ਨਿਆਏ ਸੂਤਰ

ਨਿਆਏ ਸੂਤਰ ਭਾਰਤੀ ਦਰਸ਼ਨ ਦਾ ਪ੍ਰਾਚੀਨ ਗ੍ਰੰਥ ਹੈ। ਇਸ ਦਾ ਲੇਖਨ ਅਖਸ਼ਪਾਦ ਗੌਤਮ ਨੇ ਕੀਤਾ। ਇਹ ਨਿਆਏ ਦਰਸ਼ਨ ਦੀ ਸਭ ਤੋਂ ਪ੍ਰਾਚੀਨ ਰਚਨਾ ਹੈ। ਇਸਦਾ ਰਚਨਾਕਾਲ ਦੂਜੀ ਸਦੀ ਈ.ਪੂ.

ਹੈ।

ਇਸਦਾ ਪਹਿਲਾ ਸੂਤਰ ਹੈ -

    प्रमाण-प्रमेय-संशय-प्रयोजन-दृष्टान्त-सिद्धान्तावयव-तर्क-निर्णय-वाद-जल्प-वितण्डाहेत्वाभास-च्छल-जाति-निग्रहस्थानानाम्तत्त्वज्ञानात् निःश्रेयसाधिगमः

ਸੰਰਚਨਾ

ਨਿਆਏ ਦਰਸ਼ਨ ਦੇ ਕੁੱਲ ਪੰਜ ਅਧਿਆਏ ਹਨ।

 ਅਧਿਆਏ—ਪ੍ਰਕਰਨ—ਸੂਤਰ

    1 -- 11 -- 61
    2 -- 13 -- 137
    3 -- 16 -- 145
    4 -- 20 -- 118
    5 -- 24 -- 67

ਇਸ ਪ੍ਰਕਾਰ ਨਿਆਏ ਦਰਸ਼ਨ ਦੇ 528 ਸੂਤਰਾਂ ਵਿੱਚ 16 ਪਦਾਰਥਾਂ ਦਾ  ਰੌਚਕ ਢੰਗ ਨਾਲ ਵਰਣਨ ਕੀਤਾ ਗਿਆ ਹੈ। 

ਬਾਹਰੀ ਕੜੀਆਂ

Tags:

ਨਿਆਏ

🔥 Trending searches on Wiki ਪੰਜਾਬੀ:

ਮੂਸਾਸ਼ਿਲਪਾ ਸ਼ਿੰਦੇਤਜੱਮੁਲ ਕਲੀਮਸ਼ਾਹਰੁਖ਼ ਖ਼ਾਨਅੰਗਰੇਜ਼ੀ ਬੋਲੀਸੁਰਜੀਤ ਪਾਤਰਮੋਹਿੰਦਰ ਅਮਰਨਾਥਜਗਾ ਰਾਮ ਤੀਰਥਛਪਾਰ ਦਾ ਮੇਲਾ2015ਕੁੜੀਲੀ ਸ਼ੈਂਗਯਿਨ21 ਅਕਤੂਬਰਵਿਸਾਖੀਪੰਜਾਬੀ ਕੱਪੜੇਬੋਲੇ ਸੋ ਨਿਹਾਲ10 ਅਗਸਤਗੁਰਦਾਫਸਲ ਪੈਦਾਵਾਰ (ਖੇਤੀ ਉਤਪਾਦਨ)ਯੂਕ੍ਰੇਨ ਉੱਤੇ ਰੂਸੀ ਹਮਲਾ੧੯੯੯ਚਮਕੌਰ ਦੀ ਲੜਾਈਜਲ੍ਹਿਆਂਵਾਲਾ ਬਾਗ ਹੱਤਿਆਕਾਂਡਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਆਧੁਨਿਕ ਪੰਜਾਬੀ ਕਵਿਤਾਪਰਗਟ ਸਿੰਘਸੰਰਚਨਾਵਾਦਨਿਤਨੇਮਮੱਧਕਾਲੀਨ ਪੰਜਾਬੀ ਸਾਹਿਤਸੋਮਨਾਥ ਲਾਹਿਰੀਨੂਰ ਜਹਾਂਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਆਨੰਦਪੁਰ ਸਾਹਿਬਸ਼ਿਵਸੁਰ (ਭਾਸ਼ਾ ਵਿਗਿਆਨ)ਨਾਨਕ ਸਿੰਘ੧੯੨੦ਸੋਵੀਅਤ ਸੰਘਜੈਵਿਕ ਖੇਤੀ੧੯੨੧ਨਰਿੰਦਰ ਮੋਦੀਡੇਂਗੂ ਬੁਖਾਰਸਾਊਦੀ ਅਰਬਆੜਾ ਪਿਤਨਮਚੈਕੋਸਲਵਾਕੀਆਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਕ੍ਰਿਕਟਅਕਬਰਬਿਧੀ ਚੰਦਸੀ. ਰਾਜਾਗੋਪਾਲਚਾਰੀਈਸਟਰਤਖ਼ਤ ਸ੍ਰੀ ਦਮਦਮਾ ਸਾਹਿਬ1989 ਦੇ ਇਨਕਲਾਬ9 ਅਗਸਤਮੁਹਾਰਨੀਨਾਟਕ (ਥੀਏਟਰ)ਯੂਰਪਪੰਜਾਬਛੰਦਅਯਾਨਾਕੇਰੇਪੰਜ ਪਿਆਰੇਸੋਹਿੰਦਰ ਸਿੰਘ ਵਣਜਾਰਾ ਬੇਦੀਭਾਈ ਮਰਦਾਨਾਭਾਈ ਵੀਰ ਸਿੰਘਆਧੁਨਿਕ ਪੰਜਾਬੀ ਵਾਰਤਕਸੀ.ਐਸ.ਐਸਕੋਸਤਾ ਰੀਕਾਐਸਟਨ ਵਿਲਾ ਫੁੱਟਬਾਲ ਕਲੱਬਮਾਂ ਬੋਲੀਮਾਘੀਅਲੀ ਤਾਲ (ਡਡੇਲਧੂਰਾ)ਹਿੰਦੀ ਭਾਸ਼ਾਦਮਸ਼ਕਜੌਰਜੈਟ ਹਾਇਅਰਮੀਂਹਅਨੁਵਾਦਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾ🡆 More