ਪਖਲਾ: ਭਾਰਤੀ ਖਾਣਾ

ਪਖਲਾ ਇੱਕ ਓੜਿਆ ਸ਼ਬਦ ਹੈ ਜਿਸਦਾ ਮਤਲਬ ਭਾਰਤੀ ਭੋਜਨ ਹੈ ਜੋ ਕੀ ਪੱਕੇ ਚੌਲਾਂ ਨਾਲ ਬਣਦਾ ਹੈ। ਇਸਦੇ ਤਰਲ ਹਿੱਸੇ ਨੂੰ ਤੋਰਾਨੀ ਆਖਦੇ ਹਨ। ਇਹ ਉੜੀਸਾ, ਬੰਗਾਲ, ਅਸਾਮ, ਝਾਰਖੰਡ ਅਤੇ ਛੱਤੀਸਗੜ੍ ਵਿੱਚ ਪਰਸਿੱਧ ਹੈ। ਇਸਨੂੰ ਬੰਗਾਲੀ ਵਿੱਚ ਪੰਟਾ ਭਟ ਆਖਦੇ ਹਨ। ਪਖਲ ਨੂੰ ਗਰਮੀ ਤੋਂ ਬਚਾਵ ਕਰਣ ਲਈ ਖਾਇਆ ਜਾਂਦਾ ਹੈ। ਇਸਨੂੰ ਚਾਵਲ, ਦਹੀਂ, ਖੀਰਾ, ਜੀਰਾ, ਪਿਆਜ ਅਤੇ ਪੁਦੀਨੇ ਨਾਲ ਬਣਾਇਆ ਜਾਂਦਾ ਹੈ। ਇਸ ਵਿੱਚ ਪੁੰਨੇ ਹੋਈ ਸਬਜੀਆਂ ਜਿਂਵੇ ਕੀ ਆਲੂ, ਬੈਂਗਣ, ਬਾਦੀ, ਸਾਗ ਭਾਜਾ ਜਾਂ ਤਲੀ ਮੱਛੀ ਵੀ ਪਾਈ ਜਾਂਦੀ ਹੈ।

ਪਖਲ(ପଖାଳ)
ਪਖਲਾ: ਭਾਰਤੀ ਖਾਣਾ
ਪਖਲ
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਓੜੀਸਾ
ਖਾਣੇ ਦਾ ਵੇਰਵਾ
ਖਾਣਾਗਰਮ ਪਖਲ
ਪਰੋਸਣ ਦਾ ਤਰੀਕਾਗਰਮ ਅਤੇ ਠੰਡਾ
ਮੁੱਖ ਸਮੱਗਰੀਪਕੇ ਚੌਲ
ਪਖਲਾ: ਭਾਰਤੀ ਖਾਣਾ
ਪਖਲਾ: ਭਾਰਤੀ ਖਾਣਾ
ਪਖਲਾ
ਪਖਲਾ: ਭਾਰਤੀ ਖਾਣਾ
ਦਹੀਂ ਪਖਲਾ
ਪਖਲਾ: ਭਾਰਤੀ ਖਾਣਾ
ਦਹੀਂ ਪਖਲਾ

ਸਮੱਗਰੀ

  • ਚੌਲ ਪਕਾਏ ਹੋਏ
  • ਪਾਣੀ - ਚੌਲਾਂ ਤੋਂ ਦੋ ਗੁਣਾ
  • ਨਿੰਬੂ ਦੇ ਪੱਤੇ - 5 ਤੋਂ 6
  • ਅਦਰੱਕ
  • ਹਰੀ ਮਿਰਚ - 2 ਤੋਂ 3
  • ਕੜੀ ਪੱਤਾ -7 ਤੋਂ 8
  • ਦਹੀਂ- ਇੱਕ ਮੱਧਮ ਆਕਾਰ ਦੇ ਕਟੋਰੇ ਵਿੱਚ

