ਮੋਹਨ ਭੰਡਾਰੀ: ਪੰਜਾਬੀ ਲੇਖਕ

ਸ਼੍ਰੀ ਮੋਹਨ ਭੰਡਾਰੀ (14 ਫ਼ਰਵਰੀ 1937 - 26 ਨਵੰਬਰ 2021) ਇਹ ਇੱਕ ਪੰਜਾਬੀ ਕਹਾਣੀਕਾਰ ਸਨ ਜਿਹਨਾਂ ਨੂੰ 1998 ਵਿੱਚ ਆਪਣੀ ਕਿਤਾਬ ਮੂਨ ਦੀ ਅੱਖ ਲਈ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। 2015 ਵਿੱਚ ਉਹਨਾਂ ਨੇ ਰੋਸ ਵਜੋਂ ਇਹ ਇਨਾਮ ਵਾਪਸ ਦੇ ਦਿੱਤਾ ਸੀ।

ਸ਼੍ਰੀ ਮੋਹਨ ਭੰਡਾਰੀ
ਖੱਬੇ ਤੋਂ ਮੋਹਨ ਭੰਡਾਰੀ, ਭੂਸ਼ਨ, ਅਮਰਜੀਤ ਚੰਦਨ, ਪ੍ਰੇਮ ਪ੍ਰਕਾਸ਼। ਦਸੰਬਰ 1986
ਖੱਬੇ ਤੋਂ ਮੋਹਨ ਭੰਡਾਰੀ, ਭੂਸ਼ਨ, ਅਮਰਜੀਤ ਚੰਦਨ, ਪ੍ਰੇਮ ਪ੍ਰਕਾਸ਼। ਦਸੰਬਰ 1986
ਜਨਮ14 ਫ਼ਰਵਰੀ 1937
ਪਿੰਡ ਬਨਭੌਰਾ, ਜ਼ਿਲ੍ਹਾ ਸੰਗਰੂਰ
ਮੌਤਨਵੰਬਰ 26, 2021(2021-11-26) (ਉਮਰ 84)
ਕਿੱਤਾਕਹਾਣੀਕਾਰ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਸਿੱਖਿਆਐਮ.ਏ. (ਪੰਜਾਬੀ), ਐਲ.ਐਲ.ਬੀ
ਸ਼ੈਲੀਨਿੱਕੀ ਕਹਾਣੀ, ਵਾਰਤਕ
ਸਰਗਰਮੀ ਦੇ ਸਾਲ20ਵੀਂ ਸਦੀ ਦਾ ਮਗਰਲਾ ਹਿੱਸਾ ਅਤੇ 21ਵੀਂ ਸਦੀ ਦੀ ਆਰੰਭਿਕ ਚੌਥਾਈ
ਪ੍ਰਮੁੱਖ ਕੰਮਮੂਨ ਦੀ ਅੱਖ
ਕਾਠ ਦੀ ਲੱਤ
ਤਿਲਚੌਲੀ
ਬੇਦੀ ਜਿਸੇ ਕਹਿਤੇ ਹੈਂ
ਜੀਵਨ ਸਾਥੀਨਿਰਮਲਾ ਦੇਵੀ
ਬੱਚੇਸੰਜੀਵ ਭੰਡਾਰੀ (ਪੁੱਤਰ)
ਰਾਜੀਵ ਭੰਡਾਰੀ (ਪੁੱਤਰ)
ਰਾਹੁਲ ਭੰਡਾਰੀ (ਪੁੱਤਰ)
ਰਿਸ਼ਤੇਦਾਰਨੱਥੂ ਰਾਮ (ਪਿਤਾ)
ਭਗਵਾਨ ਦੇਵੀ (ਮਾਤਾ)
ਮੋਹਨ ਭੰਡਾਰੀ: ਸਾਹਿਤਕ ਜੀਵਨ, ਰਚਨਾਵਾਂ, ਹਿੰਦੀ
ਮੋਹਨ ਭੰਡਾਰੀ ਆਪਣੀ ਪਤਨੀ ਨਾਲ

ਸਾਹਿਤਕ ਜੀਵਨ

ਉਸਨੇ 1953 ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦਿਆਂ ਪਹਿਲੀ ਕਹਾਣੀ ਲਿਖੀ ਸੀ। ਮੋਹਨ ਭੰਡਾਰੀ ਦੀਆਂ ਅੰਗਰੇਜ਼ੀ ਵਿੱਚ ਅਨੁਵਾਦ (ਅਨੁਵਾਦਕ: ਪਰਮਜੀਤ ਸਿੰਘ ਰੁਮਾਣਾ) ਕਹਾਣੀਆਂ ਦੀ ਇੱਕ ਕਿਤਾਬ ‘ਮੋਹਨ ਭੰਡਾਰੀ‘ਜ਼ ਸਿਲੈਕਟਡ ਸਟੋਰੀਜ਼' ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਰਚਨਾਵਾਂ

  • ਤਿਲਚੌਲੀ
  • ਕਾਠ ਦੀ ਲੱਤ
  • ਗੋਰਾ ਬਾਸ਼ਾ
  • ਮੂਨ ਦੀ ਅੱਖ
  • ਪਛਾਣ
  • ਬੇਦੀ ਜਿਸੇ ਕਹਿਤੇ ਹੈਂ
  • ਇਹ ਅਜਬ ਬੰਦੇ
  • ਬਰਫ਼ ਲਤਾੜੇ ਰੁੱਖ
  • ਕਥਾ-ਵਾਰਤਾ
  • ਮਨੁੱਖ ਦੀ ਪੈੜ
  • ਤਨ ਪੱਤਣ
  • ਮੋਹਨ ਭੰਡਾਰੀ‘ਜ਼ ਸਿਲੈਕਟਡ ਸਟੋਰੀਜ਼ (ਅੰਗਰੇਜ਼ੀ ਅਨੁਵਾਦ:ਪਰਮਜੀਤ ਸਿੰਘ ਰੁਮਾਣਾ)

ਹਿੰਦੀ

  • ਤਿਲ ਚਾਵਲੀ
  • ਪੀਤਲ ਕੇ ਬਟਨ

ਅਨੁਵਾਦ

  • ਇਕ ਅਜੀਬ ਆਦਮੀ ਦਾ ਸੁਫਨਾ ਤੇ ਹੋਰ ਕਹਾਣੀਆਂ
  • ਜਮੀਲਾ
  • ਬਾਂਬੀ
  • ਮੰਟੋ ਦੇ ਰੰਗ
  • ਮੰਟੋ ਤਾਂ ਅਜੈ ਜਿਉਂਦੈ
  • ਖੁਦਾ ਕੀ ਕਸਮ
  • ਲਾਖੀ
  • ਸਾਰੇ ਪਾਗਲ
  • ਸੁਬਰਾਮਨੀਆ ਭਾਰਤੀ

ਸੰਪਾਦਨ

  • ਗਾਥਾ ਗਾਰਗੀ ਦੀ
  • ਡਾ. ਰਘਬੀਰ ਢੰਡ ਦਾ ਸਿਮਰਤੀ ਗ੍ਰੰਥ
  • ਡਾ. ਰਘਬੀਰ ਢੰਡ ਦੀ ਗਲਪ ਚੇਤਨਾ
  • ਪੰਝੀ ਨਵੀਆਂ ਕਹਾਣੀਆਂ
  • ਸ਼ਿਵ ਕੁਮਾਰ ਬਿਰਹਾ ਦਾ ਸੁਲਤਾਨ ਜੀਵਨ, ਕਲਾ ਤੇ ਯਾਦਾਂ
  • ਮੰਟੋ ਦੇ ਰੰਗ

ਮੋਹਨ ਭੰਡਾਰੀ ਬਾਰੇ ਕਿਤਾਬਾਂ

  • ਮੋਹਨ ਭੰਡਾਰੀ ਸ਼ਬਦ ਸੰਵੇਦਨਾ (ਡਾ.ਸਰਬਜੀਤ ਸਿੰਘ)
  • ਮੋਹਨ ਭੰਡਾਰੀ ਹਾਜ਼ਰ ਹੈ (ਸੰਪਾਦਕ:ਡਾ.ਗੁਰਮੀਤ ਕੌਰ)

ਸਨਮਾਨ

  • ਸਾਹਿਤ ਅਕਾਦਮੀ, ਚੰਡੀਗੜ ਵਲੋਂ ਤਿਲਚੌਲੀ ਕਹਾਣੀ-ਸੰਗ੍ਰਹਿ ਲਈ ਇਨਾਮ
  • ਹਰਬੰਸ ਰਾਮਪੁਰੀ ਇਨਾਮ, ਸਾਹਿਤ ਸਭਾ ਦੋਰਾਹਾ ਵਲੋਂ ਪਛਾਣ ਕਹਾਣੀ-ਸੰਗ੍ਰਹਿ ਲਈ (1988)
  • ਪਛਾਣ ਕਹਾਣੀ-ਸੰਗ੍ਰਹਿ ਲਈ ਕੁਲਵੰਤ ਸਿੰਘ ਵਿਰਕ ਇਨਾਮ
  • ਮੂਨ ਦੀ ਅੱਖ ਕਹਾਣੀ-ਸੰਗ੍ਰਹਿ ਲਈ ਭਾਰਤੀ ਸਾਹਿਤ ਅਕਾਦਮੀ ਇਨਾਮ (1998)

ਹਵਾਲੇ

Tags:

