ਪੰਜਾਬੀ ਸੱਭਿਆਚਾਰ ਦੇ ਪ੍ਰਮੁੱਖ ਸੋਮੇ

ਸੱਭਿਆਚਾਰ ਬੇਅੰਤ ਅੰਸ਼ਾਂ ਦਾ ਮਿਸ਼ਰਣ ਹੈ। ਇਸ ਦਾ ਹਰ ਇੱਕ ਅੰਸ਼ ਕਿਤੋ ਨਾ ਕਿਤੋ ਆਰੰਭ ਹੁੰਦਾ ਹੈ, ਅਤੇ ਸੱਭਿਆਚਾਰ ਸਿਸਟਮ ਵਿੱਚ ਥਾਂ ਪਾ ਕੇ ਉਸ ਦੀ ਪ੍ਰਕਿਰਿਆ ਦੇ ਅਨੁਕੂਲ ਵਿਕਾਸ ਕਰਦਾ ਹੈ ਤੇ ਉਹ ਆਪਣੇ ਕਾਰਜ਼ ਨਿਭਾਉਂਦਾ ਹੈ। ਸੱਭਿਆਚਾਰ ਜਿਹਨਾਂ ਅੰਸ਼ਾਂ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਰੱਖ ਕੇ ਬਾਕੀ ਦੇ ਰੱਦ ਕਰ ਦਿੰਦਾ ਹੈ।

ਸੱਭਿਆਚਾਰ ਸਾਰਿਆਂ ਦੀ ਸਾਰਿਆਂ ਨੂੰ ਦੇਣ ਹੈ। ਪਾਣੀ ਦੇ ਅਣੂਆਂ ਵਾਂਗ ਜੁੜਿਆਂ ਹੋਇਆਂ ਹਨ . ਅਤੇ ਸਮੁੱਚੇ ਵਹਿਣ ਨੂੰ ਰੂਪ ਦੇਦੀਆਂ ਹਨ।ਜਿਹੜੀਆਂ ਲਹਿਰਾਂ ਇੱਕ ਸਮੇਂ ਉਪਰ ਹੁੰਦੀਆਂ ਹਨ ਤੇ ਉਹ ਇੱਕ ਦੂਜੇ ਵਿੱਚ ਗੁੰਮ ਹੋ ਜਾਂਦੀਆਂ ਹਨ ਤੇ ਉਹਨਾਂ ਨੂੰ ਪਛਾਣੀਆਂ ਵੀ ਨਹੀਂ ਜਾਂਦਾ।ਸਥਾਨਕ ਸੱਭਿਆਚਾਰ ਦੀਆਂ ਆਪਣੀਆਂ ਵਿਸ਼ੇਸ਼ਤਾਈਆਂ ਹੁੰਦੀਆਂ ਹਨ।ਇਹ ਆਪਣੇ ਵਿੱਚ ਵੜਦੇ ਆ ਰਹੇ ਉਪਰੇ ਸੱਭਿਆਚਾਰ ਦੇ ਪ੍ਭਾਵ ਦੇ ਖ਼ਿਲਾਫ਼ ਤਿੱਖਾ ਪ੍ਤਿਕਰਮ ਦੇਂਦਾ ਹੈ।ਉਸ ਨੂੰ ਆਪਣੀ ਪ੍ਤਿਭਾ ਅਨੁਸਾਰ ਢਾਲਦਾ ਹੈ।ਆਪਣਾ ਅਨਿੱਖੜ ਅੰਗ ਬਣਾ ਲੈਂਦਾ ਹੈ ਅਤੇ ਆਪਣੀ ਨਵੀਂ ਨਵੀਂ ਬਣਾਈ ਇਕਾਈ ਵਿੱਚ ਆਪਣੀ ਵਿਲੱਖਣਤਾ ਨੂੰ ਕਾਇਮ ਰੱਖਦਾ ਹੈ।ਇਹ ਅਮਲ ਇੱਕ ਇਕਾਈ ਤੋਂ ਦੂਜੀ ਇਕਾਈ ਤੱਕ ਚਲਦਾ ਰਹਿੰਦਾ ਹੈ ਜਿਸ ਨਾਲ ਮਗਰੋਂ ਆਉਣ ਵਾਲੀ ਇਕਾਈ ਤੱਕ ਪਹਿਲੀ ਨਾਲੋਂ ਹਮੇਸ਼ਾ ਹੀ ਵਧੇਰੇ ਅਮੀਰ ਹੈ"

