ਪਦਮਿਨੀ ਰਾਉਤ: ਭਾਰਤੀ ਸਤਰੰਜ ਖਿਡਾਰੀ

ਪਦਮਿਨੀ ਰਾਉਤ (5 ਜਨਵਰੀ, 1994) ਇੱਕ ਭਾਰਤੀ ਸਤਰੰਜ ਖਿਲਾੜੀ ਹੈ ਜਿਸਨੂੰ ਇੰਟਰਨੈਸ਼ਨਲ ਮਾਸਟਰ ਅਤੇ ਵੁਮੈਨ ਗਰੈਂਡਮਾਸਟਰ ਦਾ ਖ਼ਿਤਾਬ ਜਿੱਤਿਆ। ਇਸਨੇ 2008 ਵਿੱਚ ਕੁੜੀਆਂ ਦੀ ਸੰਸਾਰ ਚੈਮਪੀਅਨਸ਼ਿਪ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ 2014 ਤੇ 2015 ਵਿੱਚ ਦੋ ਵਾਰ ਭਾਰਤੀ ਚੈਮਪੀਅਨਸ਼ਿਪ ਵੀ ਜਿੱਤੀ।

ਪਦਮਿਨੀ ਰਾਉਤ
ਪਦਮਿਨੀ ਰਾਉਤ: ਜੀਵਨ, ਕੈਰੀਅਰ, ਸਨਮਾਨ
2009 ਵਿੱਚ ਪਦਮਿਨੀ ਰਾਉਤ, Vlissingen
ਦੇਸ਼ਪਦਮਿਨੀ ਰਾਉਤ: ਜੀਵਨ, ਕੈਰੀਅਰ, ਸਨਮਾਨ ਭਾਰਤ
ਜਨਮ (1994-01-05) ਜਨਵਰੀ 5, 1994 (ਉਮਰ 30)
ਬਾਰਾਮਬਾਗੜ੍ਹ, ਓਡੀਸਾ, ਭਾਰਤ
ਸਿਰਲੇਖਇੰਟਰਨੈਸ਼ਨਲ ਮਾਸਟਰ (2015)
ਵੁਮੈਨ ਗਰੈਂਡਮਾਸਟਰ (2007)
ਉੱਚਤਮ ਰੇਟਿੰਗ2454 (ਮਾਰਚ 2015)

ਪਦਮਿਨੀ ਨੂੰ 2009 ਵਿੱਚ ਓਡੀਸਾ ਸਰਕਾਰ ਦੁਆਰਾ ਏਕਲਵਿਆ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।

ਜੀਵਨ

ਪਦਮਿਨੀ ਰਾਉਤ ਦਾ ਜਨਮ 5 ਜਨਵਰੀ, 1994 ਨੂੰ ਬਰਮਬਾਗੜ੍ਹ, ਓਡੀਸਾ ਵਿੱਚ ਹੋਇਆ। ਇਸਨੇ ਭੁਬਨੇਸ਼ਵਰ ਵਿੱਚ "ਬਕਸੀ ਜਗਾਬੰਦ ਬਿਦੀਆਧਰ ਕਾਲਜ" ਤੋਂ ਕਾਮਰਸ ਵਿੱਚ ਗ੍ਰੈਜੁਏਸ਼ਨ ਕੀਤੀ।

ਕੈਰੀਅਰ

ਪਦਮਿਨੀ ਨੇ ਨੌ ਸਾਲ ਦੀ ਉਮਰ (2003) ਵਿੱਚ ਸ਼ਤਰੰਜ ਖੇਡਣਾ ਸ਼ੁਰੂ ਕੀਤਾ ਜਿਸਦਾ ਕਾਰਨ ਇਸ ਖੇਡ ਲਈ ਇਸਦੇ ਪਿਤਾ ਦਾ ਜਨੂਨ ਸੀ।

ਇਹ 2005 ਅਤੇ 2006 ਵਿੱਚ ਭਾਰਤੀ ਖੇਡ ਵਿੱਚ 13 ਕੁੜੀਆਂ ਵਿਚੋਂ ਵਿਜੇਤਾ ਅਤੇ ਏਸ਼ੀਅਨ ਖੇਡਾਂ ਵਿੱਚ 12 ਕੁੜੀਆਂ ਵਿਚੋਂ ਜੇਤੂ ਰਹੀ। ਰਾਉਤ ਨੇ 2008 ਵਿੱਚ ਯੂ14 ਗਰਲਜ਼ ਸੈਕਸ਼ਨ ਵਿੱਚ ਦੂਜੀ ਕੁੜੀ ਖਿਡਾਰੀ ਨਾਲ ਖੇਡ ਕੇ ਵਰਲਡ ਯੂਥ ਚੈਸ ਚੈਮਪੀਅਨਸ਼ਿਪ ਦੀ ਚੈਮਪੀਅਨ ਰਹੀ।

ਸਨਮਾਨ

  • ਏਕਲਵਿਆ ਸਨਮਾਨ, ਓਡੀਸਾ ਸਰਕਾਰ ਵਲੋਂ

ਹਵਾਲੇ

ਬਾਹਰੀ ਕੜੀਆਂ

Tags:

ਪਦਮਿਨੀ ਰਾਉਤ ਜੀਵਨਪਦਮਿਨੀ ਰਾਉਤ ਕੈਰੀਅਰਪਦਮਿਨੀ ਰਾਉਤ ਸਨਮਾਨਪਦਮਿਨੀ ਰਾਉਤ ਹਵਾਲੇਪਦਮਿਨੀ ਰਾਉਤ ਬਾਹਰੀ ਕੜੀਆਂਪਦਮਿਨੀ ਰਾਉਤ19942008201420155 ਜਨਵਰੀਭਾਰਤਸਤਰੰਜ

🔥 Trending searches on Wiki ਪੰਜਾਬੀ:

ਮਨੁੱਖ ਦਾ ਵਿਕਾਸਨਿਹੰਗ ਸਿੰਘਜੈਸਮੀਨ ਬਾਜਵਾਬੁਝਾਰਤਾਂਮਿਆ ਖ਼ਲੀਫ਼ਾਬੁਗਚੂਮੋਬਾਈਲ ਫ਼ੋਨਆਸਾ ਦੀ ਵਾਰਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਸਵਿੰਦਰ ਸਿੰਘ ਉੱਪਲਉੱਤਰ ਆਧੁਨਿਕਤਾਦੇਬੀ ਮਖਸੂਸਪੁਰੀਭਾਰਤ ਦੀ ਰਾਜਨੀਤੀਜਵਾਹਰ ਲਾਲ ਨਹਿਰੂਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਉਦਾਰਵਾਦਰਾਗ ਸੋਰਠਿਕੈਨੇਡਾ ਦੇ ਸੂਬੇ ਅਤੇ ਰਾਜਖੇਤਰਕੰਪਨੀਦੋਸਤ ਮੁਹੰਮਦ ਖ਼ਾਨਸਿੱਧੂ ਮੂਸੇ ਵਾਲਾਏ. ਪੀ. ਜੇ. ਅਬਦੁਲ ਕਲਾਮਟੀਕਾ ਸਾਹਿਤਸੰਤ ਰਾਮ ਉਦਾਸੀਆਨੰਦਪੁਰ ਸਾਹਿਬ ਦਾ ਮਤਾਪੰਜਾਬੀ ਮੁਹਾਵਰੇ ਅਤੇ ਅਖਾਣਹਾਸ਼ਮ ਸ਼ਾਹਬਾਬਾ ਵਜੀਦਭਾਸ਼ਾਪੰਜਾਬੀ ਨਾਵਲ ਦਾ ਇਤਿਹਾਸਲੋਕ ਕਲਾਵਾਂਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਭਰੂਣ ਹੱਤਿਆਅੰਮ੍ਰਿਤਸਰ ਜ਼ਿਲ੍ਹਾਪੰਜਾਬ ਦਾ ਇਤਿਹਾਸਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪਾਲੀ ਭਾਸ਼ਾਮਿਰਜ਼ਾ ਸਾਹਿਬਾਂਸਿੱਖਿਆਘੜਾਕੀਰਤਪੁਰ ਸਾਹਿਬਪਾਣੀ ਦੀ ਸੰਭਾਲਪੰਜਾਬੀ ਆਲੋਚਨਾਹਰਿਮੰਦਰ ਸਾਹਿਬਭਾਰਤ ਵਿੱਚ ਚੋਣਾਂਕਰਮਜੀਤ ਅਨਮੋਲਨਿਓਲਾਹਰਜੀਤ ਬਰਾੜ ਬਾਜਾਖਾਨਾਭਾਈ ਗੁਰਦਾਸਦਿਲਸ਼ਾਦ ਅਖ਼ਤਰਅਨੰਦ ਸਾਹਿਬਕਾਗ਼ਜ਼ਚੰਦ ਕੌਰਗੁਰਸੇਵਕ ਮਾਨਭਾਰਤੀ ਜਨਤਾ ਪਾਰਟੀਆਲਮੀ ਤਪਸ਼ਸੁਰਿੰਦਰ ਕੌਰਜਰਨੈਲ ਸਿੰਘ (ਕਹਾਣੀਕਾਰ)ਕ੍ਰਿਸ਼ਨਭੰਗੜਾ (ਨਾਚ)ਗੋਲਡਨ ਗੇਟ ਪੁਲਭਾਰਤ ਦਾ ਰਾਸ਼ਟਰਪਤੀਸੁਖਬੀਰ ਸਿੰਘ ਬਾਦਲਸ਼ਬਦਕੋਸ਼ਅੰਬਾਲਾਭਾਰਤ ਦੀ ਵੰਡਲੁਧਿਆਣਾਕਿੱਸਾ ਕਾਵਿ ਦੇ ਛੰਦ ਪ੍ਰਬੰਧਨਾਦਰ ਸ਼ਾਹ ਦੀ ਵਾਰਗੁਰਮੁਖੀ ਲਿਪੀ ਦੀ ਸੰਰਚਨਾਨਿਬੰਧਸ਼ਸ਼ਾਂਕ ਸਿੰਘਭਾਰਤ ਦਾ ਉਪ ਰਾਸ਼ਟਰਪਤੀਤਾਜ ਮਹਿਲਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਸੁਭਾਸ਼ ਚੰਦਰ ਬੋਸਭਾਰਤੀ ਰੁਪਈਆ🡆 More