ਫਰੈਡਰਿਕ ਵਿਕਟਰ ਦਲੀਪ ਸਿੰਘ

ਫਰੈਡਰਿਕ ਵਿਕਟਰ ਦਲੀਪ ਸਿੰਘ (1868-1926) ਮਹਾਰਾਜਾ ਦਲੀਪ ਸਿੰਘ ਦੇ ਤਿੰਨਾਂ ਪੁੱਤਰਾਂ ਵਿੱਚੋਂ ਇੱਕ ਸੀ ਜਿਸਨੂੰ ਲੋਕ ਪਿਆਰ ਨਾਲ ‘ਪ੍ਰਿੰਸ ਫਰੈਡੀ’ ਆਖਦੇ ਸਨ। ਉਸਨੇ ਕੈਂਬਰਿਜ ਯੂਨੀਵਰਸਿਟੀ ਵਿੱਚ ਇਤਿਹਾਸ ਵਿਸ਼ੇ ਵਿੱਚ ਪੜ੍ਹਾਈ ਕੀਤੀ। ਭਾਵੇਂ ਉਹ ਬਰਤਾਨੀਆ ਫ਼ੌਜ ਵਿੱਚ ਮੇਜਰ ਦੇ ਅਹੁਦੇ ਤਕ ਪਹੁੰਚਿਆ ਪਰ ਉਸਦੀ ਪਛਾਣ ਇੱਕ ਸਿਰਕੱਢ ਪੁਰਾਖੋਜੀ, ਪੁਰਾਤਤਵ ਵਿਗਿਆਨੀ, ਪੁਰਾਣੀਆਂ ਵਸਤਾਂ ਅਤੇ ਤੱਤਾਂ ਦਾ ਅਧਿਐਨ ਕਰਨ ਵਾਲੇ ਅਤੇ ਪ੍ਰਾਚੀਨ ਵਸਤਾਂ ਦੇ ਸੰਗ੍ਰਹਿ-ਕਰਤਾ ਵਜੋਂ ਬਣੀ ਕਿਉਂਕਿ ਉਸ ਦੀ ਪ੍ਰਮੁੱਖ ਦਿਲਚਸਪੀ ਪੁਰਾਤਤਵ ਖੋਜ ਅਤੇ ਪ੍ਰਾਚੀਨ ਭਵਨ ਕਲਾ ਵਿੱਚ ਸੀ। ਉਹ ਪ੍ਰਾਚੀਨ ਵਸਤੂਆਂ ਦੇ ਅਧਿਐਨ ਨਾਲ ਸਬੰਧਿਤ ਇੰਗਲੈਂਡ ਦੀਆਂ ਅਨੇਕਾਂ ਸੰਸਥਾਵਾਂ ਅਤੇ ਸੁਸਾਇਟੀਆਂ ਦਾ ਮੈਂਬਰ ਅਤੇ ਸਭਾਵਾਂ ਦਾ ਸਭਾਪਤੀ ਵੀ ਰਿਹਾ ਸੀ। ਉਸ ਦੇ ਯਤਨਾਂ ਸਦਕਾ ਹੀ ਅਨੇਕਾਂ ਪੁਰਾਣੀਆਂ ਇਮਾਰਤਾਂ ਖਾਸਕਰ ਇੰਗਲੈਂਡ ਦੇ ਕਈ ਗਿਰਜਾਘਰਾਂ ਦੀ ਮੁਰੰਮਤ ਕਰ ਕੇ ਉਹਨਾਂ ਨੂੰ ਮੌਲਿਕ ਰੂਪ ਵਿੱਚ ਸਾਂਭਿਆ ਗਿਆ।