ਪੰਜਾਬੀ ਸੱਭਿਆਚਾਰ ਦੇ ਮੂਲ ਸੋਮੇ ਦੀ ਪਰਿਭਾਸ਼ਾ

ਪੰਜਾਬੀ ਸੱਭਿਆਚਾਰ ਦੇ ਮੂਲ ਸੋਮਿਆਂ ਵਿੱਚ ਉਹ ਸਾਰਾ ਕੁਝ ਆ ਜਾਏਗਾ ਜਿਸ ਨੇ ਇਸ ਨੂੰ ਘੜਣ,ਕਾਇਮ, ਅੱਗੇ ਵਧਾਉਣ ਵਿੱਚ ਹਿੱਸਾ ਪਾਇਆ ਹੈ।

ਪ੍ਰੋ. ਗੁਰਬਖਸ਼ ਸਿੰਘ ਫਰੈਂਕ ਅਨੁਸਾਰ ਪੰਜਾਬੀ ਸੱਭਿਆਚਾਰ ਦੇ ਮੂਲ ਸੋਮੇ ਇਸ ਤਰਾਹ ਹਨ !

  1. ਸਥਾਨਕ ਸੋਮੇ
  2. ਭਾਰਤੀ ਸੋਮੇ
  3. ਬਦੇਸ਼ੀ ਸੋਮੇ

ਸਥਾਨਕ ਸੋਮੇ

ਸਥਾਨਕ ਸੋਮੇ ਉਹ ਹੁੰਦੇ ਹਨ, ਜਿਸ ਵਿੱਚ ਸੱਭਿਆਚਾਰ ਦੀ ਆਪਣੀ ਹੋਂਦ ਦੇ ਅਮਲ, ਭੂਗੋਲਿਕ ਸਥਿਤੀ, ਲੋਕਯਾਨ। ਆਪਣੀ ਹੋਂਦ ਤੇ ਅਮਲ ਕਿਸੇ ਵੀ ਸੱਭਿਆਚਾਰ ਦਾ ਬੁਨਿਆਦੀ ਸੋਮਾ ਉਸ ਦੀ ਆਪਣੀ ਹੋਂਦ ਹੁੰਦੀ ਹੈ। ਹਰ ਇੱਕ ਜਿਊਦਾ ਜਾਗਦਾ ਸੱਭਿਆਚਾਰ ਆਪਣੇ ਹੀ ਅੰਸ਼ਾਂ ਨੂੰ ਨਵਿਆਉਂਦਾ ਆਪਣੇ ਹੀ ਅੰਸ਼ਾਂ ਨੂੰ ਸਿਰਜਦਾ ਤੇ ਉਹਨਾਂ ਤੋਂ ਹੀ ਨਵੇਂ ਅੰਸ਼ ਸਿਰਜਦਾ ਹੈ ਅਤੇ ਅਣਚਾਹੇ ਅੰਸ਼ਾਂ ਨੂੰ ਰੱਦ ਕਰਦਾ ਹੈ।

ਭਗੋਲਿਕ

ਭਗੋਲਿਕ ਹਾਲਤਾਂ ਨੂੰ ਆਪਣੇ ਆਸ਼ਿਆ ਦੇ ਅਨੁਕੂਲ ਢਾਲਣ ਦੀ ਪ੍ਕਿਰਿਆਂ ਨਿਰੰਤਰ ਜਾਰੀ ਹੈ ਨਵੇਂ-ਨਵੇਂ ਅੰਸ਼ ਸਿਰਜਦਾ ਹਨ, ਜਿਵੇ: ਹਰਾ ਇਨਕਲਾਬ, ਨਵੀਆਂ-ਨਵੀਆਂ ਫਸਲਾਂ ਆਦਿ।

ਲੋਕਯਾਨ

ਉਹ ਗਿਆਨ ਜੋ ਪੀੜੀ ਦਰ ਪੀੜੀ ਦਰ ਅੱਗੇ ਚਲਦਾ ਹੈ।ਜਿਵੇ:_ ਪੂਰਨ ਭਗਤ,ਰਾਜਾ ਰਸਾਲੂ ਦੇ ਕਥਾਵਾਂ, ਲਕੋਕਥਾਵਾਂ, ਆਦਿ।

