ਪਦਯਾਤਰਾ

ਪਦਯਾਤਰਾ (ਸੰਸਕ੍ਰਿਤ, ਸ਼ਬਦੀ ਅਰਥ: ਪੈਦਲ ਯਾਤਰਾ), ਕੋਈ  ਸਿਆਸਤਦਾਨ ਜਾਂ  ਪ੍ਰਮੁੱਖ ਨਾਗਰਿਕ ਲੋਕਾਂ ਨਾਲ ਜਾਂ ਵੱਖ-ਵੱਖ ਹਿੱਸਿਆਂ ਨਾਲ ਕਰੀਬੀ ਸੰਪਰਕ ਕਾਇਮ ਕਰਨ ਲਈ, ਉਹਨਾਂ ਨਾਲ  ਜੁੜੇ ਮੁੱਦਿਆਂ ਬਾਰੇ ਉਹਨਾਂ ਨੂੰ  ਸਿੱਖਿਆ ਦੇਣ ਲਈ ਅਤੇ ਆਪਣੇ  ਸਮਰਥਕਾਂ ਦੇ ਹੌਸਲੇ ਬੁਲੰਦ ਕਰਨ ਲਈ ਕੀਤੀ ਪੈਦਲ ਯਾਤਰਾ ਨੂੰ ਕਹਿੰਦੇ ਹਨ। ਧਾਰਮਿਕ ਤੀਰਥ ਯਾਤਰਵਾਂ ਲਈ ਵੀ ਪਦ ਯਾਤਰਾਵਾਂ ਵੀ ਕੀਤੀਆਂ ਜਾਂਦੀਆਂ ਹਨ।

ਸਮਾਜਿਕ ਮਕਸਦ

ਪਦਯਾਤਰਾ 
Gandhi on the Salt March, 1930

ਮਹਾਤਮਾ ਗਾਂਧੀ ਨੇ 1930 ਵਿੱਚ ਦਾਂਡੀ ਨੂੰ ਆਪਣੇ ਮਸ਼ਹੂਰ ਸਾਲਟ ਮਾਰਚ ਦੇ ਨਾਲ ਪਦਯਾਤਰਾ ਨੂੰ ਉਤਪੰਨ ਕੀਤਾ। 1933-34 ਦੀ ਸਰਦੀਆਂ ਵਿਚ, ਗਾਂਧੀ ਅਛੂਤਤਾ ਵਿਰੁੱਧ ਦੇਸ਼ ਭਰ ਵਿੱਚ ਪਦਯਾਤਰਾ ਤੇ ਗਏ। ਬਾਅਦ ਵਿਚ, ਗਾਂਧੀਵਾਦੀ ਵਿਨੋਬਾ ਭਾਵੇਂ ਨੇ ਵੀ ਇੱਕ ਪਦਯਾਤਰਾ ਸ਼ੁਰੂ ਕੀਤੀ, ਜੋ 1951 ਵਿੱਚ ਉਸ ਦੀ ਭੂਦਾਨ ਲਹਿਰ ਦਾ ਹਿੱਸਾ ਸੀ। ਤੇਲੰਗਾਨਾ ਇਲਾਕੇ ਤੋਂ ਅਰੰਭ ਕਰਕੇ ਭਾਵੇਂ ਨੇ ਆਪਣੀ ਪਦਯਾਤਰਾ ਨੂੰ ਬੌਧ ਗਯਾ ਵਿਖੇ ਖ਼ਤਮ ਕੀਤਾ। 6 ਜਨਵਰੀ 1983 ਨੂੰ ਚੰਦਰ ਸ਼ੇਖਰ ਨੇ ਜਨਤਾ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਕੰਨਿਆਕੁਮਾਰੀ ਤੋਂ ਆਪਣੀ ਪਦਯਾਤਰਾ ਸ਼ੁਰੂ ਕੀਤੀ ਅਤੇ 25 ਜੂਨ 1983 ਵਿੱਚ ਦਿੱਲੀ ਵਿੱਚ ਰਾਜ ਘਾਟ ਤੱਕ ਆਪਣੀ 4260 ਕਿਲੋਮੀਟਰ ਦੀ ਯਾਤਰਾ ਜਾਰੀ ਰੱਖੀ।[ਹਵਾਲਾ ਲੋੜੀਂਦਾ]

ਜਨਆਦੇਸ਼ 2007 ਵਿੱਚ ਰਾਜਗੋਪਾਲ, ਪੀ.ਵੀ., ਨੇ ਗਵਾਲੀਅਰ ਤੋਂ ਦਿੱਲੀ ਤੱਕ 28 ਦਿਨਾਂ ਦੀ ਯਾਤਰਾ ਤੇ 25000 ਬੇਜ਼ਮੀਨੇ ਕਿਸਾਨਾਂ ਦੀ ਅਗਵਾਈ ਕੀਤੀ। 1986 ਵਿੱਚ, ਰਮਨ ਮੈਗਸੇਸੇ ਅਵਾਰਡ ਦੇ ਜੇਤੂ ਰਾਜੇਂਦਰ ਸਿੰਘ ਨੇ ਜੋਹਾਦ ਅਤੇ ਚੈੱਕ ਡੈਮਾਂ ਦੀ ਉਸਾਰੀ ਅਤੇ ਸੁਰਜੀਤ ਕਰਨਾ ਉਤਸ਼ਾਹਿਤ ਕਰਨ ਲਈ ਰਾਜਸਥਾਨ ਦੇ ਪਿੰਡਾਂ ਦੀ ਪਦਯਾਤਰਾ ਸ਼ੁਰੂ ਕੀਤੀ।  [ਹਵਾਲਾ ਲੋੜੀਂਦਾ]