ਵਿਧੀ

  1. ਚੌਲ ਨੂੰ ਪਕਾਕੇ ਠੰਡਾ ਕਰ ਲਉ।
  2. ਹਰੀ ਮਿਰਚ ਅਤੇ ਅਦਰੱਕ ਨੂੰ ਕੱਟ ਲੋ।
  3. ਹੁਣ ਇਸ ਵਿੱਚ ਨਮਕ ਅਤੇ ਦਹੀਂ ਮਿਲਾ ਦੋ।
  4. ਨਿੰਬੂ ਪੱਤੇ ਪੀਸ ਲੋ ਅਤੇ ਕੜੀ ਪੱਤੇ ਨਾਲ ਇਸਨੂੰ ਮਿਸ਼ਰਣ ਵਿੱਚ ਮਿਲਾਦੋ।
  5. ਹੁਣ ਇਸ ਵਿੱਚ ਚੌਲ ਮਿਲਾ ਕੇ ਪਾਣੀ ਮਿਲਾ ਦੋ ਅਤੇ ਇਸਨੂੰ ਘੋਲੋ।
  6. ਇਸਨੂੰ ਚਖਨ ਤੋਂ ਦੋ ਘੰਟੇ ਪਹਿਲਾਂ ਥੋਰੀ ਦੇਰ ਇੱਦਾ ਹੀ ਪਿਆ ਰਹਿਣ ਦੋ।
  7. ਪਾਣੀ ਅਤੇ ਦਹੀਂ ਪੇਟ ਨੂੰ ਠੰਡਾ ਕਰਣ ਲਈ ਬਹੁਤ ਚੰਗੇ ਹੁੰਦੇ ਹਨ ਅਤੇ ਇਸ ਵਿੱਚ ਅਲੱਗ ਸਵਾਦ ਲੇਕ ਆਉਂਦੇ ਹਨ।
  8. ਇਸ ਵਿੱਚ ਹੋਰ ਸਵਾਦ ਲੇਕੇ ਆਉਣ ਲਈ ਚਟਨੀ ਟਮਾਟਰ, ਮਸਾਲੇਦਾਰ ਆਲੂ, ਤਲੀ ਮੱਛੀ, ਹਨ ਬੈਂਗਣ ਦਾ ਭੜਥਾ ਦੀ ਪਾ ਸਕਦੇ ਹਨ। ਆਚਾਰ ਨੂੰ ਵੀ ਇਸਦੇ ਨਾਲ ਚਖਿਆ ਜਾਂਦਾ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬ, ਭਾਰਤਅਮਰ ਸਿੰਘ ਚਮਕੀਲਾਪੁਰਤਗਾਲਇਸ਼ਤਿਹਾਰਬਾਜ਼ੀਨਾਵਲਵੈਸ਼ਨਵੀ ਚੈਤਨਿਆਚੋਣ ਜ਼ਾਬਤਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਦੁੱਧਤਾਨਸੇਨਪੰਜਾਬੀ ਖੋਜ ਦਾ ਇਤਿਹਾਸਸੂਫ਼ੀ ਕਾਵਿ ਦਾ ਇਤਿਹਾਸਪਿਸ਼ਾਬ ਨਾਲੀ ਦੀ ਲਾਗਨਕੋਦਰਭਾਈ ਵੀਰ ਸਿੰਘਨਾਟਕ (ਥੀਏਟਰ)ਰਣਜੀਤ ਸਿੰਘਕੱਪੜੇ ਧੋਣ ਵਾਲੀ ਮਸ਼ੀਨਓਂਜੀਬੁਗਚੂਮੀਰੀ-ਪੀਰੀਪਿੰਡਗਣਿਤਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਜੈਤੋ ਦਾ ਮੋਰਚਾਗੋਲਡਨ ਗੇਟ ਪੁਲਬੀਬੀ ਭਾਨੀਅਰਸਤੂ ਦਾ ਅਨੁਕਰਨ ਸਿਧਾਂਤਗੁਰਸੇਵਕ ਮਾਨਫ਼ਜ਼ਲ ਸ਼ਾਹਗੁਰਦੁਆਰਾ ਟਾਹਲੀ ਸਾਹਿਬ(ਸੰਤੋਖਸਰ)ਵਿਰਾਸਤਵਾਲੀਬਾਲਪੂਰਨਮਾਸ਼ੀਰਾਜ ਸਭਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਵੈਨਸ ਡਰੱਮੰਡਸੱਪਐਕਸ (ਅੰਗਰੇਜ਼ੀ ਅੱਖਰ)ਪੰਜਾਬੀ ਤਿਓਹਾਰਪੰਜਾਬ ਦੇ ਲੋਕ-ਨਾਚਰਣਧੀਰ ਸਿੰਘ ਨਾਰੰਗਵਾਲਬਾਬਰਕਾਗ਼ਜ਼ਐਨ (ਅੰਗਰੇਜ਼ੀ ਅੱਖਰ)ਭਗਤ ਪੂਰਨ ਸਿੰਘਮੋਹਨ ਸਿੰਘ ਵੈਦਅਡੋਲਫ ਹਿਟਲਰਭਾਈ ਲਾਲੋਵਾਰਮਨੋਜ ਪਾਂਡੇਮਹਿਮੂਦ ਗਜ਼ਨਵੀਬਲਰਾਜ ਸਾਹਨੀਸੈਕਸ ਅਤੇ ਜੈਂਡਰ ਵਿੱਚ ਫਰਕਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪੰਜਾਬੀ ਨਾਟਕ ਦਾ ਦੂਜਾ ਦੌਰਉਰਦੂਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਕੁਦਰਤਭਾਰਤ ਦੀਆਂ ਭਾਸ਼ਾਵਾਂਨਿਹੰਗ ਸਿੰਘਅੰਮ੍ਰਿਤਾ ਪ੍ਰੀਤਮਨੰਦ ਲਾਲ ਨੂਰਪੁਰੀਕਬੀਰਪੰਜਾਬੀਦਲਿਤਖੀਰਾਤਾਪਮਾਨਪੀ ਵੀ ਨਰਸਿਮਾ ਰਾਓਲੋਕਾਟ(ਫਲ)ਅਲਾਹੁਣੀਆਂਅਰਸ਼ਦੀਪ ਸਿੰਘਨਾਥ ਜੋਗੀਆਂ ਦਾ ਸਾਹਿਤਪੰਜਾਬੀ ਸੂਫ਼ੀ ਕਵੀਨਰਿੰਦਰ ਬੀਬਾਬੌਧਿਕ ਸੰਪਤੀਕੋਹਿਨੂਰਨਾਦਰ ਸ਼ਾਹ ਦੀ ਵਾਰਤਰਨ ਤਾਰਨ ਸਾਹਿਬ🡆 More