ਪੈਟਰੋਨੇਜ਼ ਮੀਨਾਰ ਮਲੇਸ਼ੀਆ ਦੀ ਰਾਜਧਾਨੀ ਕੁਆਲਾ ਲੁੰਪੁਰ ਵਿਖੇ ਸਥਿਤ ਦੋ ਸਮਾਨ ਟਾਵਰ ਹਨ। ਇਸ ਇਮਾਰਤ ਨੂੰ ਬਣਾਉਣ ਵਿੱਚ ਲਗਭਗ 6 ਸਾਲ ਲੱਗੇ ਅਤੇ ਇਹ 1999 ਵਿੱਚ ਮੁਕੰਮਲ ਹੋਈ। ਇਸ ਇਮਾਰਤ ਦੀ ਉਚਾਈ 452 ਮੀਟਰ ਅਤੇ ਇਸ ਦੀਆਂ 88 ਮੰਜ਼ਿਲਾਂ ਹਨ। ਇਸ ਨੂੰ ਬਣਾਉਣ ’ਤੇ 1.60 ਬਿਲੀਅਨ ਅਮਰੀਕੀ ਡਾਲਰ ਖ਼ਰਚ ਹੋਏ ਅਤੇ ਇਸ ਇਮਾਰਤ ਦਾ ਖੇਤਰ ਲਗਪਗ 42,52,000 ਵਰਗ ਫੁੱਟ ਹੈ।
ਪੈਟਰੋਨੇਜ਼ ਮੀਨਾਰ | |
---|---|
ਰਿਕਾਰਡ ਉਚਾਈ | |
Tallest in the world from 1998 to 2004[I] | |
ਤੋਂ ਪਹਿਲਾਂ | ਵਿਲਿਸ ਟਾਵਰ |
ਤੋਂ ਬਾਅਦ | ਤਾਈਪੇ 101 |
ਆਮ ਜਾਣਕਾਰੀ | |
ਕਿਸਮ | ਦਫਤਰ ਅਤੇ ਦੇਖਣਯੋਗ ਥਾਵਾਂ |
ਆਰਕੀਟੈਕਚਰ ਸ਼ੈਲੀ | ਪੋਸਟ ਆਧੁਨਿਕ ਡਜ਼ਾਇਨ |
ਜਗ੍ਹਾ | ਜਲਾਨ ਅਮਪੰਗ, ਕੁਆਲਾ ਲੁੰਪੁਰ |
ਗਰਾਊਂਡਬ੍ਰੇਕਿੰਗ | 1 January 1992 |
ਨਿਰਮਾਣ ਆਰੰਭ | 1 March 1993 |
ਮੁਕੰਮਲ | 1 March 1996 |
ਉਦਘਾਟਨ | 1 August 1999 |
ਨਵੀਨੀਕਰਨ | 1 January 1997 |
ਲਾਗਤ | $1.6 ਬਿਲੀਅਨ |
ਮਾਲਕ | KLCC Holdings Sdn Bhd |
ਉਚਾਈ | |
ਆਰਕੀਟੈਕਚਰਲ | 451.9 m (1,483 ft) |
ਟਿਪ | 451.9 m (1,483 ft) |
ਛੱਤ | 378.6 m (1,242 ft) |
ਸਿਖਰ ਮੰਜ਼ਿਲ | 375 m (1,230 ft) |
ਤਕਨੀਕੀ ਜਾਣਕਾਰੀ | |
ਮੰਜ਼ਿਲ ਦੀ ਗਿਣਤੀ | 88 (+5 below ground) |
ਮੰਜ਼ਿਲ ਖੇਤਰ | 395,000 m2 (4,252,000 sq ft) |
ਲਿਫਟਾਂ/ਐਲੀਵੇਟਰ | 39 (ਹਰੇਕ ਟਾਵਰ) |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਸ਼ੀਜ਼ਰ ਪੇਲੀ |
ਵਿਕਾਸਕਾਰ | KLCC Holdings Sdn Bhd |
ਸਟ੍ਰਕਚਰਲ ਇੰਜੀਨੀਅਰ | ਥੋਰਨਟਨ ਟੋਮਸੈਟੀ |
ਮੁੱਖ ਠੇਕੇਦਾਰ | ਟਾਵਰ 1: ਹਜ਼ਾਮਾ ਕਾਰਪੋਰੇਸ਼ਨ ਟਾਵਰ 2: ਸੈਮਸੰਗ ਇੰਜੀਨੀਅਰਿੰਗ & ਨਿਰਮਾਣ ਕੰਪਨੀ ਅਤੇ ਕੁਕਡੌਗ ਇੰ: & ਨਿਰਮਾਣ ਕੰਪਨੀ ਸਿਟੀ ਸੈਟਰ: ਬੀ. ਐਲ. ਹਰਬਰਟ ਅੰਤਰਰਾਸ਼ਟਰੀ |
ਹਵਾਲੇ | |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਪੈਟਰੋਨੇਜ਼ ਮੀਨਾਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.