ਭਾਰਤੀ ਸੋਮੇ

ਜਿਸ ਵਿੱਚ ਉਹ ਸਾਰਾ ਕੁਝ ਆ ਜਾਏਗਾ,ਜੋ ਕੁਝ ਪੰਜਾਬੀ ਸੱਭਿਆਚਾਰ ਨੇ ਆਪਣੇ ਵਡੇਰੇ ਸਮੂਹ,ਭਾਰਤੀ ਚੁਗਿਰਦੇ ਤੋਂ ਲਿਆ ਹੈ। ਇਸ ਵਿੱਚ ਪੰਜਾਬੀ ਸੱਭਿਆਚਾਰ ਤੋਂ ਪਹਿਲਾਂ ਦੇ ਸੱਭਿਆਚਾਰ ਵੀ ਆ ਜਾਣਗੇ।ਸਥਾਨਕ ਸੋਮਿਆਂ ਤੋਂ ਇਲਾਵਾ ਕੁਝ ਐਸੇ ਸੋਮੇ ਵੀ ਹਨ ਜੋ ਸਥਾਨਕ ਨਹੀਂ ਪਰ ਭਾਰਤ ਤੋਂ ਬਾਹਰੋ ਵੀ ਨਹੀਂ ਆਏ, ਜਿਵੇ:_ ਵੇਦ,ਉਪਨਿਸ਼ਦ, ਪੁਰਾਣ,ਗੰਥ, ਮਹਾਂਕਾਵਿ ਆਦਿ,

  1. ਬਨਾਰਸ ਦਾ ਕਬੀਰ ਪੰਜਾਬ ਲਈ ਇੱਕ ਪ੍ਭਾਵ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਬੰਗਾਲੀ,ਤਾਮਿਲ ਦੇ ਲੇਖਕਾਂ ਦਾ ਪੇਰਣਾ ਸਰੋਤ ਹੈ।
  2. ਗੁਰੂ ਗੰਥ ਸਾਹਿਬ ਭਾਰਤੀ ਪੱਧਰ ਉਤੇ ਪੰਜਾਬੀ ਸੱਭਿਆਚਾਰ ਦੇ ਆਦਾਨ ਪ੍ਦਾਨ ਦੀ ਚੰਗੀ ਉਦਾਹਰਣ ਹੈ, ਜਿਸ ਵਿੱਚ ਮਹਾਂਰਾਸਟਰ,ਗੁਜਰਾਤ ਆਦਿ ਦੇ ਸੋਮੇ ਆ ਜਾਂਦੇ ਹਨ।

ਬਦੇਸ਼ੀ ਸੋਮੇ

ਜਿਹੜੇ ਅੰਸ਼-ਪ੍ਰਸਾਰ ਜਾਂ ਸੱਭਿਆਚਾਰੀਕਰਨ ਰਾਹੀ ਪੰਜਾਬੀ ਸੱਭਿਆਚਾਰ ਵਿੱਚ ਸ਼ਾਮਲ ਹੋਏ ਹਨ।

ਆਰੀਆਂ ਲੋਕ ਜਦੋਂ ਸਪਤ-ਸਿੰਧੂ ਵਿੱਚ ਆਏ ਤਾਂ ਉਹਨਾਂ ਨੇ ਇਥੋਂ ਦੇ ਸਥਾਨਕ ਵਾਸੀਆ ਆਪਣੇ ਲਈ ਜਿਹੜੇ ਕਿ ਦਰਾਵੜ ਮੰਨੇ ਜਾਂਦੇ ਹਨ ਅਤਿ ਦੇ ਹਿਕਾਰਤ ਭਰੇ ਲਫ਼ਜ਼ ਵਰਤੇ। ਇਸਲਾਮ ਤੋਂ ਕਾਗਜ਼,ਸੰਗੀਤ,ਨਿੱਕ ਮੂਰਤੀ,ਲਿਖਤ ਆਦਿ ਤੋਂ ਪੰਜਾਬੀ ਸੱਭਿਆਚਾਰ ਵਿੱਚ ਲਿਆਦੇਂ। ਅੱਜ ਦੇ ਸੱਭਿਆਚਾਰੀਕਰਨ ਦਾ ਅਮਲ ਹੋਰ ਵਿਸ਼ਾਲ ਅਤੇ ਸੰਸਾਰ ਵਿਆਪੀ ਹੋ ਗਿਆ ਹੈ। ਟੈਲੀਵਿਜ਼ਨ ਤੇ ਮੋਬਾਇਲ ਦੇ ਆਉਣ ਨਾਲ ਅਸੀਂ ਨਵੇਂ ਅੰਸ਼ ਸੱਭਿਆਚਾਰ ਵਿੱਚ ਸਿਰਜੇ ਤੇ ਗ੍ਹਹਿਣ ਕੀਤੇ। ਜਿਹਨਾਂ ਨਾਲ ਸਾਡਾ ਸਿੱਧਾ ਵਾਹ ਨਹੀਂ ਹੈ, ਇਸ ਵਿੱਚ ਨਵੇਂ ਸੱਭਿਆਚਾਰ ਦੇ ਅੰਸ਼ ਵੀ ਆ ਜਾਂਦੇ ਹਨ।

ਹਵਾਲੇ

Tags:

