ਨਰੇਸ਼ ਮਹਿਤਾ: ਭਾਰਤੀ ਲੇਖਕ

ਗਿਆਨਪੀਠ ਇਨਾਮ ਨਾਲ ਸਨਮਾਨਿਤ ਹਿੰਦੀ ਕਵੀ ਸ਼੍ਰੀ ਨਰੇਸ਼ ਮਹਿਤਾ ਉਹਨਾਂ ਚੋਟੀ ਦੇ ਲੇਖਕਾਂ ਵਿੱਚ ਸਨ ਜੋ ਭਾਰਤੀਅਤਾ ਦੀ ਆਪਣੀ ਡੂੰਘੀ ਦ੍ਰਿਸ਼ਟੀ ਲਈ ਜਾਣ ਜਾਂਦੇ ਹਨ। ਨਰੇਸ਼ ਮਹਿਤਾ ਨੇ ਆਧੁਨਿਕ ਕਵਿਤਾ ਨੂੰ ਨਵੀਂ ਵਿਅੰਜਨਾ ਦੇ ਨਾਲ ਨਵਾਂ ਮੋੜ ਦਿੱਤਾ। ਰਾਗਾਤਮਿਕਤਾ, ਸੰਵੇਦਨਾ ਅਤੇ ਉਦਾੱਤਤਾ ਉਹਨਾਂ ਦੀ ਸਿਰਜਨਾ ਦੇ ਮੂਲ ਤੱਤ ਹਨ, ਜੋ ਉਹਨਾਂ ਨੂੰ ਕੁਦਰਤ ਅਤੇ ਸਮੁੱਚੀ ਸ੍ਰਿਸ਼ਟੀ ਦੇ ਪ੍ਰਤੀ ਸੰਵੇਦਨਸ਼ੀਲ ਬਣਾਉਂਦੇ ਹਨ ਅਤੇ ਨਾਲ ਹੀ, ਪ੍ਰਚੱਲਤ ਸਾਹਿਤਕ ਰੁਝਾਨਾਂ ਤੋਂ ਇੱਕ ਤਰ੍ਹਾਂ ਦੀ ਦੂਰੀ ਨੇ ਉਹਨਾਂ ਦੀ ਕਵਿਤਾ-ਸ਼ੈਲੀ ਅਤੇ ਸੰਰਚਨਾ ਨੂੰ ਮੌਲਿਕਤਾ ਦਿੱਤੀ। ਉਸ ਦੇ ਨਾਂ 'ਤੇ ਕਵਿਤਾ ਤੋਂ ਲੈ ਕੇ ਨਾਟਕਾਂ ਤੱਕ 50 ਤੋਂ ਵੱਧ ਪ੍ਰਕਾਸ਼ਿਤ ਰਚਨਾਵਾਂ ਹਨ। ਉਸਨੇ ਕਈ ਸਾਹਿਤਕ ਪੁਰਸਕਾਰ ਪ੍ਰਾਪਤ ਕੀਤੇ, ਖਾਸ ਤੌਰ 'ਤੇ 1988 ਵਿੱਚ ਹਿੰਦੀ ਵਿੱਚ ਸਾਹਿਤ ਅਕਾਦਮੀ ਇਨਾਮ ਉਸਦੇ ਕਾਵਿ ਸੰਗ੍ਰਹਿ ਅਰਣਯ ਲਈ ਅਤੇ 1992 ਵਿੱਚ ਗਿਆਨਪੀਠ ਇਨਾਮ ਮਿਲਿਆ।

ਨਰੇਸ਼ ਮਹਿਤਾ
ਜਨਮ(1922-02-15)15 ਫਰਵਰੀ 1922
ਮਧ ਪ੍ਰਦੇਸ਼ ਵਿੱਚ ਸ਼ਾਜਾਪੁਰ
ਮੌਤ2000
ਕਿੱਤਾਕਵੀ
ਰਾਸ਼ਟਰੀਅਤਾਭਾਰਤੀ

