ਨੋਵਾ ਸਕੋਸ਼ੀਆ: ਕੈਨੇਡਾ ਦਾ ਸੂਬਾ

ਨੋਵਾ ਸਕੋਸ਼ਾ (ਨਵਾਂ ਸਕਾਟਲੈਂਡ, ਉੱਚਾਰਨ /ˌnoʊvə ˈskoʊʃə/; ਫ਼ਰਾਂਸੀਸੀ: Nouvelle-Écosse; ਸਕਾਟਲੈਂਡੀ ਗੇਲੀ: Error: }: text has italic markup (help)) ਕੈਨੇਡਾ ਦੇ ਤਿੰਨ ਸਮੁੰਦਰੀ ਸੂਬਿਆਂ ਵਿੱਚੋਂ ਇੱਕ ਹੈ ਅਤੇ ਅੰਧ ਕੈਨੇਡਾ ਵਿਚਲੇ ਚਾਰਾਂ ਸੂਬਿਆਂ ਵਿੱਚੋਂ ਸਭ ਤੋਂ ਵੱਧ ਅਬਾਦੀ ਵਾਲਾ ਸੂਬਾ ਹੈ। ਇਹ ਭੂ-ਮੱਧ ਰੇਖਾ ਅਤੇ ਉੱਤਰੀ ਧਰੁਵ ਦੇ ਲਗਭਗ ਬਿਲਕੁਲ ਵਿਚਕਾਰ (44º 39' N ਅਕਸ਼ਾਂਸ਼) ਪੈਂਦਾ ਹੈ ਅਤੇ ਇਹਦੀ ਸੂਬਾਈ ਰਾਜਧਾਨੀ ਹੈਲੀਫ਼ੈਕਸ ਹੈ। ਕੈਨੇਡਾ ਦਾ ਦੂਜਾ ਸਭ ਤੋਂ ਛੋਟਾ ਸੂਬਾ ਹੈ ਜਿਹਦਾ ਖੇਤਰਫਲ 55,284 ਵਰਗ ਕਿ.ਮੀ.

ਹੈ ਜਿਸ ਵਿੱਚ ਬ੍ਰਿਟਨ ਅੰਤਰੀਪ ਅਤੇ 3,800 ਤਟਵਰਤੀ ਟਾਪੂ ਵੀ ਸ਼ਾਮਲ ਹਨ। 20011 ਵਿੱਚ ਇਹਦੀ ਅਬਾਦੀ 921,727 ਸੀ ਜਿਸ ਕਰ ਕੇ ਇਹ ਦੇਸ਼ ਦਾ ਦੂਜਾ ਸਭ ਤੋਂ ਵੱਧ ਅਬਾਦੀ ਘਣਤਾ ਵਾਲਾ ਸੂਬਾ ਹੈ।

ਨੋਵਾ ਸਕੋਸ਼ਾ
Nouvelle-Écosse (ਫ਼ਰਾਂਸੀਸੀ)
Alba Nuadh (ਗੇਲਿਕ)
ਨੋਵਾ ਸਕੋਸ਼ੀਆ: ਕੈਨੇਡਾ ਦਾ ਸੂਬਾ ਨੋਵਾ ਸਕੋਸ਼ੀਆ: ਕੈਨੇਡਾ ਦਾ ਸੂਬਾ
ਝੰਡਾ ਕੁਲ-ਚਿੰਨ੍ਹ
ਮਾਟੋ: Munit Haec et Altera Vincit
(ਲਾਤੀਨੀ: [ਇੱਕ ਰੱਖਿਆ ਕਰਦਾ ਹੈ ਅਤੇ ਦੂਜਾ ਸਰ ਕਰਦਾ ਹੈ] Error: {{Lang}}: text has italic markup (help))
ਨੋਵਾ ਸਕੋਸ਼ੀਆ: ਕੈਨੇਡਾ ਦਾ ਸੂਬਾ
ਰਾਜਧਾਨੀ ਹੈਲੀਫ਼ੈਕਸ
ਸਭ ਤੋਂ ਵੱਡਾ ਮਹਾਂਨਗਰ ਹੈਲੀਫ਼ੈਕਸ
ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ (ਯਥਾਰਥ)
ਵਾਸੀ ਸੂਚਕ ਨੋਵਾ ਸਕੋਸ਼ੀ
ਸਰਕਾਰ
ਕਿਸਮ ਸੰਵਿਧਾਨਕ ਬਾਦਸ਼ਾਹੀ
ਲੈਫਟੀਨੈਂਟ-ਗਵਰਨਰ ਜਾਨ ਜੇਮਜ਼ ਗਰਾਂਟ
ਮੁਖੀ ਡੈਰਲ ਡੈਕਸਟਰ (NDP)
ਵਿਧਾਨ ਸਭਾ ਨੋਵਾ ਸਕੋਸ਼ਾ ਸਭਾ ਸਦਨ
ਸੰਘੀ ਪ੍ਰਤੀਨਿਧਤਾ (ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ 11 of 308 (3.6%)
ਸੈਨੇਟ ਦੀਆਂ ਸੀਟਾਂ 10 of 105 (9.5%)
ਮਹਾਂਸੰਘ 1 ਜੁਲਾਈ 1867 (ਪਹਿਲਾ, ON, QC, NB ਸਮੇਤ)
ਖੇਤਰਫਲ  12ਵਾਂ ਦਰਜਾ
ਕੁੱਲ 55,283 km2 (21,345 sq mi)
ਥਲ 53,338 km2 (20,594 sq mi)
ਜਲ (%) 2,599 km2 (1,003 sq mi) (4.7%)
ਕੈਨੇਡਾ ਦਾ ਪ੍ਰਤੀਸ਼ਤ 0.6% of 9,984,670 km2
ਅਬਾਦੀ  7ਵਾਂ ਦਰਜਾ
ਕੁੱਲ (2011) 9,21,727
ਘਣਤਾ (2011) 17.28/km2 (44.8/sq mi)
GDP  7ਵਾਂ ਦਰਜਾ
ਕੁੱਲ (2009) C$34.283 ਬਿਲੀਅਨ
ਪ੍ਰਤੀ ਵਿਅਕਤੀ C$34,210 (11ਵਾਂ)
ਛੋਟੇ ਰੂਪ
ਡਾਕ-ਸਬੰਧੀ NS
ISO 3166-2 CA-NS
ਸਮਾਂ ਜੋਨ UTC-4
ਡਾਕ ਕੋਡ ਅਗੇਤਰ B
ਫੁੱਲ
ਨੋਵਾ ਸਕੋਸ਼ੀਆ: ਕੈਨੇਡਾ ਦਾ ਸੂਬਾ
  ਮੇ ਫੁੱਲ
ਦਰਖ਼ਤ
ਨੋਵਾ ਸਕੋਸ਼ੀਆ: ਕੈਨੇਡਾ ਦਾ ਸੂਬਾ
  ਲਾਲ ਚੀੜ
ਪੰਛੀ
ਨੋਵਾ ਸਕੋਸ਼ੀਆ: ਕੈਨੇਡਾ ਦਾ ਸੂਬਾ
  ਓਸਪਰੀ
ਵੈੱਬਸਾਈਟ www.gov.ns.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਹਵਾਲੇ

Tags:

ਕੈਨੇਡਾਫ਼ਰਾਂਸੀਸੀ ਭਾਸ਼ਾਰਾਜਧਾਨੀ

🔥 Trending searches on Wiki ਪੰਜਾਬੀ:

ਮੀਰ ਮੰਨੂੰਜਰਸੀਸੰਰਚਨਾਵਾਦਸਪੇਸਟਾਈਮਸਮੁੱਚੀ ਲੰਬਾਈਪ੍ਰਤੀ ਵਿਅਕਤੀ ਆਮਦਨਪੰਜਾਬੀ ਸਾਹਿਤ ਦਾ ਇਤਿਹਾਸਸ਼ਬਦਕੋਸ਼ਗੰਨਾਬਲਰਾਜ ਸਾਹਨੀਬੀ (ਅੰਗਰੇਜ਼ੀ ਅੱਖਰ)ਬਲਦੇਵ ਸਿੰਘ ਸੜਕਨਾਮਾਦਲੀਪ ਸਿੰਘਸਿੰਘ ਸਭਾ ਲਹਿਰਲੋਕ ਵਿਸ਼ਵਾਸ਼ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆਜੈਨ ਧਰਮਸੁਕਰਾਤਪ੍ਰਤਿਮਾ ਬੰਦੋਪਾਧਿਆਏਭਾਖੜਾ ਨੰਗਲ ਡੈਮਅਕਾਲ ਉਸਤਤਿਪਾਕਿਸਤਾਨਸੁਰਜੀਤ ਪਾਤਰਪੰਜਾਬ ਵਿਧਾਨ ਸਭਾਪੰਜਾਬੀ ਸਵੈ ਜੀਵਨੀਗੁਰਮੁਖੀ ਲਿਪੀਪਹਿਲੀਆਂ ਉਲੰਪਿਕ ਖੇਡਾਂਪੰਜਾਬੀ ਖੋਜ ਦਾ ਇਤਿਹਾਸਗਿੱਧਾਪੂੰਜੀਵਾਦਰਣਜੀਤ ਸਿੰਘਕੱਛੂਕੁੰਮਾਦੁਆਬੀਸਿਧ ਗੋਸਟਿਅਹਿਮਦੀਆਸਪੇਨਗੁਰੂ ਅੰਗਦਨਾਰੀਵਾਦਰਾਮਨੌਮੀ4 ਸਤੰਬਰ1992ਭਗਵਾਨ ਸਿੰਘਵਾਰਿਸ ਸ਼ਾਹਨਵਾਬ ਕਪੂਰ ਸਿੰਘਹਾੜੀ ਦੀ ਫ਼ਸਲਮਨੁੱਖੀ ਹੱਕਐਕਸ (ਅੰਗਰੇਜ਼ੀ ਅੱਖਰ)ਸ਼ਖ਼ਸੀਅਤਅਜੀਤ ਕੌਰਕੰਪਿਊਟਰ ਵਾੱਮਪੰਜਾਬ ਦੀ ਕਬੱਡੀਪਾਣੀਚਾਰ ਸਾਹਿਬਜ਼ਾਦੇ (ਫ਼ਿਲਮ)ਗੁਰੂ ਰਾਮਦਾਸਖ਼ਾਲਿਸਤਾਨ ਲਹਿਰਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਭਗਤ ਰਵਿਦਾਸਮਨੁੱਖੀ ਸਰੀਰਇਕਾਂਗੀਪੰਜਾਬੀ ਰੀਤੀ ਰਿਵਾਜਚੈਟਜੀਪੀਟੀਦਿੱਲੀ ਸਲਤਨਤਹਵਾ ਪ੍ਰਦੂਸ਼ਣਮਨੋਵਿਗਿਆਨਸਿੱਖਗਰਾਮ ਦਿਉਤੇ1978ਪਾਣੀਪਤ ਦੀ ਪਹਿਲੀ ਲੜਾਈਭਾਈ ਗੁਰਦਾਸਨਿਬੰਧਜਰਗ ਦਾ ਮੇਲਾਖੋ-ਖੋਦੇਸ਼ਪੁਰਖਵਾਚਕ ਪੜਨਾਂਵਸਿੱਖੀਪੰਜ ਪਿਆਰੇ🡆 More