ਪਰਨਾਲਾ

ਕੋਠੇ ਦੀ ਛੱਤ ਦੇ ਮੀਂਹ ਦੇ ਪਾਣੀ ਦੇ ਨਿਕਾਸ ਲਈ ਬਣੀ ਹੋਈ ਮੋਰੀ ਦੇ ਅੱਗੇ ਟੀਨ ਦੇ ਜਾਂ ਲੱਕੜ ਦੇ ਅਰਧ ਗੋਲਕਾਰ ਨਾਲੀਦਾਰ ਲਾਏ ਟੁਕੜੇ ਨੂੰ ਪਰਨਾਲਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਘਰ ਕੱਚੇ ਹੁੰਦੇ ਸਨ। ਉਸ ਸਮੇਂ ਇਹ ਪਰਨਾਲੇ ਹੀ ਲਾਏ ਜਾਂਦੇ ਸਨ। ਇਨ੍ਹਾਂ ਪਰਨਾਲਿਆਂ ਨਾਲ ਮੀਂਹ ਦਾ ਪਾਣੀ ਘਰ ਦੀਆਂ ਕੰਧਾਂ ਤੋਂ ਦੂਰ ਡਿੱਗਦਾ ਸੀ। ਇਸ ਲਈ ਇਨ੍ਹਾਂ ਪਰਨਾਲਿਆਂ ਨੂੰ ਹਵਾਈ ਪਰਨਾਲੇ ਕਹਿੰਦੇ ਸਨ। ਫੇਰ ਘਰ ਪੱਕੇ ਬਣਨ ਲੱਗੇ। ਉਸ ਸਮੇਂ ਪਰਨਾਲੇ ਛੱਤ ਤੋਂ ਦੀਵਾਰ ਦੇ ਨਾਲ-ਨਾਲ ਦੋਵਾਂ ਪਾਸੇ ਸੀਮਿੰਟ ਦੀਆਂ ਛੋਟੀਆਂ-ਛੋਟੀਆਂ ਬੀਡਲਾਂ ਬਣਾ ਕੇ ਬਣਾਏ ਜਾਣ ਲੱਗੇ। ਇਨ੍ਹਾਂ ਪਰਨਾਲਿਆਂ ਨੂੰ ਖੱਸੀ ਪਰਨਾਲੇ ਕਹਿੰਦੇ ਹਨ। ਹੁਣ ਪਰਨਾਲੇ ਕੰਧਾਂ ਵਿਚ ਪਲਾਸਟਿਕ ਦੀਆਂ ਪਾਈਪਾਂ ਜਾਂ ਦੇਗੀ ਪਾਈਪਾਂ ਪਾ ਕੇ ਜਾਂ ਕੰਧਾਂ ਦੇ ਨਾਲ ਪਾਈਪਾਂ ਪਾ ਕੇ ਬਣਾਏ ਜਾਂਦੇ ਹਨ। ਹੁਣ ਹਵਾਈ ਪਰਨਾਲਿਆਂ ਅਤੇ ਖੱਸੀ ਪਰਨਾਲਿਆਂ ਦਾ ਰਿਵਾਜ ਦਿਨੋਂ-ਦਿਨ ਘੱਟ ਰਿਹਾ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬੀ ਨਾਟਕ ਦਾ ਦੂਜਾ ਦੌਰਜ਼ਫ਼ਰਨਾਮਾ (ਪੱਤਰ)ਹੋਲਾ ਮਹੱਲਾਲੋਕਧਾਰਾਸਾਹਿਤ ਅਤੇ ਮਨੋਵਿਗਿਆਨਵਿਰਾਸਤਭਾਰਤ ਦਾ ਆਜ਼ਾਦੀ ਸੰਗਰਾਮਸੋਹਣੀ ਮਹੀਂਵਾਲਲਿੰਗ ਸਮਾਨਤਾਦੇਸ਼ਗਿੱਦੜਬਾਹਾਪ੍ਰਦੂਸ਼ਣਵਾਰਤਕ ਕਵਿਤਾਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)ਪਰਿਵਾਰਨਾਟ-ਸ਼ਾਸਤਰਸਵੈ-ਜੀਵਨੀਸਿਕੰਦਰ ਮਹਾਨਤਖ਼ਤ ਸ੍ਰੀ ਹਜ਼ੂਰ ਸਾਹਿਬਆਸਟਰੇਲੀਆਅੰਮ੍ਰਿਤਸਰ ਜ਼ਿਲ੍ਹਾਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂ1999ਯਹੂਦੀਭਾਸ਼ਾਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਬਿਧੀ ਚੰਦਨਿਹੰਗ ਸਿੰਘਪੰਜਾਬੀਗਿਆਨਦਾਨੰਦਿਨੀ ਦੇਵੀਅਰਥ ਅਲੰਕਾਰਸੰਯੁਕਤ ਰਾਸ਼ਟਰਕਾਰੋਬਾਰਬੁਝਾਰਤਾਂਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਦਮਦਮੀ ਟਕਸਾਲਅਰਦਾਸਮਿਸਲਹਾਥੀਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਅੰਮ੍ਰਿਤਪਾਲ ਸਿੰਘ ਖ਼ਾਲਸਾਜਰਨੈਲ ਸਿੰਘ ਭਿੰਡਰਾਂਵਾਲੇਪੰਜਾਬੀ ਸੱਭਿਆਚਾਰਪਹਿਲੀ ਸੰਸਾਰ ਜੰਗਕੈਨੇਡਾਲਤਗੁਰਮਤਿ ਕਾਵਿ ਦਾ ਇਤਿਹਾਸਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਊਧਮ ਸਿੰਘਵਾਯੂਮੰਡਲਫੁਲਕਾਰੀਦਸਮ ਗ੍ਰੰਥਪੰਜਾਬ ਵਿੱਚ ਕਬੱਡੀਗੁਰੂ ਹਰਿਗੋਬਿੰਦਬੋਹੜਕਾਨ੍ਹ ਸਿੰਘ ਨਾਭਾਗੁਰੂ ਨਾਨਕਜਨਮਸਾਖੀ ਪਰੰਪਰਾਕਰਨ ਔਜਲਾਕ੍ਰਿਸ਼ਨਸ਼ਿਵ ਕੁਮਾਰ ਬਟਾਲਵੀਕੰਪਨੀਰਿਹਾਨਾਸੁਜਾਨ ਸਿੰਘਸਿੱਖੀਧਨੀਆਵਿਧਾਤਾ ਸਿੰਘ ਤੀਰਵਹਿਮ ਭਰਮਜਨੇਊ ਰੋਗਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਅਧਿਆਤਮਕ ਵਾਰਾਂਸਤਿ ਸ੍ਰੀ ਅਕਾਲਰੇਖਾ ਚਿੱਤਰਭਾਰਤ ਵਿਚ ਸਿੰਚਾਈਮੁਗਲ ਬਾਦਸ਼ਾਹਾਂ ਦੇ ਸ਼ਾਹੀ ਖ਼ਿਤਾਬਸੱਸੀ ਪੁੰਨੂੰ🡆 More