ਫਰਾਂਸੀਸੀ ਰਾਸ਼ਟਰੀ ਦਿਵਸ

ਫਰਾਂਸੀਸੀ ਰਾਸ਼ਟਰੀ ਦਿਵਸ ਜਾਂ ਬਾਸਤੀਲ ਦਿਵਸ ਹਰ ਸਾਲ 14 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸਨੂੰ ਲਾ ਫੈਤ ਨਾਤੀਓਨੈਲ(ਫ਼ਰਾਂਸੀਸੀ ਉਚਾਰਨ: ​; ਰਾਸ਼ਟਰੀ ਦਿਵਸ) ਜਾਂ ਆਮ ਤੌਰ 'ਤੇ ਲਾ ਕੈਤੋਰਜ਼ ਜੂਈਏ(ਫ਼ਰਾਂਸੀਸੀ ਉਚਾਰਨ: ​; ਚੌਦਾਂ ਜੁਲਾਈ) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਫਰਾਂਸੀਸੀ ਰਾਸ਼ਟਰੀ ਦਿਵਸ
ਵੀ ਕਹਿੰਦੇ ਹਨਬਾਸਤੀਲ ਦਿਵਸ
14 ਜੁਲਾਈ
ਰਾਸ਼ਟਰੀ ਦਿਵਸ
ਮਨਾਉਣ ਵਾਲੇਫਰਾਂਸ
ਕਿਸਮਰਾਸ਼ਟਰੀ ਦਿਵਸ
ਮਹੱਤਵ14 ਜੁਲਾਈ 1789 ਨੂੰ ਫਰਾਂਸ ਦੇ ਲੋਕਾਂ ਨੇ ਇਕੱਠੇ ਹੋਕੇ ਬਾਸਤੀਲ ਦੇ ਕਿਲ੍ਹੇ ਨੂੰ ਘੇਰਾ ਪਾਇਆ ਸੀ ਅਤੇ ਇਸ ਨਾਲ ਫਰਾਂਸ ਦੀ ਕ੍ਰਾਂਤੀ ਦਾ ਆਗਾਜ਼ ਹੋਇਆ ਅਤੇ 14 ਜੁਲਾਈ 1790 ਨੂੰ ਫੈਡਰੇਸ਼ਨ ਦਿਵਸ ਦੇ ਮੌਕੇ ਉੱਤੇ ਫਰਾਂਸੀਸੀ ਲੋਕਾਂ ਦੀ ਏਕਤਾ ਦੇ ਲਈ ਮਨਾਇਆ ਜਾਂਦਾ ਹੈ।
ਜਸ਼ਨਮਿਲਟਰੀ ਪਰੇਡ, ਆਤਸ਼ਬਾਜ਼ੀ, ਹੋਰ ਪੇਸ਼ਕਾਰੀਆਂ
ਮਿਤੀ14 ਜੁਲਾਈ
ਬਾਰੰਬਾਰਤਾਸਾਲਾਨਾ

14 ਜੁਲਾਈ 1789 ਨੂੰ ਫਰਾਂਸ ਦੇ ਲੋਕਾਂ ਨੇ ਇਕੱਠੇ ਹੋਕੇ ਬਾਸਤੀਲ ਦੇ ਕਿਲ੍ਹੇ ਨੂੰ ਘੇਰਾ ਪਾਇਆ ਸੀ ਅਤੇ ਇਸ ਨਾਲ ਫਰਾਂਸ ਦੀ ਕ੍ਰਾਂਤੀ ਦਾ ਆਗਾਜ਼ ਹੋਇਆ ਅਤੇ 14 ਜੁਲਾਈ 1790 ਨੂੰ ਫੈਡਰੇਸ਼ਨ ਦਿਵਸ ਦੇ ਮੌਕੇ ਉੱਤੇ ਫਰਾਂਸੀਸੀ ਲੋਕਾਂ ਦੀ ਏਕਤਾ ਦੀ ਯਾਦ ਵਿੱਚ ਇਹ ਦਿਵਸ ਮਨਾਇਆ ਜਾਂਦਾ ਹੈ। ਇਹ ਦਿਵਸ ਪੂਰੇ ਫਰਾਂਸ ਵਿੱਚ ਮਨਾਇਆ ਜਾਂਦਾ ਹੈ। 14 ਜੁਲਾਈ ਦੀ ਸਵੇਰ ਨੂੰ ਪੈਰਿਸ ਵਿੱਚ ਛੌਂਜ਼-ਏਲੀਜ਼ੇ ਉੱਤੇ ਫਰਾਂਸ ਦੇ ਰਾਸ਼ਟਰਪਤੀ, ਫਰਾਂਸੀਸੀ ਅਧਿਕਾਰੀਆਂ ਅਤੇ ਬਾਹਰਲੇ ਮਹਿਮਾਨਾਂ ਦੇ ਸਾਹਮਣੇ ਯੂਰਪ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਮਿਲਟਰੀ ਪਰੇਡ ਕੀਤੀ ਜਾਂਦੀ ਹੈ।

