

ਮੀਰ ਮੰਨੂੰਪੰਜਾਬ , ਪੰਜਾਬੀ ਅਤੇ ਪੰਜਾਬੀਅਤਕਢਾਈਐਕਸ (ਅੰਗਰੇਜ਼ੀ ਅੱਖਰ)ਪੰਜਾਬੀ ਵਿਕੀਪੀਡੀਆਆਧੁਨਿਕ ਪੰਜਾਬੀ ਵਾਰਤਕਰਾਜਨੀਤੀ ਵਿਗਿਆਨਉਚਾਰਨ ਸਥਾਨਬਿਰਤਾਂਤਡਿਸਕਸ ਥਰੋਅhuzwvਡਾ. ਹਰਿਭਜਨ ਸਿੰਘਪੰਜਾਬ ਇੰਜੀਨੀਅਰਿੰਗ ਕਾਲਜਜਸਬੀਰ ਸਿੰਘ ਆਹਲੂਵਾਲੀਆਨਵਤੇਜ ਭਾਰਤੀਅਰਸਤੂ ਦਾ ਅਨੁਕਰਨ ਸਿਧਾਂਤਵਾਲੀਬਾਲਮੀਡੀਆਵਿਕੀਸ਼ਬਦਪੰਜਾਬੀ ਕਹਾਣੀਪ੍ਰੇਮ ਸੁਮਾਰਗਰਾਵੀਗੁਰੂ ਗਰੰਥ ਸਾਹਿਬ ਦੇ ਲੇਖਕਗਾਗਰਪਿੰਡਸਪੂਤਨਿਕ-1ਮੱਧਕਾਲੀਨ ਪੰਜਾਬੀ ਵਾਰਤਕਆਨੰਦਪੁਰ ਸਾਹਿਬਵਿਰਾਸਤ-ਏ-ਖ਼ਾਲਸਾਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਫ਼ਰਾਂਸਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਮਹਾਂਭਾਰਤਇੰਸਟਾਗਰਾਮਦਿਨੇਸ਼ ਸ਼ਰਮਾਢੋਲਤਾਂਬਾਬੋਹੜਜਪੁਜੀ ਸਾਹਿਬਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਦਿਲਜੀਤ ਦੋਸਾਂਝਹਾੜੀ ਦੀ ਫ਼ਸਲਸਿਹਤਜਨਮਸਾਖੀ ਅਤੇ ਸਾਖੀ ਪ੍ਰੰਪਰਾਕੈਲੀਫ਼ੋਰਨੀਆਸਿੱਖ ਸਾਮਰਾਜਹਰੀ ਸਿੰਘ ਨਲੂਆਸਿੱਖ ਧਰਮਗ੍ਰੰਥਕਪਾਹਧੁਨੀ ਵਿਉਂਤਕੇ (ਅੰਗਰੇਜ਼ੀ ਅੱਖਰ)ਨਿਤਨੇਮਟਾਹਲੀਸੱਭਿਆਚਾਰਪੰਛੀਸ਼ਿਵ ਕੁਮਾਰ ਬਟਾਲਵੀਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਅਕਾਲੀ ਫੂਲਾ ਸਿੰਘਭਾਸ਼ਾਏਡਜ਼ਝਨਾਂ ਨਦੀਧਰਮਕੋਟ, ਮੋਗਾਭਾਰਤ ਦਾ ਰਾਸ਼ਟਰਪਤੀਰਸ (ਕਾਵਿ ਸ਼ਾਸਤਰ)ਅਲੰਕਾਰ ਸੰਪਰਦਾਇਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਸੇਂਟ ਪੀਟਰਸਬਰਗਪੰਜਾਬ ਵਿੱਚ ਕਬੱਡੀਆਰ ਸੀ ਟੈਂਪਲਜਨਮ ਸੰਬੰਧੀ ਰੀਤੀ ਰਿਵਾਜਸਵਰ ਅਤੇ ਲਗਾਂ ਮਾਤਰਾਵਾਂਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸਪਾਈਵੇਅਰਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਰੋਗਪਾਉਂਟਾ ਸਾਹਿਬ🡆 More