ਪਰਮਜੀਤ ਸਿੰਘ

ਪਰਮਜੀਤ ਸਿੰਘ ਇੱਕ ਬਰਤਾਨਵੀ ਵਕੀਲ ਹੈ, ਜੋ ਅੰਤਰਰਾਸ਼ਟਰੀ ਫਰਮ ਏਵਰਸ਼ੈੱਡਜ਼ ਸਦਰਲੈਂਡ ਐਲ ਐਲ ਪੀ ਵਿੱਚ ਪਾਰਟਨਰ ਹੈ। ਸਿੰਘ 1987 ਵਿੱਚ ਏਵਰਸ਼ੈੱਡਜ਼ ਵਿੱਚ ਇੱਕ ਸਿਖਿਆਰਥੀ ਦੇ ਤੌਰ ਤੇ ਦਾਖਲ ਹੋਇਆ ਅਤੇ 1997 ਵਿੱਚ ਇੱਕ ਪਰਟਨਰ ਬਣ ਗਏ। ਉਹ ਏਵਰਸ਼ੈੱਡਜ਼ ਦੇ ਖਾਣ ਪੀਣ ਵਿਭਾਗ ਦਾ ਮੁਖੀ ਅਤੇ ਇੰਡੀਆ ਬਿਜ਼ਨਸ ਗਰੁੱਪ ਦਾ ਮੁਖੀ ਹੈ।

ਪਰਮਜੀਤ ਸਿੰਘ
ਰਾਸ਼ਟਰੀਅਤਾਬ੍ਰਿਟਿਸ਼
ਪੇਸ਼ਾਵਕੀਲ
ਸਰਗਰਮੀ ਦੇ ਸਾਲ1987–ਹੁਣ ਤੱਕ
ਖਿਤਾਬਪਾਰਟਨਰ, ਫੂਡ ਐਂਡ ਡਰਿੰਕ ਸੈਕਟਰ ਦੇ ਮੁਖੀ ਅਤੇ ਇੰਡੀਆ ਬਿਜ਼ਨਸ ਗਰੁੱਪ ਐਵਰਸ਼ੇਡਜ਼ ਐਲਐਲਪੀ ਦੇ ਮੁਖੀ
ਮਿਆਦ1997–ਹੁਣ ਤੱਕ
ਵਾਰਿਸਅਹੁਦੇਦਾਰ

ਸਿੰਘ ਯੂਕੇ ਇੰਡੀਆ ਬਿਜ਼ਨਸ ਕੌਂਸਲ, ਸਿਟੀ ਯੂਕੇ ਇੰਡੀਆ ਗਰੁੱਪ, ਫੂਡ ਐਂਡ ਡਰਿੰਕ ਫੈਡਰੇਸ਼ਨ ਅਤੇ ਫੂਡ ਲਾਅ ਗਰੁੱਪ ਦੇ ਸਦੱਸ ਹੈ। ਚੈਂਬਰਜ਼ ਗਾਈਡ ਟੂ ਦਿ ਲੀਗਲ ਪ੍ਰੋਫੈਸ਼ਨ ਐਂਡ ਲੀਗਲ 500 ਦੁਆਰਾ ਰੀਅਲ ਅਸਟੇਟ ਵਿੱਚ ਇੱਕ ਪ੍ਰਮੁੱਖ ਵਕੀਲ ਵਜੋਂ ਉਸਦੀ ਸਿਫ਼ਾਰਿਸ਼ ਕੀਤੀ ਗਈ ਸੀ। 

ਹਵਾਲੇ

Tags:

ਏਵਰਸ਼ੈੱਡਜ਼ ਸਦਰਲੈਂਡ

🔥 Trending searches on Wiki ਪੰਜਾਬੀ:

ਨੰਦ ਲਾਲ ਨੂਰਪੁਰੀਨਾਦਰ ਸ਼ਾਹਸੂਫ਼ੀ ਕਾਵਿ ਦਾ ਇਤਿਹਾਸਉੱਤਰ ਆਧੁਨਿਕਤਾਭਾਸ਼ਾਜਰਨੈਲ ਸਿੰਘ ਭਿੰਡਰਾਂਵਾਲੇ20 ਜਨਵਰੀਪੰਜਾਬੀ ਭਾਸ਼ਾਗੁਰਮੀਤ ਕੌਰਹੀਰ ਰਾਂਝਾਭਾਈ ਵੀਰ ਸਿੰਘਨਪੋਲੀਅਨਲੋਕਾਟ(ਫਲ)ਮਨੋਵਿਗਿਆਨਹਲਦੀਗੁਰੂਪੰਜ ਬਾਣੀਆਂਬੇਬੇ ਨਾਨਕੀਵਿਸ਼ਵ ਪੁਸਤਕ ਦਿਵਸਵਿਰਾਟ ਕੋਹਲੀਮਨੀਕਰਣ ਸਾਹਿਬਜਾਤਰਾਧਾ ਸੁਆਮੀਲੋਕਧਾਰਾ ਪਰੰਪਰਾ ਤੇ ਆਧੁਨਿਕਤਾਬੰਗਲਾਦੇਸ਼ਰਾਮਗੜ੍ਹੀਆ ਮਿਸਲਮਨੁੱਖੀ ਪਾਚਣ ਪ੍ਰਣਾਲੀਲੋਕਗੀਤਪਾਣੀ ਦੀ ਸੰਭਾਲਲਤਸੁਰਿੰਦਰ ਕੌਰਗੋਆ ਵਿਧਾਨ ਸਭਾ ਚੌਣਾਂ 2022ਅਜਨਬੀਕਰਨਗੁਰਮੇਲ ਸਿੰਘ ਢਿੱਲੋਂਸ਼ਸ਼ਾਂਕ ਸਿੰਘਮਹਿਮੂਦ ਗਜ਼ਨਵੀਲੋਕ ਖੇਡਾਂਅਜ਼ਾਦਚੋਣ ਜ਼ਾਬਤਾਪ੍ਰਦੂਸ਼ਣਭਾਈ ਰੂਪਾਸੀ.ਐਸ.ਐਸਦੇਵੀਭਾਖੜਾ ਡੈਮਸਿੱਖਿਆਰਾਜਪਾਲ (ਭਾਰਤ)ਗੁਰੂ ਤੇਗ ਬਹਾਦਰਪਾਣੀਹਾਥੀ27 ਅਪ੍ਰੈਲਲਾਇਬ੍ਰੇਰੀਉੱਤਰਆਧੁਨਿਕਤਾਵਾਦਸੀ++ਸਾਹਿਤਪੀਲੂਕਿਸਾਨ ਅੰਦੋਲਨਮੀਂਹਝੋਨੇ ਦੀ ਸਿੱਧੀ ਬਿਜਾਈਈਸ਼ਵਰ ਚੰਦਰ ਨੰਦਾ2022 ਪੰਜਾਬ ਵਿਧਾਨ ਸਭਾ ਚੋਣਾਂਸੱਭਿਆਚਾਰਜਨਮਸਾਖੀ ਪਰੰਪਰਾਮਿਰਜ਼ਾ ਸਾਹਿਬਾਂਵੈਦਿਕ ਕਾਲਮੀਰੀ-ਪੀਰੀਪੰਜਾਬ ਦੇ ਮੇਲੇ ਅਤੇ ਤਿਓੁਹਾਰਸੂਚਨਾ ਤਕਨਾਲੋਜੀਫੁਲਕਾਰੀਰਾਜ ਸਭਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਉਰਦੂ ਗ਼ਜ਼ਲਦਿਲਸ਼ਾਦ ਅਖ਼ਤਰਵਿਕੀਮੀਡੀਆ ਤਹਿਰੀਕਰਾਮਗੜ੍ਹੀਆ ਬੁੰਗਾਸਿੱਧੂ ਮੂਸੇ ਵਾਲਾ🡆 More