ਫਰਾਂਕੋ ਮੋਰੇੱਤੀ

ਫਰਾਂਕੋ ਮੋਰੇੱਤੀ (ਜਨਮ 1950) ਇਟਲੀ ਦਾ ਸਾਹਿਤ ਵਿਦਵਾਨ ਸੀ। ਉਹ ਮਾਰਕਸਵਾਦੀ ਸੀ ਅਤੇ ਉਸ ਦੀਆਂ ਰਚਨਾਵਾਂ ਨਾਵਲ ਦੇ ਇਤਹਾਸ ਨੂੰ ਪਲਾਨੇਟਰੀ ਫ਼ਾਰਮ ਦੇ ਦ੍ਰਿਸ਼ਟੀਕੋਣ ਤੋਂ ਪਰਖਣ ਦੀ ਕੋਸ਼ਿਸ਼ ਕਰਦੀਆਂ ਹਨ।

ਇਸ ਦੀਆਂ ਕੁਲ ਛੇ ਪੁਸਤਕਾਂ ਹਨ।

  • ਸੈਂਸ ਟਕਏਨ ਫਰ ਵੰਡਰਸ (1983)
  • ਦ ਉਹ ਆਫ ਦਿ ਵਰਲਡ (1987)
  • ਮੋਡਰਨ ਐਪਿਕ (1995)
  • ਐਟਲਸ ਆਫ ਦ ਯੁਰੋਪੀਅਨ ਨਾਵਲ - 1800–1900 (1998)
  • ਗਰਾਫਸ, ਮਿਆਪਸ, ਟਰੀਸ: ਐਬਸਟਰਾਕਟ ਮੋਡੇਲਸ ਫ਼ਾਰ ਏ ਲਿਟਰਰੀ ਹਿਸਟਰੀ (2005)
  • ਡਿਸਟੇਂਟ ਰੀਡਿੰਗ (2013)

ਜੀਵਨੀ

ਮੋਰੇੱਤੀ ਨੇ ਪੰਜ-ਭਾਗਾਂ ਵਿੱਚ ਵਿਸ਼ਵਕੋਸ਼ ਦਾ ਸੰਪਾਦਨ ਕੀਤਾ ਹੈ, ਜਿਸਦਾ ਨਾਮ ਹੈ ਇਲ ਰੋਮਾਂਜੋ (2001 - 2003)। ਇਸ ਵਿੱਚ ਕਈਆਂ ਵਿਸ਼ੇਸ਼ਗਾਂ ਦੁਆਰਾ ਸੰਸਾਰ ਦੀਆਂ ਸਾਹਿਤਕ ਸ਼ੈਲੀਆਂ ਬਾਰੇ ਅਨੇਕ ਲੇਖ ਹਨ। ਇਹ ਅੰਗਰੇਜ਼ੀ ਵਿੱਚ ਦੋ ਭਾਗਾਂ ਵਿੱਚ ਉਪਲਬਧ ਹੈ। ਮੋਰੇੱਤੀ ਨੇ 1972 ਵਿੱਚ ਯੂਨੀਵਰਸਿਟੀ ਆਫ ਰੋਮ ਤੋਂ ਸਾਹਿਤ ਵਿੱਚ ਡਾਕਟਰੇਟ ਹਸਿਲ ਕੀਤੀ।

ਹਵਾਲੇ

Tags:

🔥 Trending searches on Wiki ਪੰਜਾਬੀ:

ਦਰਸ਼ਨਵਿਆਹ ਦੀਆਂ ਰਸਮਾਂਸੋਨਮ ਬਾਜਵਾਪੰਜਾਬੀ ਸਾਹਿਤਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪਲੈਟੋ ਦਾ ਕਲਾ ਸਿਧਾਂਤMain Pageਸਰਾਇਕੀਨੇਹਾ ਸ਼ੈੱਟੀਛੂਤ-ਛਾਤਗੋਬਿੰਦਪੁਰ, ਝਾਰਖੰਡਕਲਪਨਾ ਚਾਵਲਾਬਾਬਾ ਬੁੱਢਾ ਜੀਸੰਤ ਰਾਮ ਉਦਾਸੀਜੱਲ੍ਹਿਆਂਵਾਲਾ ਬਾਗ਼ਪਾਸ਼ ਦੀ ਕਾਵਿ ਚੇਤਨਾਪੰਜਾਬੀ ਕਹਾਣੀਦੋਆਬਾਹਾਸ਼ੀਏ ਦੇ ਹਾਸਲਪਾਸਪੋਰਟਉਰਦੂਪੀਰ ਮੁਹੰਮਦਪੰਜਾਬੀ ਤੰਦੂਰਸੰਤ ਬਲਬੀਰ ਸਿੰਘ ਸੀਚੇਵਾਲਵਾਸਕੋ ਦਾ ਗਾਮਾਨਾਟਕਪੰਜਾਬ (ਭਾਰਤ) ਦੀ ਜਨਸੰਖਿਆਕਰਕੁਦਰਤਪੰਜਾਬ ਦੀ ਰਾਜਨੀਤੀਪੁਆਧੀ ਉਪਭਾਸ਼ਾਅਖਾਣਾਂ ਦੀ ਕਿਤਾਬਬਬਰ ਅਕਾਲੀ ਲਹਿਰਪੰਜਾਬ, ਭਾਰਤ ਦੇ ਜ਼ਿਲ੍ਹੇਗ਼ਜ਼ਲਆਹਲੂਵਾਲੀਆ ਮਿਸਲਭਗਤ ਕਬੀਰ ਜੀਕੋਲੰਬੀਆਪੰਜਾਬੀ ਆਲੋਚਨਾਪੰਜਾਬ ਦੇ ਤਿਓਹਾਰ1806ਮੁਹੰਮਦ ਗ਼ੌਰੀਨਿਤਨੇਮਮਾਝੀਬਲਰਾਜ ਸਾਹਨੀਸ਼ਾਹ ਮੁਹੰਮਦਗਿਆਨੀ ਦਿੱਤ ਸਿੰਘਇਤਿਹਾਸਧਰਤੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬੀ ਲੋਕ ਬੋਲੀਆਂਪੰਜਾਬ ਸੰਕਟ ਤੇ ਪੰਜਾਬੀ ਸਾਹਿਤਸ਼ਿਵਾ ਜੀਸਾਹਿਤ ਅਤੇ ਮਨੋਵਿਗਿਆਨਅਜਮੇਰ ਸਿੰਘ ਔਲਖਕੇਦਾਰ ਨਾਥ ਮੰਦਰਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਅਵਨੀ ਚਤੁਰਵੇਦੀਨਿਆਗਰਾ ਝਰਨਾਇਬਨ ਬਤੂਤਾਜਵਾਰ (ਫ਼ਸਲ)ਗੁਰੂ ਨਾਨਕਜੰਗਲੀ ਬੂਟੀ2022ਅਲੰਕਾਰ (ਸਾਹਿਤ)ਸੱਭਿਆਚਾਰਕਾਰਲ ਮਾਰਕਸਮੌਸਮਚਲੂਣੇਪੰਜਾਬ (ਬਰਤਾਨਵੀ ਭਾਰਤ)ਅਮਰਿੰਦਰ ਸਿੰਘਸੂਰਜੀ ਊਰਜਾਭਾਰਤੀ ਪੰਜਾਬੀ ਨਾਟਕਅਖਿਲੇਸ਼ ਯਾਦਵਸਵੈ-ਜੀਵਨੀ🡆 More