1957 ਫ਼ਿਲਮ ਪਿਆਸਾ

ਪਿਆਸਾ ਗੁਰੂ ਦੱਤ ਦੀ ਨਿਰਦੇਸ਼ਤ 1957 ਦੀ ਭਾਰਤੀ ਫਿਲਮ ਹੈ। ਇਸ ਦਾ ਨਿਰਮਾਤਾ ਵੀ ਉਹੀ ਹੈ ਅਤੇ ਮੁੱਖ ਅਦਾਕਾਰ ਵੀ। ਫਿਲਮ ਵਿੱਚ ਵਿਜੇ ਨਾਮਕ ਸੰਘਰਸ਼ ਕਰ ਰਹੇ ਕਵੀ ਦੀ ਕਹਾਣੀ ਹੈ ਜੋ ਆਜ਼ਾਦ ਭਾਰਤ ਵਿੱਚ ਆਪਣੇ ਕਾਰਜ ਨੂੰ ਪ੍ਰਕਾਸ਼ਿਤ ਕਰਨਾ ਚਾਹੁੰਦਾ ਹੈ। ਫਿਲਮ ਦਾ ਸੰਗੀਤ ਐਸ ਡੀ ਬਰਮਨ ਨੇ ਦਿੱਤਾ ਹੈ।

ਪਿਆਸਾ
ਪਿਆਸਾ ਦਾ ਪੋਸਟਰ
ਨਿਰਦੇਸ਼ਕਗੁਰੂ ਦੱਤ
ਲੇਖਕਅਬਰਾਰ ਅਲਵੀ
ਨਿਰਮਾਤਾਗੁਰੂ ਦੱਤ
ਸਿਤਾਰੇਮਾਲਾ ਸਿਨਹਾ
ਗੁਰੂ ਦੱਤ
ਵਹੀਦਾ ਰਹਿਮਾਨ
ਰਹਿਮਾਨ –
ਜਾਨੀ ਵਾਕਰ
ਕੁਮਕੁਮ
ਲੀਲਾ ਮਿਸ਼ਰਾ
ਮਹਿਮੂਦ
ਸਿਨੇਮਾਕਾਰਵੀ ਕੇ ਮੂਰਤੀ
ਸੰਪਾਦਕਵਾਈ ਜੀ ਚਵਾਨ
ਸੰਗੀਤਕਾਰਸਚਿਨ ਦੇਵ ਬਰਮਨ
ਰਿਲੀਜ਼ ਮਿਤੀ
  • ਫਰਵਰੀ 19, 1957 (1957-02-19)
ਮਿਆਦ
146 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ
ਬਜ਼ਟ20 ਲੱਖ

ਪਟਕਥਾ

ਵਿਜੇ (ਗੁਰੂ ਦੱਤ) ਇੱਕ ਅਸਫਲ ਕਵੀ ਹੈ ਜੋ ਜਿਸਦੇ ਕਾਰਜ ਨੂੰ ਪ੍ਰਕਾਸ਼ਕ ਅਤੇ ਉਸ ਦੇ ਭਰਾ (ਜੋ ਉਸ ਦੀਆਂ ਕਵਿਤਾਵਾਂ ਨੂੰ ਰੱਦੀ ਵਿੱਚ ਵੇਚਦੇ ਹਨ) ਗੰਭੀਰਤਾ ਨਾਲ ਨਹੀਂ ਲੈਂਦੇ। ਉਹ ਨਿਕੰਮਾ ਹੋਣ ਦੇ ਤਾਅਨੇ ਨਾ ਸੁਣ ਸਕਣ ਦੇ ਕਾਰਨ ਘਰ ਤੋਂ ਬਾਹਰ ਰਹਿੰਦਾ ਹੈ ਅਤੇ ਗਲੀ ਗਲੀ ਮਾਰਿਆ ਮਾਰਿਆ ਫਿਰਦਾ ਹੈ। ਉਸਨੂੰ ਗੁਲਾਬੋ (ਵਹੀਦਾ ਰਹਿਮਾਨ) ਨਾਮਕ ਇੱਕ ਚੰਗੇ ਦਿਲ ਦੀ ਵੇਸ਼ਵਾ ਮਿਲਦੀ ਹੈ ਜੋ ਉਸ ਦੀਆਂ ਕਵਿਤਾਵਾਂ ਤੋਂ ਮੁਤਾਸਰ ਹੈ ਅਤੇ ਉਸ ਨਾਲ ਪ੍ਰੇਮ ਕਰਨ ਲੱਗ ਜਾਂਦੀ ਹੈ। ਉਸ ਦੀ ਮੁਲਾਕਾਤ ਉਸ ਦੀ ਕਾਲਜ ਦੀ ਪੂਰਵ ਪ੍ਰੇਮਿਕਾ ਮੀਨਾ (ਮਾਲਾ ਸਿਨਹਾ) ਨਾਲ ਹੁੰਦੀ ਹੈ ਅਤੇ ਉਸਨੂੰ ਪਤਾ ਚੱਲਦਾ ਹੈ ਕਿ ਉਸਨੇ ਵਿੱਤੀ ਸੁਰੱਖਿਆ ਲਈ ਇੱਕ ਵੱਡੇ ਪ੍ਰਕਾਸ਼ਕ ਮਿਸਟਰ ਘੋਸ਼ (ਰਹਿਮਾਨ) ਦੇ ਨਾਲ ਵਿਆਹ ਕਰਵਾ ਲਿਆ ਹੈ। ਘੋਸ਼ ਉਸਨੂੰ ਉਸ ਦੇ ਅਤੇ ਆਪਣੀ ਪਤਨੀ ਮੀਨਾ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਨੌਕਰੀ ਉੱਤੇ ਰੱਖ ਲੈਂਦਾ ਹੈ।

