ਪਰਤੀ ਪਰਿਕਥਾ

ਪਰਤੀ ਪਰਿਕਥਾ (परती परिकथा) ਭਾਰਤ ਦੇ ਪ੍ਰਸਿੱਧ ਸਾਹਿਤਕਾਰ ਫਣੀਸ਼ਵਰਨਾਥ ਰੇਣੁ ਦਾ ਪ੍ਰਸਿੱਧ ਨਾਵਲ ਹੈ। ਆਪਣੇ ਇੱਕ ਹੋਰ ਪ੍ਰਸਿੱਧ ਨਾਵਲ ਮੈਲਾ ਆਂਚਲ ਵਿੱਚ ਰੇਣੁ ਨੇ ਜਿਹਨਾਂ ਨਵੀਂ ਰਾਜਨੀਤਕ ਤਾਕਤਾਂ ਦਾ ਉਭਾਰ ਦਿਖਾਂਦੇ ਹੋਏ ਸੱਤਾਧਾਰੀ ਚਰਿਤਰਾਂ ਦੇ ਨੈਤਿਕ ਪਤਨ ਦਾ ਖਾਕਾ ਖਿੱਚਿਆ ਸੀ, ਉਹ ਪਰਿਕਿਰਿਆ ਪਰਤੀ ਪਰਿਕਥਾ ਨਾਵਲ ਵਿੱਚ ਪੂਰੀ ਹੁੰਦੀ ਹੈ। ਪਰਤੀ ਪਰਿਕਥਾ ਦਾ ਨਾਇਕ ਜਿੱਤਨ ਪਰਤੀ ਜ਼ਮੀਨ ਨੂੰ ਖੇਤੀ ਲਾਇਕ ਬਣਾਉਣ ਲਈ ਨਿੰਦਤ ਰਾਜਨੀਤੀ ਦਾ ਅਨੁਭਵ ਲੈ ਕੇ ਅਤੇ ਨਾਲ ਹੀ ਉਸ ਦਾ ਸ਼ਿਕਾਰ ਹੋਕੇ ਪਰਾਨਪੁਰ ਪਰਤਦਾ ਹੈ। ਪਰਾਨਪੁਰ ਦਾ ਰਾਜਨੀਤਕ ਦ੍ਰਿਸ਼ ਰਾਸ਼ਟਰੀ ਰਾਜਨੀਤੀ ਦਾ ਲਘੂ ਸੰਸਕਰਣ ਹੈ।

ਪਰਤੀ ਪਰਿਕਥਾ
ਲੇਖਕਫਣੀਸ਼ਵਰ ਨਾਥ ਰੇਣੂ
ਮੂਲ ਸਿਰਲੇਖपरती परिकथा
ਭਾਸ਼ਾਹਿੰਦੀ
ਵਿਧਾਆਂਚਲਿਕ ਨਾਵਲ
ਪ੍ਰਕਾਸ਼ਕਰਾਜਕਮਲ
ਪ੍ਰਕਾਸ਼ਨ ਦੀ ਮਿਤੀ
21 ਸਤੰਬਰ 1957

ਹਵਾਲੇ

Tags:

ਮੈਲਾ ਆਂਚਲ

🔥 Trending searches on Wiki ਪੰਜਾਬੀ:

ਸਰਸੀਣੀਪਾਲੀ ਭਾਸ਼ਾਭਰੂਣ ਹੱਤਿਆਸਮਾਜਗੁਰੂ ਗੋਬਿੰਦ ਸਿੰਘਸਾਕਾ ਸਰਹਿੰਦਜਲ੍ਹਿਆਂਵਾਲਾ ਬਾਗ ਹੱਤਿਆਕਾਂਡਭਾਰਤ ਵਿਚ ਸਿੰਚਾਈਭਾਈ ਰੂਪ ਚੰਦਰਹਿਰਾਸਨਪੋਲੀਅਨਗੁਰੂ ਹਰਿਕ੍ਰਿਸ਼ਨਸੁਭਾਸ਼ ਚੰਦਰ ਬੋਸਅਰਜਨ ਢਿੱਲੋਂਆਧੁਨਿਕ ਪੰਜਾਬੀ ਕਵਿਤਾਭਗਤ ਧੰਨਾ ਜੀਭਾਖੜਾ ਡੈਮਪੰਜਾਬੀਆਸਾ ਦੀ ਵਾਰਅਫ਼ੀਮਕਾਗ਼ਜ਼ਗਿਆਨੀ ਦਿੱਤ ਸਿੰਘਗੋਇੰਦਵਾਲ ਸਾਹਿਬਪਿੰਡਪੰਜਾਬੀ ਕਿੱਸਾ ਕਾਵਿ (1850-1950)ਜੱਟ ਸਿੱਖਬੁਖ਼ਾਰਾਸਵੈ-ਜੀਵਨੀਭੁਚਾਲਗਣਤੰਤਰ ਦਿਵਸ (ਭਾਰਤ)ਲੰਮੀ ਛਾਲਸਿੱਖ ਧਰਮ ਦਾ ਇਤਿਹਾਸਅਮਰ ਸਿੰਘ ਚਮਕੀਲਾਸ਼ਬਦ ਅਲੰਕਾਰਸੇਰਯੋਨੀਨਾਦਰ ਸ਼ਾਹ ਦੀ ਵਾਰਜਲੰਧਰ (ਲੋਕ ਸਭਾ ਚੋਣ-ਹਲਕਾ)ਡਾ. ਹਰਸ਼ਿੰਦਰ ਕੌਰਪੰਜਾਬੀ ਸੱਭਿਆਚਾਰਭਾਈ ਗੁਰਦਾਸ ਦੀਆਂ ਵਾਰਾਂਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਸੂਚਨਾ ਤਕਨਾਲੋਜੀਤ੍ਵ ਪ੍ਰਸਾਦਿ ਸਵੱਯੇਚੌਪਈ ਸਾਹਿਬਕਹਾਵਤਾਂਸਮਕਾਲੀ ਪੰਜਾਬੀ ਸਾਹਿਤ ਸਿਧਾਂਤਬਾਬਰਪੰਜਾਬੀ ਨਾਵਲਾਂ ਦੀ ਸੂਚੀਫ਼ੇਸਬੁੱਕਗੁਰਦਿਆਲ ਸਿੰਘਜਵਾਹਰ ਲਾਲ ਨਹਿਰੂਵਾਈ (ਅੰਗਰੇਜ਼ੀ ਅੱਖਰ)ਪੰਜਾਬ ਦੇ ਮੇਲੇ ਅਤੇ ਤਿਓੁਹਾਰਪਿਸ਼ਾਬ ਨਾਲੀ ਦੀ ਲਾਗਅਨੁਵਾਦਵਲਾਦੀਮੀਰ ਪੁਤਿਨਗੁਰੂ ਗੋਬਿੰਦ ਸਿੰਘ ਮਾਰਗਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਜੈਸਮੀਨ ਬਾਜਵਾਪੰਜਾਬੀ ਕੈਲੰਡਰ27 ਅਪ੍ਰੈਲਕੈਨੇਡਾ ਦੇ ਸੂਬੇ ਅਤੇ ਰਾਜਖੇਤਰਗਿੱਧਾਦਵਾਈਪੀਲੀ ਟਟੀਹਰੀਗੁਰਦੁਆਰਾ ਟਾਹਲੀ ਸਾਹਿਬ(ਸੰਤੋਖਸਰ)ਭਾਰਤੀ ਰਾਸ਼ਟਰੀ ਕਾਂਗਰਸਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਮੁਹੰਮਦ ਗ਼ੌਰੀਪਵਿੱਤਰ ਪਾਪੀ (ਨਾਵਲ)ਸੁਰਿੰਦਰ ਕੌਰਰਬਿੰਦਰਨਾਥ ਟੈਗੋਰਵਿਸਾਖੀਤਰਲੋਕ ਸਿੰਘ ਕੰਵਰ🡆 More