ਹਵਾਲੇ

Tags:

ਸੰਸਕ੍ਰਿਤ ਭਾਸ਼ਾ

🔥 Trending searches on Wiki ਪੰਜਾਬੀ:

ਜਰਨੈਲ ਸਿੰਘ (ਕਹਾਣੀਕਾਰ)ਬੁੱਧ ਗ੍ਰਹਿਪੰਜਾਬੀ ਖੋਜ ਦਾ ਇਤਿਹਾਸਮਨੋਵਿਗਿਆਨਪਲਾਸੀ ਦੀ ਲੜਾਈਸ੍ਰੀ ਚੰਦਤਰਲੋਕ ਸਿੰਘ ਕੰਵਰਭਾਈ ਅਮਰੀਕ ਸਿੰਘਅਜ਼ਾਦਗੁਰੂ ਨਾਨਕਦਲੀਪ ਕੌਰ ਟਿਵਾਣਾਪੰਜਾਬੀ ਕਹਾਣੀਨਾਟਕ (ਥੀਏਟਰ)ਪਪੀਹਾਗੁਰੂ ਹਰਿਗੋਬਿੰਦਨਰਿੰਦਰ ਮੋਦੀਸਿਕੰਦਰ ਮਹਾਨਜੈਸਮੀਨ ਬਾਜਵਾਜਨਤਕ ਛੁੱਟੀਨਰਿੰਦਰ ਬੀਬਾਗੁਰਮੁਖੀ ਲਿਪੀਚੰਡੀ ਦੀ ਵਾਰਭਾਰਤ ਦੀਆਂ ਭਾਸ਼ਾਵਾਂਅਡੋਲਫ ਹਿਟਲਰਦਿੱਲੀ ਸਲਤਨਤਕਵਿਤਾਉੱਤਰ ਆਧੁਨਿਕਤਾਐਨ (ਅੰਗਰੇਜ਼ੀ ਅੱਖਰ)ਸੂਫ਼ੀ ਕਾਵਿ ਦਾ ਇਤਿਹਾਸਸੰਰਚਨਾਵਾਦਪੰਜਾਬੀ ਨਾਵਲਾਂ ਦੀ ਸੂਚੀਦਲਿਤਸੁਖਵੰਤ ਕੌਰ ਮਾਨਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਆਪਰੇਟਿੰਗ ਸਿਸਟਮਸੰਯੁਕਤ ਪ੍ਰਗਤੀਸ਼ੀਲ ਗਠਜੋੜਪੰਜਾਬੀ ਇਕਾਂਗੀ ਦਾ ਇਤਿਹਾਸਗੁਰਦਿਆਲ ਸਿੰਘਭਾਖੜਾ ਡੈਮ2022 ਪੰਜਾਬ ਵਿਧਾਨ ਸਭਾ ਚੋਣਾਂਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਵਾਯੂਮੰਡਲਜਗਜੀਤ ਸਿੰਘਚਿੱਟਾ ਲਹੂਪੰਜਾਬੀ ਸੱਭਿਆਚਾਰਸ਼ਾਹ ਮੁਹੰਮਦਈ (ਸਿਰਿਲਿਕ)ਇਕਾਂਗੀਗੱਤਕਾਵਾਕਦੇਵੀਸਿਹਤਡਾ. ਜਸਵਿੰਦਰ ਸਿੰਘਸ਼ਸ਼ਾਂਕ ਸਿੰਘਪੰਜਾਬੀ ਸੂਫੀ ਕਾਵਿ ਦਾ ਇਤਿਹਾਸਵਰਿਆਮ ਸਿੰਘ ਸੰਧੂਜਲੰਧਰਪਾਉਂਟਾ ਸਾਹਿਬਹੇਮਕੁੰਟ ਸਾਹਿਬਆਦਿ-ਧਰਮੀਸੂਚਨਾਲਾਭ ਸਿੰਘਅੰਮ੍ਰਿਤ ਵੇਲਾਘੜਾ2019 ਭਾਰਤ ਦੀਆਂ ਆਮ ਚੋਣਾਂਅਲਾਹੁਣੀਆਂਵਾਲਮੀਕਡਾ. ਭੁਪਿੰਦਰ ਸਿੰਘ ਖਹਿਰਾਅਟਲ ਬਿਹਾਰੀ ਵਾਜਪਾਈਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਯੂਟਿਊਬਹੰਸ ਰਾਜ ਹੰਸਦਵਾਈਬਾਬਾ ਬੁੱਢਾ ਜੀਭਾਸ਼ਾਕਹਾਵਤਾਂ🡆 More