ਕਰਾਊਨ ਪ੍ਰਿੰਸ ਵਿਕਟਰ ਦਲੀਪ ਸਿੰਘ
ਕਰਾਊਨ ਪ੍ਰਿੰਸ ਆਫ਼ ਪੰਜਾਬ
ਫਰੈਡਰਿਕ ਵਿਕਟਰ ਦਲੀਪ ਸਿੰਘ
ਸਮਰਾਟ ਅਕਬਰ ਦੇ ਰੂਪ ਵਿੱਚ 1897 ਵਿੱਚ ਡੀਵੋਂਸਸ਼ਾਇਰ ਹਾਊਸ ਬਾਲ ਵਿਖੇ ਐਲੇਗਜ਼ੈਂਡਰ ਬੈਸਾਨੋ ਦੁਆਰਾ ਲਈ ਗਈ ਵਿਕਟਰ ਦੀ ਤਸਵੀਰ।
ਪੰਜਾਬ ਦੇ ਰਾਇਲ ਹਾਊਸ ਦਾ ਮੁਖੀ
ਕਾਲ22 ਅਕਤੂਬਰ 1893 – 7 ਜੁਲਾਈ 1918
ਪੂਰਵ-ਅਧਿਕਾਰੀਦਲੀਪ ਸਿੰਘ
ਵਾਰਸਫਰੈਡਰਿਕ ਦਲੀਪ ਸਿੰਘ
ਜਨਮ(1866-07-10)10 ਜੁਲਾਈ 1866
ਲੰਡਨ, ਇੰਗਲੈਂਡ, ਸੰਯੁਕਤ ਬਾਦਸ਼ਾਹੀ
ਮੌਤ7 ਜੁਲਾਈ 1918(1918-07-07) (ਉਮਰ 51)
ਮੋਂਟੇ ਕਾਰਲੋ, ਮੋਨੈਕੋ
ਜੀਵਨ-ਸਾਥੀ
ਲੇਡੀ ਐਨ ਕੋਵੈਂਟਰੀ
(ਵਿ. 1898)
ਨਾਮ
ਵਿਕਟਰ ਅਲਬਰਟ ਜੇ ਦਲੀਪ ਸਿੰਘ
ਪਿਤਾਦਲੀਪ ਸਿੰਘ
ਮਾਤਾਬੈਂਬੇ ਮਲਰ

ਉਸਦੀ ਦਿਲਚਸਪੀ ਕਾਰਨ ਹੀ ਉਸ ਨੇ ਬਹੁਤ ਸਾਰੇ ਪੁਰਾਤਨ ਚਿੱਤਰ, ਰੰਗਦਾਰ ਵੇਲ-ਬੂਟਿਆਂ ਵਾਲੇ ਪੁਰਾਤਨ ਸ਼ੀਸ਼ੇ ਅਤੇ ਸਿੱਕੇ ਇਕੱਠੇ ਕਰ ਲਏ ਅਤੇ ਬਾਅਦ ਵਿੱਚ ਥੈਟਫੋਰਡ ਨਗਰ ਨੂੰ ਭੇਟ ਕਰ ਦਿੱਤੇ, ਜਿਹਨਾਂ ਦੀ ਸੰਭਾਲ ਲਈ ਉਸਦੀ ਯਾਦ ਵਿੱਚ ਇੱਕ ਅਜਾਇਬਘਰ ਬਣਾਇਆ ਗਿਆ।

ਹਵਾਲੇ

Tags:

🔥 Trending searches on Wiki ਪੰਜਾਬੀ:

ਵਾਰਿਸ ਸ਼ਾਹਬਲਦੇਵ ਸਿੰਘ ਸੜਕਨਾਮਾਭੁਪਿੰਦਰ ਮਟੌਰੀਆਪੰਜਾਬੀ ਬੁਝਾਰਤਾਂਵਿਆਹ ਦੀਆਂ ਰਸਮਾਂਕੁਲਵੰਤ ਸਿੰਘ ਵਿਰਕਪੁਸ਼ਪਾ ਗੁਜਰਾਲ ਸਾਇੰਸ ਸਿਟੀ ਜਲੰਧਰਪੰਜਾਬ, ਭਾਰਤਪਹਾੜੀਦਰਸ਼ਨਪੀਰ ਮੁਹੰਮਦਮਨੁੱਖੀ ਪਾਚਣ ਪ੍ਰਣਾਲੀਘਿਉਆਮਦਨ ਕਰਭੀਮਰਾਓ ਅੰਬੇਡਕਰਭਾਸ਼ਾ ਵਿਗਿਆਨਸਿੱਧਸਰ ਸਾਹਿਬ ਸਿਹੌੜਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਮਹਾਤਮਾ ਗਾਂਧੀਮੀਂਹਬਾਬਾ ਬੁੱਢਾ ਜੀਛੋਟਾ ਘੱਲੂਘਾਰਾਸੇਰਏ.ਪੀ.ਜੇ ਅਬਦੁਲ ਕਲਾਮਲਾਲਾ ਲਾਜਪਤ ਰਾਏਡਾ. ਜੋਗਿੰਦਰ ਸਿੰਘ ਰਾਹੀਪੰਜਾਬ ਦੇ ਜ਼ਿਲ੍ਹੇਜਪੁਜੀ ਸਾਹਿਬਨਿਬੰਧ ਦੇ ਤੱਤਸਾਹਿਤ ਅਤੇ ਮਨੋਵਿਗਿਆਨਸਮਾਜਵਾਦਐਮਨਾਬਾਦ29 ਅਪ੍ਰੈਲਕਾਦਰਯਾਰਕਾਟੋ (ਸਾਜ਼)ਗੁਰਦੁਆਰਾ ਅੜੀਸਰ ਸਾਹਿਬਕੇਪ ਵਰਦੇਕਿੱਸਾ ਕਾਵਿ ਦੇ ਛੰਦ ਪ੍ਰਬੰਧਕੋਟ ਰਾਜਪੂਤ2022 ਪੰਜਾਬ ਵਿਧਾਨ ਸਭਾ ਚੋਣਾਂਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਕੇਵਲ ਧਾਲੀਵਾਲਸਰਾਇਕੀਆਧੁਨਿਕ ਪੰਜਾਬੀ ਸਾਹਿਤਜ਼ਪੰਜਾਬੀ ਭੋਜਨ ਸਭਿਆਚਾਰਨਾਟਕਪੜਨਾਂਵਪੋਠੋਹਾਰੀਸਭਿਆਚਾਰ ਅਤੇ ਪੰਜਾਬੀ ਸਭਿਆਚਾਰਸ਼ਿਵਰਾਮ ਰਾਜਗੁਰੂਮਾਰਕਸਵਾਦਅੱਖਰਸਵਾਮੀ ਵਿਵੇਕਾਨੰਦਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਸਿੱਖ ਧਰਮ ਦੀਆਂ ਸੰਪਰਦਾਵਾਂਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਗੁਰਦੁਆਰਾ ਬੰਗਲਾ ਸਾਹਿਬਅਨੰਦਪੁਰ ਸਾਹਿਬ ਦਾ ਮਤਾਸਾਫ਼ਟਵੇਅਰਅਬਰਾਹਮ ਲਿੰਕਨਪੰਜਾਬੀ ਵਿਆਕਰਨਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਗਣਿਤਗੁਰਚਰਨ ਸਿੰਘ ਟੌਹੜਾਹੁਮਾਯੂੰ ਦਾ ਮਕਬਰਾਚੰਡੀ ਦੀ ਵਾਰਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਬ੍ਰਾਹਮੀ ਲਿਪੀਜਿੰਦ ਕੌਰਸੰਸਮਰਣਪੱਛਮੀਕਰਨਪਰਕਾਸ਼ ਸਿੰਘ ਬਾਦਲਐਲਨ ਰਿਕਮੈਨਸ਼ਰਧਾ ਰਾਮ ਫਿਲੌਰੀਵਾਰਿਸ ਸ਼ਾਹ - ਇਸ਼ਕ ਦਾ ਵਾਰਿਸ🡆 More