ਪਠਾਨਕੋਟ ਏਅਰਪੋਰਟ

ਪਠਾਨਕੋਟ ਹਵਾਈ ਅੱਡਾ (IATA: IXP, ICAO: VIPK) ਇੱਕ ਖੇਤਰੀ ਹਵਾਈ ਅੱਡਾ ਹੈ, ਜੋ ਕਿ ਨਜ਼ਦੀਕੀ ਸ਼ਹਿਰ ਪਠਾਨਕੋਟ ਤੋਂ 3 ਕਿਲੋਮੀਟਰ ਅਤੇ ਪਠਾਨਕੋਟ ਰੇਲਵੇ ਸਟੇਸ਼ਨ ਤੋਂ 7 ਕਿਲੋਮੀਟਰ ਦੂਰ  ਪਠਾਨਕੋਟ-ਮਾਜਰਾ ਰੋਡ 'ਤੇ ਸਥਿਤ ਹੈ। ਪਠਾਨਕੋਟ ਹਵਾਈ ਅੱਡਾ ਸਿਰਫ ਰਾਸ਼ਟਰੀ ਉਡਾਣਾਂ ਦੀ ਸੇਵਾ ਕਰਦਾ ਹੈ। ਹਵਾਈ ਅੱਡਾ, ਲਗਭਗ 75 ਏਕੜ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ, ਜਨਤਕ ਆਵਾਜਾਈ ਰਾਹੀਂ ਚੰਗੀ ਤਰ੍ਹਾਂ ਜੁੜਿਆ ਨਹੀਂ ਹੈ; ਸਿਰਫ਼ ਕੈਬ ਉਪਲਬਧ ਹਨ।

ਪਠਾਨਕੋਟ ਹਵਾਈ ਅੱਡੇ ਦਾ ਉਦਘਾਟਨ 21 ਨਵੰਬਰ 2006 ਨੂੰ ਭਾਰਤ ਦੇ ਤਤਕਾਲੀ ਹਵਾਬਾਜ਼ੀ ਮੰਤਰੀ ਸ਼੍ਰੀ ਪ੍ਰਫੁੱਲ ਪਟੇਲ ਨੇ ਕੀਤਾ ਸੀ ਇਹ ਸਹੂਲਤ ਗੁਰਦਾਸਪੁਰ ਦੇ ਸੰਸਦ ਮੈਂਬਰ ਅਤੇ ਬਾਲੀਵੁੱਡ ਅਭਿਨੇਤਾ ਵਿਨੋਦ ਖੰਨਾ, ਦੇ ਯਤਨਾਂ ਸਦਕਾ ਸੰਭਵ ਹੋਈ ਹੈ।

ਲਗਭਗ ਸੱਤ ਸਾਲਾਂ ਦੇ ਅੰਤਰਾਲ ਤੋਂ ਬਾਅਦ 5 ਅਪ੍ਰੈਲ, 2018 ਨੂੰ ਖੇਤਰੀ ਕਨੈਕਟੀਵਿਟੀ ਸਕੀਮ ਅਧੀਨ ਏਅਰ ਇੰਡੀਆ ਦੀ ਖੇਤਰੀ ਸਹਾਇਕ ਕੰਪਨੀ ਅਲਾਇੰਸ ਏਅਰ ਦੁਆਰਾ ਵਪਾਰਕ ਉਡਾਣਾਂ ਮੁੜ ਸ਼ੁਰੂ ਕੀਤੀਆਂ ਗਈਆਂ ਸਨ। ਫਰਮਾ:Airport-dest-list

ਹਵਾਲੇ

Tags:

🔥 Trending searches on Wiki ਪੰਜਾਬੀ:

ਸੁਖਬੀਰ ਸਿੰਘ ਬਾਦਲਅਰਦਾਸ2024 ਭਾਰਤ ਦੀਆਂ ਆਮ ਚੋਣਾਂਸ਼ਬਦਸਿੱਠਣੀਆਂਪਾਲੀ ਭਾਸ਼ਾਉੱਤਰ ਆਧੁਨਿਕਤਾ2011ਮਨੋਜ ਪਾਂਡੇਵਿਸ਼ਵ ਪੁਸਤਕ ਦਿਵਸਕਿਰਿਆਹੰਸ ਰਾਜ ਹੰਸਗੁਰੂ ਅਮਰਦਾਸਕਾਫ਼ੀਫ਼ਜ਼ਲ ਸ਼ਾਹਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਗਾਂਮੁਹਾਰਨੀਗੋਲਡਨ ਗੇਟ ਪੁਲਸਮਾਜ ਸ਼ਾਸਤਰਜਗਜੀਤ ਸਿੰਘਹੋਲੀਭਾਈ ਵੀਰ ਸਿੰਘਪੰਜਾਬੀ ਵਿਆਕਰਨਭਾਰਤ ਦੀ ਰਾਜਨੀਤੀਰਾਣੀ ਲਕਸ਼ਮੀਬਾਈਮੌਲਿਕ ਅਧਿਕਾਰਰਾਤਅਰਥ ਅਲੰਕਾਰਗੁਰੂ ਤੇਗ ਬਹਾਦਰਗਣਤੰਤਰ ਦਿਵਸ (ਭਾਰਤ)ਆਲਮੀ ਤਪਸ਼ਸ਼ਾਹ ਜਹਾਨਪੰਜਾਬੀ ਨਾਵਲ ਦਾ ਇਤਿਹਾਸਈ (ਸਿਰਿਲਿਕ)ਇੰਗਲੈਂਡਸੰਤ ਅਤਰ ਸਿੰਘਰਮਨਦੀਪ ਸਿੰਘ (ਕ੍ਰਿਕਟਰ)ਪੰਜ ਕਕਾਰਗੁਰਮੀਤ ਬਾਵਾi8yytਅੰਗਰੇਜ਼ੀ ਬੋਲੀਆਸ਼ੂਰਾਚਰਨਜੀਤ ਸਿੰਘ ਚੰਨੀਸੱਭਿਆਚਾਰ ਅਤੇ ਸਾਹਿਤਪਾਚਨਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਸਾਰਕਕਾਗ਼ਜ਼ਲਾਇਬ੍ਰੇਰੀਪੰਜਾਬੀ ਕੈਲੰਡਰਜਨਤਕ ਛੁੱਟੀਸ਼੍ਰੀਨਿਵਾਸ ਰਾਮਾਨੁਜਨ ਆਇੰਗਰਗੁਰੂ ਹਰਿਰਾਇਸਮਾਰਟਫ਼ੋਨਵਾਹਿਗੁਰੂਦਲੀਪ ਕੌਰ ਟਿਵਾਣਾਮਾਲਵਾ (ਪੰਜਾਬ)ਸਾਰਾਗੜ੍ਹੀ ਦੀ ਲੜਾਈਉਪਭਾਸ਼ਾਸੁਖਵੰਤ ਕੌਰ ਮਾਨਭਾਈ ਨਿਰਮਲ ਸਿੰਘ ਖ਼ਾਲਸਾਯੂਟਿਊਬਦਸਮ ਗ੍ਰੰਥਮੈਰੀ ਕੋਮਕਿੱਕਲੀਮਾਸਕੋਸ਼ਬਦਕੋਸ਼ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)ਸ਼ਸ਼ਾਂਕ ਸਿੰਘਓਂਜੀਟੀਕਾ ਸਾਹਿਤਸਿਹਤਪੰਜਾਬੀ ਕੱਪੜੇ🡆 More