ਪਾਵੋ ਨੂਰਮੀ

ਪਾਵੋ ਨੂਰਮੀ(13 ਜੂਨ 1897-02 ਅਕਤੂਬਰ 1973) ਦਾ ਜਨਮ ਫ਼ਿਨਲੈਂਡ ਦੇ ਤੁਰਕੂ ਵਿੱਚ ਹੋਇਆ। ਆਪਨੇ ਦੀ ਲੰਮੀਆਂ ਦੌੜਾਂ ਦੇ ਪਾਂਧੀ ਦੀ ਲੰਮੀਆਂ ਦੌੜਾਂ ਵਿੱਚ ਬਾਦਸ਼ਾਹਤ 1920 ਤੋਂ ਲੈ ਕੇ 1928 ਤੱਕ ਕਾਇਮ ਰਹੀ। 1920 ਦੀਆਂ ਓਲੰਪਿਕ ਖੇਡਾਂ ਦੌਰਾਨ ਇਕੱਲ ਕ੍ਰਾਸ ਕੰਟਰੀ, ਟੀਮ ਕ੍ਰਾਸ ਕੰਟਰੀ ਅਤੇ 10,000 ਮੀਟਰ ਦੇ ਸੋਨ ਤਗਮੇ ਅਤੇ 5000 ਮੀਟਰ ਵਿੱਚ ਚਾਂਦੀ ਦਾ ਤਗਮਾ ਜਿੱਤਿਆ, ਫਿਰ 1924 ਦੀਆਂ ਓਲੰਪਿਕ ਖੇਡਾਂ ਦੌਰਾਨ 1500 ਮੀਟਰ, 5,000 ਮੀਟਰ, 3000 ਮੀਟਰ, ਇਕੱਲ ਕ੍ਰਾਸ ਕੰਟਰੀ ਅਤੇ ਟੀਮ ਕ੍ਰਾਸ ਕੰਟਰੀ ਦੇ ਸੋਨ ਤਗਮੇ ਜਿੱਤੇ। ਉਸ ਤੋਂ ਅਗਲੀਆਂ 1928 ਦੀਆਂ ਏਮਸਟਰਡਮ ਓਲੰਪਿਕ ਖੇਡਾਂ ਦੌਰਾਨ 10,000 ਮੀਟਰ ਦਾ ਸੋਨ ਤਗਮਾ ਅਤੇ 5000 ਮੀਟਰ ਅਤੇ 3000 ਮੀਟਰ ਸਟਿਪਲ ਚੇਜ ਦੇ ਚਾਂਦੀ ਦੇ ਤਗਮੇ ਜਿੱਤੇ।

ਪਾਵੋ ਨੂਰਮੀ
ਪਾਵੋ ਨੂਰਮੀ
ਪਾਵੋ ਨੂਰਮੀ
ਨਿੱਜੀ ਜਾਣਕਾਰੀ
ਪੂਰਾ ਨਾਮਪਾਵੋ ਨੂਰਮੀ
ਰਾਸ਼ਟਰੀਅਤਾਫਰਮਾ:Country data ਫ਼ਿਨਲੈਂਡ
ਜਨਮ13 ਜੂਨ 1897
ਤੁਰਕੂ, ਫ਼ਿਨਲੈਂਡ
ਮੌਤਅਕਤੂਬਰ 2, 1973(1973-10-02) (ਉਮਰ 76)
ਫ਼ਿਨਲੈਂਡ
ਕੱਦ5 ft 10 in (1.78 m)
ਭਾਰ157 lb (71 kg)
ਖੇਡ
ਖੇਡਟਰੈਕ ਅਤੇ ਫੀਲਡ ਅਥਲੈਟਿਕ
ਈਵੈਂਟਕ੍ਰਾਸ ਕੰਟਰੀ, ਲੰਮੀ ਦੌੜ
ਮੈਡਲ ਰਿਕਾਰਡ
ਸੋਨੇ ਦਾ ਤਮਗਾ – ਪਹਿਲਾ ਸਥਾਨ ਓਲੰਪਿੰਕ ਖੇਡਾਂ ਬੈਲਜ਼ੀਅਮ(1920) 10000 ਮੀਟਰ
ਸੋਨੇ ਦਾ ਤਮਗਾ – ਪਹਿਲਾ ਸਥਾਨ ਓਲੰਪਿੰਕ ਖੇਡਾਂ ਬੈਲਜ਼ੀਅਮ(1920) ਕ੍ਰਾਸ ਕੰਟਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ ਓਲੰਪਿੰਕ ਖੇਡਾਂ ਬੈਲਜ਼ੀਅਮ(1920) ਟੀਮ ਕ੍ਰਾਸ ਕੰਟਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ ਓਲੰਪਿੰਕ ਖੇਡਾਂ ਪੈਰਿਸ(1924) 1500 ਮੀਟਰ
ਸੋਨੇ ਦਾ ਤਮਗਾ – ਪਹਿਲਾ ਸਥਾਨ ਓਲੰਪਿੰਕ ਖੇਡਾਂ ਪੈਰਿਸ(1924) 5000 ਮੀਟਰ
ਸੋਨੇ ਦਾ ਤਮਗਾ – ਪਹਿਲਾ ਸਥਾਨ ਓਲੰਪਿੰਕ ਖੇਡਾਂ ਪੈਰਿਸ(1924) ਕ੍ਰਾਸ ਕੰਟਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ ਓਲੰਪਿੰਕ ਖੇਡਾਂ ਪੈਰਿਸ(1924) ਟੀਮ ਕ੍ਰਾਸ ਕੰਟਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ ਓਲੰਪਿੰਕ ਖੇਡਾਂ ਪੈਰਿਸ(1924) 3000 ਟੀਮ
ਸੋਨੇ ਦਾ ਤਮਗਾ – ਪਹਿਲਾ ਸਥਾਨ ਓਲੰਪਿੰਕ ਖੇਡਾਂ ਅੰਸਟਰਡਮ(1928) 10000 ਮੀਟਰ
ਚਾਂਦੀ ਦਾ ਤਗਮਾ – ਦੂਜਾ ਸਥਾਨ ਓਲੰਪਿੰਕ ਖੇਡਾਂ ਬੈਲਜ਼ੀਅਮ(1920) 5000 ਮੀਟਰ
ਚਾਂਦੀ ਦਾ ਤਗਮਾ – ਦੂਜਾ ਸਥਾਨ ਓਲੰਪਿੰਕ ਖੇਡਾਂ ਅੰਸਟਰਡਮ(1928) 5000 ਮੀਰਟ
ਚਾਂਦੀ ਦਾ ਤਗਮਾ – ਦੂਜਾ ਸਥਾਨ ਓਲੰਪਿੰਕ ਖੇਡਾਂ ਅੰਸਟਰਡਮ(1928) 3000 ਮੀਟਰ

