ਨੀਮਰੋਜ਼ ਸੂਬਾ

ਅਫਗਾਨਿਸਤਾਨ ਦਾ ਇੱਕ ਪ੍ਰਾਂਤ ਹੈ, ਜੋ ਉਸ ਦੇਸ਼ ਦੇ ਪੱਛਮ ਵਿੱਚ ਸਥਿਤ ਹੈ। ਇਸ ਪ੍ਰਾਂਤ ਦਾ ਖੇਤਰਫਲ 41,005 ਵਰਗ ਕਿਮੀ ਹੈ ਅਤੇ ਇਸਦੀ ਆਬਾਦੀ ਸੰਨ 2002 ਵਿੱਚ ਲੱਗਪਗ 1.5 ਲੱਖ ਅਨੁਮਾਨਿਤ ਕੀਤੀ ਗਈ ਸੀ। ਇਸ ਪ੍ਰਾਂਤ ਦੀ ਰਾਜਧਾਨੀ ਜਰੰਜ ਸ਼ਹਿਰ ਹੈ। ਇਸ ਪ੍ਰਾਂਤ ਦੀਆਂ ਸਰਹਦਾਂ ਈਰਾਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਹਨ। ਨੀਮਰੂਜ ਪ੍ਰਾਂਤ ਅਫਗਾਨਿਸਤਾਨ ਦੀ ਸਭ ਤੋਂ ਘੱਟ ਘਣੀ ਆਬਾਦੀ ਵਾਲਾ ਸੂਬਾ ਹੈ ਅਤੇ ਇਸਦਾ ਇੱਕ ਵੱਡਾ ਭੂਭਾਗ ਸੀਸਤਾਨ ਦਰੋਣੀ ਅਤੇ ਦਸ਼ਤ-ਏ-ਮਾਰਗਾਂ ਦੇ ਭਿਆਨਕ ਰੇਗਿਸਤਾਨ ਵਿੱਚ ਆਉਂਦਾ ਹੈ।

ਨੀਮਰੂਜ
ਪਸ਼ਤੋ: نيمروز ولايت
Persian: ولایت نیمروز
Chakhansur in Nimruz Province
Chakhansur in Nimruz Province
Map of Afghanistan with Nimruz highlighted
Map of Afghanistan with Nimruz highlighted
ਦੇਸ਼ਨੀਮਰੋਜ਼ ਸੂਬਾ Afghanistan
CapitalZaranj
ਸਰਕਾਰ
 • ਗਵਰਨਰAmir Muhammad Akhundzada
ਖੇਤਰ
 • ਕੁੱਲ41,356 km2 (15,968 sq mi)
ਆਬਾਦੀ
 (2012)
 • ਕੁੱਲ1,56,600
 • ਘਣਤਾ3.8/km2 (9.8/sq mi)
ਸਮਾਂ ਖੇਤਰUTC+4:30
ISO 3166 ਕੋਡAF-NIM
ਮੁੱਖ ਭਾਸ਼ਾਪਸ਼ਤੋ
ਬਲੋਚੀ
ਦੱਰੀ

ਸਿੱਖਿਆ

ਸਮੁੱਚੀ ਸਾਖਰਤਾ ਦਰ (6+ ਸਾਲ ਦੀ ਉਮਰ) 2005 ਵਿੱਚ 22% ਤੋਂ 2011 ਵਿੱਚ 23% ਹੋ ਗਈ। ਸਮੁੱਚੀ ਸ਼ੁੱਧ ਦਾਖਲਾ ਦਰ (6–13 ਸਾਲ ਦੀ ਉਮਰ) 2005 ਵਿੱਚ 33% ਤੋਂ ਵੱਧ ਕੇ 2011 ਵਿੱਚ 49% ਹੋ ਗਈ ਹੈ।

Tags:

ਅਫਗਾਨਿਸਤਾਨ

🔥 Trending searches on Wiki ਪੰਜਾਬੀ:

ਜਨਮ ਸੰਬੰਧੀ ਰੀਤੀ ਰਿਵਾਜਗੁਰਦੁਆਰਾ ਅੜੀਸਰ ਸਾਹਿਬਗੁਰੂ ਹਰਿਗੋਬਿੰਦਆਈ.ਸੀ.ਪੀ. ਲਾਇਸੰਸਉਰਦੂ-ਪੰਜਾਬੀ ਸ਼ਬਦਕੋਸ਼ਪੜਨਾਂਵਪੰਜਾਬ ਵਿਧਾਨ ਸਭਾਬੰਦਾ ਸਿੰਘ ਬਹਾਦਰਵੈਸਟ ਪ੍ਰਾਈਡਅਨੰਦਪੁਰ ਸਾਹਿਬਰੇਡੀਓਮਲਵਈਮੈਨਚੈਸਟਰ ਸਿਟੀ ਫੁੱਟਬਾਲ ਕਲੱਬਅਰਸਤੂ ਦਾ ਅਨੁਕਰਨ ਸਿਧਾਂਤਜਪਾਨੀ ਯੈੱਨਗੁਰੂ ਹਰਿਰਾਇਪਾਣੀਪਤ ਦੀ ਪਹਿਲੀ ਲੜਾਈਮੁੱਖ ਸਫ਼ਾ1978ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਤ੍ਵ ਪ੍ਰਸਾਦਿ ਸਵੱਯੇਕੀਰਤਪੁਰ ਸਾਹਿਬਆਜ ਕੀ ਰਾਤ ਹੈ ਜ਼ਿੰਦਗੀਸੁਰਜੀਤ ਪਾਤਰਪੰਜਾਬ ਦੇ ਲੋਕ-ਨਾਚਨਾਮਧਾਰੀਭਾਰਤ ਦਾ ਉਪ ਰਾਸ਼ਟਰਪਤੀਮਨੁੱਖੀ ਸਰੀਰਅੱਜ ਆਖਾਂ ਵਾਰਿਸ ਸ਼ਾਹ ਨੂੰਪੰਜਾਬੀ ਨਾਵਲ ਦਾ ਇਤਿਹਾਸਬ੍ਰਿਸ਼ ਭਾਨਸਿੱਖਿਆਅਨੰਦਪੁਰ ਸਾਹਿਬ ਦਾ ਮਤਾਜਨਮ ਕੰਟਰੋਲਪਿੱਪਲਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਭੀਸ਼ਮ ਸਾਹਨੀਪਹਿਲੀ ਐਂਗਲੋ-ਸਿੱਖ ਜੰਗਜੱਟਪੰਜਾਬੀ ਸਭਿਆਚਾਰ ਦੇ ਨਿਖੜਵੇਂ ਲੱਛਣਸਮਾਜਿਕ ਸੰਰਚਨਾਭੰਗਾਣੀ ਦੀ ਜੰਗਸੁਜਾਨ ਸਿੰਘ20144 ਸਤੰਬਰਪੰਜਾਬੀ ਲੋਕ ਕਲਾਵਾਂਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਦੁਆਬੀਪੁਰਖਵਾਚਕ ਪੜਨਾਂਵਰੇਖਾ ਚਿੱਤਰਪ੍ਰਤਿਮਾ ਬੰਦੋਪਾਧਿਆਏਭਾਰਤਯੂਰੀ ਗਗਾਰਿਨਹਮੀਦਾ ਹੁਸੈਨਕਿਲੋਮੀਟਰ ਪ੍ਰਤੀ ਘੰਟਾਰਬਿੰਦਰਨਾਥ ਟੈਗੋਰਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨਹਿਮਾਚਲ ਪ੍ਰਦੇਸ਼ਛੱਤੀਸਗੜ੍ਹਡਾ. ਨਾਹਰ ਸਿੰਘਮਦਰਾਸ ਪ੍ਰੈਜੀਡੈਂਸੀਪੂਰਾ ਨਾਟਕਧਰਤੀਵਾਰਿਸ ਸ਼ਾਹਪ੍ਰੀਖਿਆ (ਮੁਲਾਂਕਣ)ਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਪਹਿਲੀ ਸੰਸਾਰ ਜੰਗਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਰਾਈਨ ਦਰਿਆਧਾਤਵਿਸ਼ਵਕੋਸ਼ਪੰਜਾਬ ਦੇ ਮੇਲੇ ਅਤੇ ਤਿਓੁਹਾਰ🡆 More