ਨਾਈਟਰੋਜਨ ਚੱਕਰ

ਨਾਈਟਰੋਜਨ ਚੱਕਰ ਹਵਾ ਵਿੱਚ ਨਾਈਟਰੋਜਨ ਮੁੱਕਤ ਅਵਸਥਾ ਵਿੱਚ ਮਿਲਦੀ ਹੈ। ਹਵਾ ਵਿੱਚ ਨਾਈਟਰੋਜਨ ਦੀ ਮਾਤਰਾ ਲਗਭਗ 78% ਹੁੰਦੀ ਹੈ।

  • ਨਾਈਟਰੋਜਨ ਸਭ ਜੀਵਾਂ ਦੀ ਪ੍ਰਕ੍ਰਿਆਵਾਂ ਲਈ ਮਹੱਤਵਪੁਰਨ ਹੈ। ਪਰ ਮੁੱਕਤ ਨਾਈਟਰੋਜਨ ਨੂੰ ਜੀਵਨ ਜੰਤੂ ਸਿੱਧੇ ਰੂਪ ਵਿੱਚ ਪ੍ਰਾਪਤ ਨਹੀਂ ਕਰ ਸਕਦੇ। ਸਭ ਸਜੀਵ ਆਪਣੇ ਭੋਜਨ ਵਿੱਚ ਪ੍ਰੋਟੀਨ ਅਤੇ ਨਿਊਕਲਿਕ ਐਸਿਡ ਦੇ ਮਾਧਿਅਮ ਰਾਹੀ ਨਾਈਟਰੋਜਨ ਪ੍ਰਾਪਤ ਕਰਦੇ ਹਨ। ਜ਼ਿਆਦਾਤਰ ਪੌਦੇ ਜਮੀਨ ਤੋਂ ਨਾਈਟਰੋਜਨ ਪ੍ਰਾਪਤ ਕਰਦੇ ਹਨ। ਧਰਤੀ ਵਿੱਚ ਨਾਈਟਰੋਜਨ ਨਾਈਟਰੇਟਸ ਦੇ ਰੂਪ ਵਿੱਚ ਜਾਂਦੀ ਹੈ। ਨਾਈਟਰੇਟਸ, ਨਾਈਟਰਿਕ ਐਸਿਡ ਦਾ ਘੁਲਣਸ਼ੀਲ ਲੂਣ ਹੈ। ਪੌਦੇ ਘੁਲਣਸ਼ੀਲ ਰੂਪ ਵਿੱਚ ਭੂਮੀ ਤੋਂ ਆਪਣੀਆਂ ਜੜ੍ਹਾਂ ਦੀ ਸਹਾਇਤਾ ਨਾਲ ਨਾਈਟਰੇਟਸ ਚੂਸਦੇ ਹਨ।
  • ਭੂਮੀ ਵਿੱਚ ਮੌਜੂਦ ਖਣਿਜ ਅਤੇ ਨਾਈਟਰਿਕ ਐਸਿਡ ਦੀ ਕਿਰਿਆ ਨਾਲ ਨਾਈਟਰੇਟਸ ਬਣਦਾ ਹੈ। ਵਾਯੂਮੰਡਲ ਵਿੱਚ ਬਿਜਲੀ ਕੜਕਣ ਨਾਲ ਨਾਈਟਰੋਜਨ ਅਤੇ ਆਕਸੀਜਨ ਦੀ ਕਿਰਿਆ ਨਾਲ ਨਾਈਟਰਿਕ ਐਸਿਡ ਬਣਦਾ ਹੈ।
ਨਾਈਟਰੋਜਨ ਚੱਕਰ
ਨਾਈਟਰੋਜਨ ਚੱਕਰ