ਪੰਜਾਬੀ ਸੱਭਿਆਚਾਰ ਦੇ ਪ੍ਰਮੁੱਖ ਸੋਮੇ ਪੰਜਾਬੀ ਸੱਭਿਆਚਾਰ ਦੇ ਮੂਲ ਸੋਮੇ ਦੀ ਪਰਿਭਾਸ਼ਾਪੰਜਾਬੀ ਸੱਭਿਆਚਾਰ ਦੇ ਪ੍ਰਮੁੱਖ ਸੋਮੇ ਹਵਾਲੇਪੰਜਾਬੀ ਸੱਭਿਆਚਾਰ ਦੇ ਪ੍ਰਮੁੱਖ ਸੋਮੇ

🔥 Trending searches on Wiki ਪੰਜਾਬੀ:

ਮਨੀਕਰਣ ਸਾਹਿਬਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਜਨੇਊ ਰੋਗਗੁਰੂ ਤੇਗ ਬਹਾਦਰਪੰਜਾਬੀ ਵਾਰ ਕਾਵਿ ਦਾ ਇਤਿਹਾਸਉੱਚਾਰ-ਖੰਡਹਲਫੀਆ ਬਿਆਨਅਮਰਿੰਦਰ ਸਿੰਘ ਰਾਜਾ ਵੜਿੰਗਇਤਿਹਾਸਸਵਰ ਅਤੇ ਲਗਾਂ ਮਾਤਰਾਵਾਂਭਗਤੀ ਲਹਿਰਖੋਜਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਦਲੀਪ ਕੌਰ ਟਿਵਾਣਾਉਪਭਾਸ਼ਾਭਾਰਤ ਵਿੱਚ ਪੰਚਾਇਤੀ ਰਾਜਪਿਸ਼ਾਚਰਸ (ਕਾਵਿ ਸ਼ਾਸਤਰ)ਪਾਉਂਟਾ ਸਾਹਿਬਵਰ ਘਰਸੰਤ ਅਤਰ ਸਿੰਘਅਕਬਰਜਰਮਨੀਗੂਗਲਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਪੰਜਾਬੀ ਨਾਵਲਸ੍ਰੀ ਚੰਦਪੂਰਨ ਸਿੰਘਇੰਸਟਾਗਰਾਮਵਰਚੁਅਲ ਪ੍ਰਾਈਵੇਟ ਨੈਟਵਰਕਗੁਰੂ ਹਰਿਰਾਇਗੁਰੂ ਗੋਬਿੰਦ ਸਿੰਘਅੰਗਰੇਜ਼ੀ ਬੋਲੀਦਸਮ ਗ੍ਰੰਥਅਨੰਦ ਸਾਹਿਬਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਹਰੀ ਸਿੰਘ ਨਲੂਆਜਿੰਦ ਕੌਰਗਰਭਪਾਤਕਾਰੋਬਾਰਸੰਗਰੂਰ ਜ਼ਿਲ੍ਹਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਵਾਕਬਸ ਕੰਡਕਟਰ (ਕਹਾਣੀ)ਅਸਤਿਤ੍ਵਵਾਦਜ਼ਹੌਂਡਾਮੰਜੀ (ਸਿੱਖ ਧਰਮ)ਪਾਣੀਪਤ ਦੀ ਪਹਿਲੀ ਲੜਾਈਜਨ ਬ੍ਰੇਯ੍ਦੇਲ ਸਟੇਡੀਅਮਪੰਜਾਬਵੈਦਿਕ ਕਾਲਪੰਜਾਬੀਕੀਰਤਪੁਰ ਸਾਹਿਬਮਹਿੰਦਰ ਸਿੰਘ ਧੋਨੀਮਿਲਖਾ ਸਿੰਘਪੰਜਾਬੀ ਟ੍ਰਿਬਿਊਨਸੁਰਜੀਤ ਪਾਤਰਸੁਖਵਿੰਦਰ ਅੰਮ੍ਰਿਤਪੰਜਾਬੀ ਲੋਕ ਬੋਲੀਆਂਲੰਗਰ (ਸਿੱਖ ਧਰਮ)ਉਪਵਾਕਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਸਤਿੰਦਰ ਸਰਤਾਜਮੁਹੰਮਦ ਗ਼ੌਰੀਸ਼ਬਦਕੋਟਲਾ ਛਪਾਕੀਅਕਾਸ਼ਨਾਗਰਿਕਤਾਗੁਣਸੁਖਜੀਤ (ਕਹਾਣੀਕਾਰ)ਸ਼੍ਰੋਮਣੀ ਅਕਾਲੀ ਦਲਇਪਸੀਤਾ ਰਾਏ ਚਕਰਵਰਤੀਪੰਜਾਬ (ਭਾਰਤ) ਦੀ ਜਨਸੰਖਿਆਸਿੱਖ ਸਾਮਰਾਜਸੂਚਨਾ🡆 More