ਬਾਕੀ ਦੇਸ਼ਾਂ ਵਿੱਚ ਬਾਸਤੀਲ ਦਿਵਸ

ਭਾਰਤ

ਹਰ ਸਾਲ ਪਾਂਡੀਚਰੀ ਵਿੱਚ ਬਾਸਤੀਲ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਪਾਂਡੀਚੇਰੀ ਫਰਾਂਸੀਸੀਆਂ ਦੀ ਇੱਕ ਮਹੱਤਵਪੂਰਨ ਬਸਤੀ ਸੀ ਇਸ ਲਈ ਇਹ ਦਿਵਸ ਬਹੁਤ ਹੀ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਬਾਸਤੀਲ ਦਿਵਸ ਦੀ ਪੂਰਵ-ਸੰਧਿਆ ਨੂੰ ਸੇਵਾ ਮੁਕਤ ਸਿਪਾਹੀ ਇਕੱਠੇ ਹੋਕੇ ਪਰੇਡ ਕਰਦੇ ਹਨ ਅਤੇ ਭਾਰਤੀ ਤੇ ਫਰਾਂਸੀਸੀ ਰਾਸ਼ਟਰੀ ਗੀਤ ਗਾਉਂਦੇ ਹਨ।

ਹਵਾਲੇ

Tags:

ਮਦਦ:ਫ਼ਰਾਂਸੀਸੀ ਲਈ IPA

🔥 Trending searches on Wiki ਪੰਜਾਬੀ:

ਜਾਤਸੇਰਪੰਜਾਬੀ ਸਾਹਿਤਇਕਾਂਗੀਪੂਰਨ ਸਿੰਘਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਕਣਕਸੁਕਰਾਤਪੁਰਖਵਾਚਕ ਪੜਨਾਂਵਮੌਸਮਸਤਲੁਜ ਦਰਿਆਉਪਭਾਸ਼ਾਸੋਹਣ ਸਿੰਘ ਸੀਤਲਓਲੀਵਰ ਹੈਵੀਸਾਈਡਹਰੀ ਸਿੰਘ ਨਲੂਆਜਰਗ ਦਾ ਮੇਲਾਪੰਜਾਬ ਦੇ ਲੋਕ-ਨਾਚਪਦਮ ਵਿਭੂਸ਼ਨਸੋਨਮ ਬਾਜਵਾਪੰਜਾਬੀ ਲੋਕ ਖੇਡਾਂਹੋਲਾ ਮਹੱਲਾਅਨੰਦਪੁਰ ਸਾਹਿਬ ਦਾ ਮਤਾਫ਼ੈਸਲਾਬਾਦਰਬਿੰਦਰਨਾਥ ਟੈਗੋਰਜਪੁਜੀ ਸਾਹਿਬਮਨੁੱਖੀ ਸਰੀਰਆਦਿ ਗ੍ਰੰਥਹੋਂਦ ਚਿੱਲੜ ਕਾਂਡਕੇਪ ਵਰਦੇਭੀਮਰਾਓ ਅੰਬੇਡਕਰਬਾਲ ਮਜ਼ਦੂਰੀਸੂਫ਼ੀ ਕਾਵਿ ਦਾ ਇਤਿਹਾਸਇਬਨ ਬਤੂਤਾਸਿੱਖੀਭਗਤ ਸਿੰਘ2022 ਪੰਜਾਬ ਵਿਧਾਨ ਸਭਾ ਚੋਣਾਂਹਰਪ੍ਰੀਤ ਸੇਖਾਨਾਵਲਖ਼ਾਲਸਾਰਾਜ (ਰਾਜ ਪ੍ਰਬੰਧ)ਵਿਕਰਮਾਦਿੱਤ ਪਹਿਲਾਗਿੱਧਾਗੁਰੂ ਗੋਬਿੰਦ ਸਿੰਘਪੰਜਾਬ ਦੇ ਲੋਕ ਗੀਤਭਾਸ਼ਾ ਵਿਗਿਆਨ ਦਾ ਇਤਿਹਾਸਪੰਜਾਬੀ ਰੀਤੀ ਰਿਵਾਜਧੁਨੀ ਸੰਪਰਦਾਇ ( ਸੋਧ)ਪ੍ਰਦੂਸ਼ਣਬਾਬਰਲਛਮਣ ਸਿੰਘ ਗਿੱਲਸੰਤੋਖ ਸਿੰਘ ਧੀਰਮਿਰਗੀਜ਼ਫ਼ਰਨਾਮਾਭਰਿੰਡਅੰਮ੍ਰਿਤਪਾਲ ਸਿੰਘ ਖਾਲਸਾਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਕੰਪਿਊਟਰ2ਮਾਲਵਾ (ਪੰਜਾਬ)ਕੇਦਾਰ ਨਾਥ ਮੰਦਰਖਾਲਸਾ ਰਾਜਬੋਲੇ ਸੋ ਨਿਹਾਲਡਾ. ਵਨੀਤਾਪੰਜਾਬ (ਭਾਰਤ) ਦੀ ਜਨਸੰਖਿਆਗੁਰੂ ਨਾਨਕਪਲਾਸੀ ਦੀ ਲੜਾਈਗੁਰਮਤਿ ਕਾਵਿ ਧਾਰਾਨਿਬੰਧ ਦੇ ਤੱਤਮੱਕੜੀਕਾਮਾਗਾਟਾਮਾਰੂ ਬਿਰਤਾਂਤਪੂਰਬਪਾਸ਼ਐਮਨਾਬਾਦਮਹਾਨ ਕੋਸ਼ਮੈਰੀ ਕੋਮਜ਼ਗਣਿਤ🡆 More