ਮੁੱਖ ਕਲਾਕਾਰ

Tags:

ਗੁਰੂ ਦੱਤਸਚਿਨ ਦੇਵ ਬਰਮਨ

🔥 Trending searches on Wiki ਪੰਜਾਬੀ:

ਭੁਚਾਲਗੁਰੂ ਨਾਨਕ ਜੀ ਗੁਰਪੁਰਬਲਹੂ ਨਾੜਭਾਰਤ ਵਿੱਚ ਵਰਣ ਵਿਵਸਥਾਲੈਲਾ ਮਜਨੂੰਭਾਰਤ ਦਾ ਸੰਵਿਧਾਨਲਤਲਾਇਬ੍ਰੇਰੀਲੈਸਬੀਅਨਬਠਿੰਡਾਬੀਬੀ ਭਾਨੀਸੰਤ ਅਤਰ ਸਿੰਘਸਰੋਜਿਨੀ ਸਾਹੂਵਾਕਪ੍ਰਦੂਸ਼ਣਸੱਭਿਅਤਾਮਨੁੱਖੀ ਪਾਚਣ ਪ੍ਰਣਾਲੀ800ਸਮਾਜਵਾਦਵਾਕੰਸ਼ਚਮਕੌਰ ਦੀ ਲੜਾਈਪੰਜਾਬੀ ਭਾਸ਼ਾ ਉੱਤੇ ਮੀਡੀਆ ਦੇ ਪ੍ਰਭਾਵਸਿੱਖ ਗੁਰੂਡੇਵਿਡਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਸਰਹਿੰਦ-ਫ਼ਤਹਿਗੜ੍ਹਗੁਰਚੇਤ ਚਿੱਤਰਕਾਰਪੜਨਾਂਵਬ੍ਰਾਹਮਣਪੰਜ ਕਕਾਰਜੌਨੀ ਡੈੱਪਸੂਚਨਾਮੀਨਾ ਅਲੈਗਜ਼ੈਂਡਰਭਾਰਤ ਵਿੱਚ ਬੁਨਿਆਦੀ ਅਧਿਕਾਰਕਹਾਵਤਾਂਬਸੰਤਮੇਲਾ ਮਾਘੀਵਿਸ਼ਵਕੋਸ਼ਰੁਤੂਰਾਜ ਗਾਇਕਵਾੜਦਮੋਦਰ ਦਾਸ ਅਰੋੜਾਭਾਰਤ ਦੀ ਸੰਸਦਚੌਪਈ ਸਾਹਿਬਦੂਜੀ ਐਂਗਲੋ-ਮਰਾਠਾ ਲੜਾਈਵੱਡਾ ਘੱਲੂਘਾਰਾਆਂਧਰਾ ਪ੍ਰਦੇਸ਼ਪੰਜਾਬੀ ਬੁਝਾਰਤਾਂਮਨੁੱਖ ਦਾ ਵਿਕਾਸਅਡੋਲਫ ਹਿਟਲਰਆਈਪੀ ਪਤਾਸ਼ਾਹ ਹੁਸੈਨਕਲੀਰੇ ਬੰਨ੍ਹਣਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਗੁੱਲੀ ਡੰਡਾਪੰਜਾਬੀ ਭਾਸ਼ਾਗੁਰਮਤਿ ਕਾਵਿ ਧਾਰਾਗੂਗਲਘੋੜਾਭਾਰਤ ਦੀ ਸੰਵਿਧਾਨ ਸਭਾਅਨੀਮੀਆਦਿਲਜੀਤ ਦੋਸਾਂਝਮੁਗ਼ਲ ਸਲਤਨਤਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਸੰਸਦੀ ਪ੍ਰਣਾਲੀਖੋਜਓਡੀਸ਼ਾਅੰਤਰਰਾਸ਼ਟਰੀ ਮਹਿਲਾ ਦਿਵਸਪੰਜਾਬ, ਪਾਕਿਸਤਾਨਸਾਹਿਤਪੰਜਾਬੀ ਵਾਰ ਕਾਵਿ ਦਾ ਇਤਿਹਾਸਬਾਬਾ ਬੁੱਢਾ ਜੀਸੰਚਾਰਸਾਕਾ ਨੀਲਾ ਤਾਰਾਪੰਜਾਬ, ਭਾਰਤ ਵਿੱਚ ਬਗਾਵਤਵਿਕੀਮੀਡੀਆ ਸੰਸਥਾ2024 ਭਾਰਤ ਦੀਆਂ ਆਮ ਚੋਣਾਂ🡆 More