ਪਟਿਆਲਾ ਜ਼ਿਲ੍ਹਾ: ਪੰਜਾਬ, ਭਾਰਤ ਦਾ ਜ਼ਿਲ੍ਹਾ

ਪਟਿਆਲਾ ਜ਼ਿਲ੍ਹਾ ਭਾਰਤੀ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇਸ ਦੀ ਸਥਾਪਨਾ ਬਾਬਾ ਆਲਾ ਸਿੰਘ ਨੇ ਕੀਤੀ।

ਪਟਿਆਲਾ ਜ਼ਿਲ੍ਹਾ: ਪੰਜਾਬ, ਭਾਰਤ ਦਾ ਜ਼ਿਲ੍ਹਾ
ਪੰਜਾਬ ਰਾਜ ਦੇ ਜਿਲੇ

ਭੂਗੋਲਿਕ ਸਥਿਤੀ

ਇਹ ਜ਼ਿਲ੍ਹੇ ਵਿੱਚ ਕਈ ਛੋਟੀਆਂ-ਛੋਟੀਆਂ ਪਹਾੜੀਆਂ ਹਨ, ਜੋ ਕਿ ਸ਼ਿਵਾਲਿਕ ਪਹਾੜੀਆਂ ਦਾ ਹਿੱਸਾ ਹਨ।

ਤਕਸੀਮਾਂ

ਇਸ ਜ਼ਿਲ੍ਹੇ ਦੀ ਤਕਸੀਮ 3 ਭਾਗਾਂ ਵਿੱਚ ਕੀਤੀ ਗਈ ਹੈ: ਪਟਿਆਲਾ, ਰਾਜਪੁਰਾ ਤੇ ਨਾਭਾ, ਪਰ ਇਹਨਾਂ ਦੀ ਤਕਸੀਮ ਵੀ ਅੱਗੋਂ 5 ਤਹਿਸੀਲਾਂ ਵਿੱਚ ਕੀਤੀ ਗਈ ਹੈ- ਪਟਿਆਲਾ, ਨਾਭਾ, ਰਾਜਪੁਰਾ, ਸਮਾਣਾ, ਪਾਤੜਾਂ। ਇਸ ਵਿੱਚ ਅੱਗੋਂ 8 ਬਲਾਕ ਹਨ।

ਇਸ ਜ਼ਿਲ੍ਹੇ ਵਿੱਚ ਪੰਜਾਬ ਵਿਧਾਨ ਸਭਾ ਦੇ 8 ਹਲਕੇ ਸਥਿਤ ਹਨ: ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਰਾਜਪੁਰਾ, ਨਾਭਾ, ਸਮਾਣਾ, ਘਨੌਰ, ਸ਼ੁਤਰਾਣਾ । ਇਹ ਸਾਰੇ ਪਟਿਆਲਾ ਲੋਕ ਸਭਾ ਹਲਕੇ ਦੇ ਹਿੱਸੇ ਹਨ।

ਹਵਾਲੇ

Tags:

ਪੰਜਾਬਬਾਬਾ ਆਲਾ ਸਿੰਘ

🔥 Trending searches on Wiki ਪੰਜਾਬੀ:

ਮਲੇਰੀਆਪੰਜਾਬੀ ਲੋਕ ਬੋਲੀਆਂਗੁਰੂ ਅਮਰਦਾਸਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਸੂਫ਼ੀ ਕਾਵਿ ਦਾ ਇਤਿਹਾਸਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਜਵਾਹਰ ਲਾਲ ਨਹਿਰੂਪੰਜਾਬੀ ਲੋਰੀਆਂਕਰਤਾਰ ਸਿੰਘ ਸਰਾਭਾਰਾਮਗੜ੍ਹੀਆ ਮਿਸਲਮਹਾਂਸਾਗਰਪੰਜ ਤਖ਼ਤ ਸਾਹਿਬਾਨਮਦਰੱਸਾਭਾਈਚਾਰਾਮਨੁੱਖਭਾਰਤੀ ਰੁਪਈਆਹੁਸਤਿੰਦਰਤਾਨਸੇਨਵਿਧਾਤਾ ਸਿੰਘ ਤੀਰਮਹਿਮੂਦ ਗਜ਼ਨਵੀਖਿਦਰਾਣਾ ਦੀ ਲੜਾਈਪੰਜਾਬ, ਪਾਕਿਸਤਾਨਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਗੋਲਡਨ ਗੇਟ ਪੁਲਮਨੁੱਖ ਦਾ ਵਿਕਾਸਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਅਨੁਕਰਣ ਸਿਧਾਂਤਪੰਜਾਬੀ ਧੁਨੀਵਿਉਂਤਪੰਜਾਬ ਦਾ ਇਤਿਹਾਸਰਾਜਪਾਲ (ਭਾਰਤ)ਸਾਹਿਬਜ਼ਾਦਾ ਅਜੀਤ ਸਿੰਘਚੋਣ ਜ਼ਾਬਤਾਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਮੰਗਲ ਪਾਂਡੇਮਾਝੀਤਸਕਰੀਸ਼ੇਖ਼ ਸਾਦੀਮਾਲਵਾ (ਪੰਜਾਬ)ਲਾਇਬ੍ਰੇਰੀਫਲਦੇਵੀਅੰਤਰਰਾਸ਼ਟਰੀ ਮਜ਼ਦੂਰ ਦਿਵਸਸਿੱਖੀਭਾਈ ਦਇਆ ਸਿੰਘਗ੍ਰਹਿਜਹਾਂਗੀਰਸਿੰਧੂ ਘਾਟੀ ਸੱਭਿਅਤਾਮਦਰ ਟਰੇਸਾਬੌਧਿਕ ਸੰਪਤੀਨਾਦਰ ਸ਼ਾਹਅਨੰਦ ਸਾਹਿਬਪ੍ਰਹਿਲਾਦਗਵਰਨਰਸੂਚਨਾ ਤਕਨਾਲੋਜੀਐਸੋਸੀਏਸ਼ਨ ਫੁੱਟਬਾਲਸਰੀਰਕ ਕਸਰਤਪਰੀ ਕਥਾਲੋਕ ਖੇਡਾਂਪੰਜਾਬੀ ਵਿਆਕਰਨਕਿਰਨ ਬੇਦੀਅਨੁਸ਼ਕਾ ਸ਼ਰਮਾਭਾਈ ਨਿਰਮਲ ਸਿੰਘ ਖ਼ਾਲਸਾਖ਼ਾਲਸਾਪਾਚਨਨਿਰਮਲ ਰਿਸ਼ੀ (ਅਭਿਨੇਤਰੀ)ਤਖ਼ਤ ਸ੍ਰੀ ਦਮਦਮਾ ਸਾਹਿਬਹਾਸ਼ਮ ਸ਼ਾਹਪੰਜਾਬ ਦੇ ਮੇਲੇ ਅਤੇ ਤਿਓੁਹਾਰਪਾਸ਼ਅਮਰ ਸਿੰਘ ਚਮਕੀਲਾਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਗਰਾਮ ਦਿਉਤੇਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਵਿਅੰਜਨਵਿਜੈਨਗਰਭਾਰਤ ਵਿੱਚ ਚੋਣਾਂਪੰਜਾਬੀ ਸੱਭਿਆਚਾਰ🡆 More