ਮੋਹਨ ਭੰਡਾਰੀ ਸਾਹਿਤਕ ਜੀਵਨਮੋਹਨ ਭੰਡਾਰੀ ਰਚਨਾਵਾਂਮੋਹਨ ਭੰਡਾਰੀ ਹਿੰਦੀਮੋਹਨ ਭੰਡਾਰੀ ਅਨੁਵਾਦਮੋਹਨ ਭੰਡਾਰੀ ਸੰਪਾਦਨਮੋਹਨ ਭੰਡਾਰੀ ਬਾਰੇ ਕਿਤਾਬਾਂਮੋਹਨ ਭੰਡਾਰੀ ਸਨਮਾਨਮੋਹਨ ਭੰਡਾਰੀ ਹਵਾਲੇਮੋਹਨ ਭੰਡਾਰੀਸਾਹਿਤ ਅਕਾਦਮੀ ਐਵਾਰਡ

🔥 Trending searches on Wiki ਪੰਜਾਬੀ:

ਅਕਬਰਪੰਜਾਬੀ ਸੱਭਿਆਚਾਰਸਿੰਘ ਸਭਾ ਲਹਿਰਅਨੰਦ ਸਾਹਿਬਪਾਕਿਸਤਾਨ ਦਾ ਪ੍ਰਧਾਨ ਮੰਤਰੀਕਿਰਿਆਮਾਤਾ ਗੁਜਰੀਲਾਲਾ ਲਾਜਪਤ ਰਾਏਜਾਪੁ ਸਾਹਿਬਅਦਾਕਾਰਭਾਈ ਦਇਆ ਸਿੰਘ ਜੀਸਤਿ ਸ੍ਰੀ ਅਕਾਲਵੈੱਬਸਾਈਟਜਸਬੀਰ ਸਿੰਘ ਆਹਲੂਵਾਲੀਆਭਾਰਤੀ ਪੰਜਾਬੀ ਨਾਟਕਭਾਸ਼ਾ ਵਿਗਿਆਨਹਨੇਰੇ ਵਿੱਚ ਸੁਲਗਦੀ ਵਰਣਮਾਲਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਚਿੜੀ-ਛਿੱਕਾਮੋਬਾਈਲ ਫ਼ੋਨਸਿੱਖ ਧਰਮਸਫ਼ਰਨਾਮੇ ਦਾ ਇਤਿਹਾਸਅਧਿਆਪਕਉੱਚੀ ਛਾਲਪਾਇਲ ਕਪਾਡੀਆਲੋਕ-ਸਿਆਣਪਾਂਨਮੋਨੀਆਬਾਬਾ ਫ਼ਰੀਦਪੂਰਨ ਸਿੰਘਤਾਰਾਬੈਂਕਭਾਈ ਗੁਰਦਾਸ ਦੀਆਂ ਵਾਰਾਂਨਾਥ ਜੋਗੀਆਂ ਦਾ ਸਾਹਿਤਸਵੈ-ਜੀਵਨੀਬਿਧੀ ਚੰਦਬਾਸਕਟਬਾਲਮਦਰ ਟਰੇਸਾਲਿਪੀਗੂਗਲਖ਼ੂਨ ਦਾਨਸਵਾਮੀ ਦਯਾਨੰਦ ਸਰਸਵਤੀਦਲੀਪ ਕੌਰ ਟਿਵਾਣਾਅਕਾਲੀ ਫੂਲਾ ਸਿੰਘਪੰਜਾਬੀ ਅਖਾਣਸ਼ਤਰੰਜਕਾਂਆਸਟਰੇਲੀਆਪੰਜਾਬ ਦੀ ਰਾਜਨੀਤੀਤੀਆਂਹਲਪੰਜਾਬੀ ਸਵੈ ਜੀਵਨੀਚੜ੍ਹਦੀ ਕਲਾਜਨੇਊ ਰੋਗਲਾਲ ਕਿਲ੍ਹਾਵਾਕੰਸ਼ਸ਼ਰਧਾ ਰਾਮ ਫਿਲੌਰੀਪੰਜਾਬੀ ਲੋਕ ਕਾਵਿਸਾਉਣੀ ਦੀ ਫ਼ਸਲਡਾ. ਹਰਿਭਜਨ ਸਿੰਘਤ੍ਰਿਜਨਸਿਧ ਗੋਸਟਿਭਾਰਤ ਦੀ ਸੰਵਿਧਾਨ ਸਭਾਜ਼ਫ਼ਰਨਾਮਾ (ਪੱਤਰ)ਗਾਂਧੀ (ਫ਼ਿਲਮ)ਅਜੀਤ ਕੌਰਡਾਇਰੀਸਰਪੰਚਕੰਜਕਾਂਬਸੰਤ ਪੰਚਮੀਊਰਜਾਸਿੱਠਣੀਆਂਟਵਿਟਰਫ਼ੀਚਰ ਲੇਖਭੰਗਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਯੂਨਾਈਟਡ ਕਿੰਗਡਮ🡆 More