  • ਨਾਈਟਰਿਕ ਐਸਿਡ ਮੀਂਹ ਦੇ ਪਾਣੀ ਨਾਲ ਧਰਤੀ ਉੱਪਰ ਆ ਜਾਂਦਾ ਹੈ। ਇਹ ਨਾਈਟਰਿਕ ਐਸਿਡ ਭੂਮੀ ਵਿੱਚ ਕਿਸੇ ਨਿਸ਼ਚਿਤ ਖਣਿਜ ਨਾਲ ਕਿਰਿਆ ਕਰਦੇ ਨਾਈਟਰੇਟਸ ਬਣਾਉਂਦਾ ਹੈ।
  • ਮਿੱਟੀ ਵਿੱਚ ਨਾਈਟਰੇਟ ਭੂਮੀ ਵਿੱਚ ਮਰੇ ਹੋਏ ਪੌਦੇ ਅਤੇ ਜੀਵ ਜੰਤੂਆਂ ਦੇ ਵਿਘਟਨ ਨਾਲ ਬਣਦੀ ਹੈ।
  • ਭੂਮੀ ਵਿੱਚ ਪਾਏ ਜਾਣ ਵਾਲੇ ਕੁਝ ਨਿਸ਼ਚਿਤ ਬੈਕਟੀਰੀਆ ਵਾਯੂਮੰਡਲ ਦੀ ਨਾਈਟਰੋਜਨ ਨੂੰ ਨਾਈਟ੍ਰੇਟਸ ਵਿੱਚ ਸਿੱਧੇ ਹੀ ਬਦਲ ਦਿੰਦੇ ਹਨ।
  • ਫਲਦਾਰ ਪੌਦੇ ਜਿਵੇਂ ਬੀਨ, ਦਾਲਾਂ ਦੀਆਂ ਜੜ੍ਹਾਂ ਵਿੱਚ ਬੈਕਟੀਰੀਆ ਪਾਏ ਜਾਂਦੇ ਹਨ। ਇਹ ਬੈਕਟੀਰੀਆ ਵੀ ਵਾਯੂਮੰਡਲੀ ਨਾਈਟਰੋਜਨ ਨੂੰ ਨਾਈਟ੍ਰੇਟਸ ਵਿੱਚ ਪਰਿਵਰਤਿਤ ਕਰਦ ਦਿੰਦੇ ਹਨ।
  • ਖਾਦਾਂ ਰਾਹੀਂ ਵੀ ਭੂਮੀ ਵਿੱਚ ਨਾਈਟਰੋਜਨ ਪਾਈ ਜਾਂਦੀ ਹੈ।
  • ਸਾਰੀਆਂ ਸਜੀਵ ਵਸਤੂਆਂ ਦੇ ਮ੍ਰਿਤਕ ਸਰੀਰ ਦੇ ਮਲ ਤਿਆਗ ਰਾਹੀਂ ਭੂਮੀ ਵਿੱਚ ਨਾਈਟਰੋਜਨ ਚਲੀ ਜਾਂਦੀ ਹੈ।
  • ਭੂਮੀ ਵਿੱਚ ਪਾਏ ਜਾਣ ਵਾਲੇ ਬੈਕਟੀਰੀਆ ਜੋ ਕਿ ਮ੍ਰਿਤਕ ਪਦਾਰਥ ਖਾਂਦੇ ਹਨ, ਨਾਈਟ੍ਰੇਟਸ ਨੂੰ ਮੁਕਤ ਨਾਈਟਰੋਜਨ ਵਿੱਚ ਬਦਲ ਦਿੰਦੇ ਹਨ।

ਇਸ ਤਰ੍ਹਾਂ ਕੁਦਰਤ ਵਿੱਚ ਨਾਈਟਰੋਜਨ ਦਾ ਚੱਕਰ ਚਲਦਾ ਰਹਿੰਦਾ ਹੈ।

ਹਵਾਲੇ

Tags:

ਨਾਈਟਰੋਜਨ

🔥 Trending searches on Wiki ਪੰਜਾਬੀ:

ਹਿਮਾਚਲ ਪ੍ਰਦੇਸ਼ਨਿਰੰਤਰਤਾ (ਸਿਧਾਂਤ)ਦੇਵਨਾਗਰੀ ਲਿਪੀਝਾਂਡੇ (ਲੁਧਿਆਣਾ ਪੱਛਮੀ)ਸਮਾਜਬੰਦਾ ਸਿੰਘ ਬਹਾਦਰਮੁਜਾਰਾ ਲਹਿਰਬਾਬਾ ਬੁੱਢਾ ਜੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਈਸ਼ਨਿੰਦਾਸੰਯੁਕਤ ਕਿਸਾਨ ਮੋਰਚਾਕਿਰਿਆਧਰਮਮਹਾਰਾਜਾ ਰਣਜੀਤ ਸਿੰਘ ਇਨਾਮਲਿੰਗ ਸਮਾਨਤਾਹਿੰਦੀ ਭਾਸ਼ਾਜੀ-20ਪੰਜਾਬ ਵਿਧਾਨ ਸਭਾ ਚੋਣਾਂ 2022ਵੱਡਾ ਘੱਲੂਘਾਰਾਜਿੰਦ ਕੌਰਭਾਰਤਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬੀ ਸੂਫ਼ੀ ਕਵੀਹਾਸ਼ਮ ਸ਼ਾਹਮਲਵਈਅਰਜਨ ਅਵਾਰਡਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਸਾਕਾ ਚਮਕੌਰ ਸਾਹਿਬਸਿਧ ਗੋਸਟਿਫੁਲਵਾੜੀ (ਰਸਾਲਾ)ਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਜਪਾਨੀ ਯੈੱਨਐਪਲ ਇੰਕ.ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਗੁਰੂ ਕੇ ਬਾਗ਼ ਦਾ ਮੋਰਚਾਡੋਗਰੀ ਭਾਸ਼ਾਪਸ਼ੂ ਪਾਲਣਗੁਰਦੇਵ ਸਿੰਘ ਕਾਉਂਕੇ3ਬਵਾਸੀਰਮਹਾਂਦੀਪਅਨੰਦਪੁਰ ਸਾਹਿਬ ਦਾ ਮਤਾਸਿੱਖਪਾਸ਼ਅੰਮ੍ਰਿਤਸਰਪ੍ਰਗਤੀਵਾਦਬੱਚੇਦਾਨੀ ਦਾ ਮੂੰਹਅਭਾਜ ਸੰਖਿਆਰੁਖਸਾਨਾ ਜ਼ੁਬੇਰੀਪੰਜਾਬੀ ਨਾਟਕ ਦਾ ਦੂਜਾ ਦੌਰਟੀਚਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਪੰਜਾਬੀ ਨਾਵਲਰੋਮਾਂਸਵਾਦੀ ਪੰਜਾਬੀ ਕਵਿਤਾਇਲਤੁਤਮਿਸ਼ਮਾਪੇਮੁੱਖ ਸਫ਼ਾਸਿੱਖੀਪੰਜਾਬੀ ਸੱਭਿਆਚਾਰਅਹਿਮਦ ਸ਼ਾਹ ਅਬਦਾਲੀਆਸਾ ਦੀ ਵਾਰਰੂਪਵਾਦ (ਸਾਹਿਤ)ਸ਼ਿਵ ਕੁਮਾਰ ਬਟਾਲਵੀਚੰਡੀਗੜ੍ਹਸੂਰਜੀ ਊਰਜਾਦਿੱਲੀ ਸਲਤਨਤਗੂਗਲਭਾਖੜਾ ਨੰਗਲ ਡੈਮਐਲਿਜ਼ਾਬੈਥ IIਸੁਜਾਨ ਸਿੰਘਗੁਰੂ ਅਮਰਦਾਸਪੱਤਰਕਾਰੀ🡆 More