ਹਵਾਲੇ

Tags:

13 ਜੂਨ18971920192419281973ਓਲੰਪਿਕ ਖੇਡਾਂਫ਼ਿਨਲੈਂਡ

🔥 Trending searches on Wiki ਪੰਜਾਬੀ:

ਬਾਹੋਵਾਲ ਪਿੰਡਕਵਿ ਦੇ ਲੱਛਣ ਤੇ ਸਰੂਪਵਿਅੰਜਨਕੋਸ਼ਕਾਰੀਪੰਜਾਬੀ ਲੋਕ ਗੀਤਨਿਰਵੈਰ ਪੰਨੂਮਿਲਖਾ ਸਿੰਘਪੰਜਾਬ ਰਾਜ ਚੋਣ ਕਮਿਸ਼ਨਲੈੱਡ-ਐਸਿਡ ਬੈਟਰੀਅਲਾਉੱਦੀਨ ਖ਼ਿਲਜੀਗੁਰੂ ਹਰਿਗੋਬਿੰਦਵਲਾਦੀਮੀਰ ਵਾਈਸੋਤਸਕੀ21 ਅਕਤੂਬਰਏਡਜ਼ਵੀਅਤਨਾਮਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬਕ੍ਰਿਸ ਈਵਾਂਸਕੋਰੋਨਾਵਾਇਰਸ ਮਹਾਮਾਰੀ 2019ਆਸਟਰੇਲੀਆਸਿੰਘ ਸਭਾ ਲਹਿਰਸਖ਼ਿਨਵਾਲੀਬੀ.ਬੀ.ਸੀ.ਆਲੀਵਾਲਅਫ਼ੀਮਕੋਸਤਾ ਰੀਕਾਫ਼ੀਨਿਕਸਖੋਜਵੋਟ ਦਾ ਹੱਕ4 ਅਗਸਤਪੰਜਾਬੀ ਭੋਜਨ ਸੱਭਿਆਚਾਰਸਦਾਮ ਹੁਸੈਨਸਪੇਨਜਿਓਰੈਫਗੁਰੂ ਰਾਮਦਾਸਸੁਪਰਨੋਵਾਸਿੱਖ ਗੁਰੂਸੰਯੁਕਤ ਰਾਜ ਡਾਲਰਕੁੜੀਲੁਧਿਆਣਾਜੱਕੋਪੁਰ ਕਲਾਂਇਟਲੀਐੱਫ਼. ਸੀ. ਡੈਨਮੋ ਮਾਸਕੋਥਾਲੀਕਵਿਤਾ੧੯੧੮ਹਾਂਸੀਲੋਕਧਾਰਾਰਿਆਧਮਾਈ ਭਾਗੋਦਰਸ਼ਨ ਬੁੱਟਰਰੋਮਇੰਗਲੈਂਡਜੀਵਨੀਵਾਹਿਗੁਰੂਮਹਿਦੇਆਣਾ ਸਾਹਿਬਭਾਰਤ ਦਾ ਰਾਸ਼ਟਰਪਤੀਸੰਤ ਸਿੰਘ ਸੇਖੋਂਪਟਿਆਲਾਦੋਆਬਾਜੈਨੀ ਹਾਨਵਿਆਨਾਧਰਮਸਭਿਆਚਾਰਕ ਆਰਥਿਕਤਾਖੇਡਕੁਕਨੂਸ (ਮਿਥਹਾਸ)ਜੈਤੋ ਦਾ ਮੋਰਚਾਅਧਿਆਪਕਮਸੰਦਗੁਰਬਖ਼ਸ਼ ਸਿੰਘ ਪ੍ਰੀਤਲੜੀਗੁਰੂ ਅਰਜਨਆਗਰਾ ਲੋਕ ਸਭਾ ਹਲਕਾਲੋਕ ਸਾਹਿਤਇਸਲਾਮਦੌਣ ਖੁਰਦਦੇਵਿੰਦਰ ਸਤਿਆਰਥੀਰਿਪਬਲਿਕਨ ਪਾਰਟੀ (ਸੰਯੁਕਤ ਰਾਜ)🡆 More