ਫਤੂਹੀ-2

ਬਿਨਾਂ ਬਾਹਵਾਂ ਤੋਂ ਬਟਨ ਵਾਲੀ ਕੁੜਤੀ ਨੂੰ ਫਤੂਹੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਵਾਸਕਟ ਤੇ ਕਈਆਂ ਵਿਚ ਕੋਟੀ ਕਹਿੰਦੇ ਹਨ। ਇਹ ਲੱਕ ਤੱਕ ਲੰਮੀ ਹੁੰਦੀ ਹੈ। ਇਸ ਦੀਆਂ ਦੋ ਕਿਸਮਾਂ ਹਨ। ਇਨ੍ਹਾਂ ਦੀ ਬਣਤਰ ਵੀ ਵੱਖਰੀ ਹੈ। ਭੰਗੜਾ ਪਾਉਣ ਵਾਲੇ ਗੱਭਰੂਆਂ ਦੀ ਫਤੂਹੀ ਗੂੜ੍ਹੇ ਰੰਗ ਦੀ ਹੁੰਦੀ ਹੈ। ਰੇਸ਼ਮੀ ਕੱਪੜੇ ਦੀ ਬਣਾਈ ਜਾਂਦੀ ਹੈ। ਇਸ ਦੇ ਕਾਲਰ ਨਹੀਂ ਹੁੰਦੇ ਅਤੇ ਨਾ ਹੀ ਇਸ ਦੇ ਜੇਬਾਂ ਹੁੰਦੀਆਂ ਹਨ। ਇਨ੍ਹਾਂ ਫਤੂਹੀਆਂ ਤੇ ਕਈ ਕਿਸਮਾਂ ਦੀ ਕਢਾਈ ਕੀਤੀ ਹੁੰਦੀ ਹੈ। ਕਈ ਡਿਜ਼ਾਈਨ ਬਣਾਏ ਹੁੰਦੇ ਹਨ। ਦੂਜੀ ਕਿਸਮ ਦੀ ਫਤੂਹੀ ਸਰਦੀ ਦੇ ਮੌਸਮ ਵਿਚ ਪਾਈ ਜਾਂਦੀ ਹੈ। ਇਹ ਗਰਮ ਕੱਪੜੇ ਦੀ ਬਣਦੀ ਹੈ। ਕਈ ਰੰਗਾਂ ਦੀ ਹੁੰਦੀ ਹੈ। ਇਸ ਦੇ ਕਾਲਰ ਸਿੱਧੇ ਹੁੰਦੇ ਹਨ। ਸਾਈਡਾਂ ਤੇ ਲੱਕ ਦੇ ਕੋਲੇ ਦੋ ਜੇਬਾਂ ਹੁੰਦੀਆਂ ਹਨ ਤੇ ਇਕ ਜੇਬ ਛਾਤੀ ਵਾਲੇ ਹਿੱਸੇ ਤੇ ਹੁੰਦੀ ਹੈ। ਇਸ ਫਤੂਹੀ ਨੂੰ ਆਮ ਤੌਰ ਤੇ ਲੀਡਰ ਕਿਸਮ ਦੇ ਲੋਕ ਪਹਿਨਦੇ ਹਨ। ਗਰਮੀਆਂ ਵਿਚ ਲੀਡਰਾਂ ਦੀ ਇਹ ਫਤੂਹੀ ਸਾਦੇ ਕੱਪੜੇ/ਠੰਡੇ ਕੱਪੜੇ ਦੀ ਬਣੀ ਹੁੰਦੀ ਹੈ।

ਫਤੂਹੀ ਨਾ ਪਹਿਲੇ ਸਮਿਆਂ ਵਿਚ ਅਤੇ ਨਾ ਹੀ ਹੁਣ ਆਮ ਪਹਿਨਣ ਵਾਲਾ ਪਹਿਰਾਵਾ ਰਿਹਾ ਹੈ

ਇਹ ਵੀ ਵੇਖੋ

Tags:

ਕੱਪੜਾਭੰਗੜਾ

🔥 Trending searches on Wiki ਪੰਜਾਬੀ:

ਪੰਜਾਬ ਦਾ ਇਤਿਹਾਸਪੰਜਾਬੀ ਆਲੋਚਨਾਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਮਹਾਂਭਾਰਤਨਾਟਕਹੰਗਰੀਵਾਸਕੋ ਦਾ ਗਾਮਾਜੜ੍ਹੀ-ਬੂਟੀ1947 ਤੋਂ 1980 ਤੱਕ ਪੰਜਾਬੀ ਸਵੈ-ਜੀਵਨੀ ਦਾ ਇਤਿਹਾਸਪੰਜਾਬ ਦੀ ਰਾਜਨੀਤੀ3ਖ਼ਾਲਸਾਲਾਇਬ੍ਰੇਰੀਇਬਨ ਬਤੂਤਾਗੁਰੂ ਰਾਮਦਾਸਚਲੂਣੇਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਨਰਿੰਦਰ ਸਿੰਘ ਕਪੂਰਟਕਸਾਲੀ ਭਾਸ਼ਾਅਜਮੇਰ ਸਿੰਘ ਔਲਖਚਾਦਰ ਹੇਠਲਾ ਬੰਦਾਗਿੱਲ (ਗੋਤ)ਪੰਜਾਬੀ ਸੱਭਿਆਚਾਰਖੰਡਾਸਾਹਿਤ ਅਤੇ ਮਨੋਵਿਗਿਆਨਪੰਜਾਬ, ਭਾਰਤ ਸਰਕਾਰਈਸਾ ਮਸੀਹਪੰਜਾਬ (ਭਾਰਤ) ਦੀ ਜਨਸੰਖਿਆਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਅਕਬਰਬੰਦਾ ਸਿੰਘ ਬਹਾਦਰਸਿੰਧੂ ਘਾਟੀ ਸੱਭਿਅਤਾਰਾਸ਼ਟਰਪਤੀ (ਭਾਰਤ)ਲਿਪੀਅੰਤਰਨਸਿੱਖਾਂ ਦੀ ਸੂਚੀਜੱਸਾ ਸਿੰਘ ਆਹਲੂਵਾਲੀਆਗੂਗਲ ਖੋਜਸੂਫ਼ੀ ਕਾਵਿ ਦਾ ਇਤਿਹਾਸਸੰਤ ਬਲਬੀਰ ਸਿੰਘ ਸੀਚੇਵਾਲਮਨੁੱਖਵਿਕਰਮਾਦਿੱਤਹੁਮਾਯੂੰ ਦਾ ਮਕਬਰਾਖੋ-ਖੋਮਹਾਂ ਸਿੰਘਬੰਗਾਲ ਦੇ ਗਵਰਨਰ-ਜਨਰਲਭਗਤ ਰਵਿਦਾਸਭੁੱਬਲਪੂਰਬਵਾਰਿਸ ਸ਼ਾਹਜੈਨ ਧਰਮਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸ਼ੱਕਰ ਰੋਗਸੰਰਚਨਾਵਾਦਨਿਰੰਕਾਰੀਨਾਥ ਜੋਗੀਆਂ ਦਾ ਸਾਹਿਤਪੰਜਾਬੀ ਲੋਕ ਖੇਡਾਂਬਾਲੀਮੁਗ਼ਲ ਸਲਤਨਤਪੰਜਾਬੀ ਸਾਹਿਤ ਦਾ ਇਤਿਹਾਸਜਿੰਦ ਕੌਰਗੂਗਲਸਾਹਿਤਸਿੰਚਾਈਸਵੈ-ਜੀਵਨੀਗੁਰੂ ਤੇਗ ਬਹਾਦਰਚਿਪਕੋ ਅੰਦੋਲਨਮਹੱਲਾ ਕਲੀਨਿਕਪਾਣੀਪ੍ਰੋਫ਼ੈਸਰ ਮੋਹਨ ਸਿੰਘਗਿੱਦੜਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਵਾਹਿਗੁਰੂਪੱਛਮੀਕਰਨ🡆 More