1950 ਦੇ ਦਹਾਕੇ ਵਿੱਚ ਉੱਭਰਨ ਵਾਲੇ ਕਵਿਤਾ ਦੇ ਬਹੁਤ ਸਾਰੇ ਸਕੂਲਾਂ ਵਿੱਚੋਂ ਨਕੇਨਵਾੜ ਇੱਕ ਸਕੂਲ ਸੀ ਜਿਸਦਾ ਨਾਮ ਇਸ ਦੇ ਤਿੰਨ ਪਾਇਨੀਅਰਾਂ - ਨਲਿਨ ਵਿਲੋਚਨ ਸ਼ਰਮਾ, ਕੇਸਰੀ ਕੁਮਾਰ, ਅਤੇ ਨਰੇਸ਼ ਮਹਿਤਾ ਦੇ ਨਾਮ ਦੇ ਪਹਿਲੇ ਅੱਖਰਾਂ ਤੋਂ ਲਿਆ ਗਿਆ ਸੀ।

ਹਵਾਲੇ

Tags:

ਗਿਆਨਪੀਠ ਇਨਾਮਸਾਹਿਤ ਅਕਾਦਮੀ ਇਨਾਮਹਿੰਦੀ

🔥 Trending searches on Wiki ਪੰਜਾਬੀ:

ਪੰਜਾਬੀ ਕੈਲੰਡਰਜਸਬੀਰ ਸਿੰਘ ਆਹਲੂਵਾਲੀਆਹਵਾਕਾਰਕਾਮਾਗਾਟਾਮਾਰੂ ਬਿਰਤਾਂਤਪੂਨਮ ਯਾਦਵਸ਼ਖ਼ਸੀਅਤਜਨ ਬ੍ਰੇਯ੍ਦੇਲ ਸਟੇਡੀਅਮਗਿੱਧਾਸੰਤ ਅਤਰ ਸਿੰਘਵੀਡੀਓਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਅਕਾਲੀ ਕੌਰ ਸਿੰਘ ਨਿਹੰਗਗੋਇੰਦਵਾਲ ਸਾਹਿਬਸੰਤ ਸਿੰਘ ਸੇਖੋਂਅੰਨ੍ਹੇ ਘੋੜੇ ਦਾ ਦਾਨਸਰੀਰਕ ਕਸਰਤਭਾਈ ਗੁਰਦਾਸ ਦੀਆਂ ਵਾਰਾਂਬੇਰੁਜ਼ਗਾਰੀਜੁੱਤੀਵਾਰਮੂਲ ਮੰਤਰਬੈਂਕਘੋੜਾਰਸਾਇਣਕ ਤੱਤਾਂ ਦੀ ਸੂਚੀਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਪਾਉਂਟਾ ਸਾਹਿਬਤਖ਼ਤ ਸ੍ਰੀ ਪਟਨਾ ਸਾਹਿਬਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਸ਼ਿਵਰਾਮ ਰਾਜਗੁਰੂਅਤਰ ਸਿੰਘਤਾਜ ਮਹਿਲਜਨਤਕ ਛੁੱਟੀਕਰਤਾਰ ਸਿੰਘ ਸਰਾਭਾਨਿੱਕੀ ਕਹਾਣੀਇਤਿਹਾਸਪੰਜਾਬੀ ਸਾਹਿਤ ਦਾ ਇਤਿਹਾਸਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਸੋਨਮ ਬਾਜਵਾਉੱਚਾਰ-ਖੰਡਡਾ. ਹਰਚਰਨ ਸਿੰਘਭੂਮੀਤਾਰਾਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਭਾਰਤ ਦੀ ਵੰਡਪੰਜਾਬੀ ਸੂਫ਼ੀ ਕਵੀਬੱਦਲਸਤਲੁਜ ਦਰਿਆਗੁਰੂ ਗੋਬਿੰਦ ਸਿੰਘਪੰਜਾਬ ਦੀਆਂ ਵਿਰਾਸਤੀ ਖੇਡਾਂਮਿਸਲਬਸ ਕੰਡਕਟਰ (ਕਹਾਣੀ)ਗੁਰੂ ਹਰਿਗੋਬਿੰਦਭੌਤਿਕ ਵਿਗਿਆਨਰਣਜੀਤ ਸਿੰਘਪੰਜਾਬੀ ਜੀਵਨੀਗੁਰਦਾਸ ਮਾਨਲਾਲਾ ਲਾਜਪਤ ਰਾਏਰਾਜ ਸਭਾਬ੍ਰਹਮਾਦਿਲਜੀਤ ਦੋਸਾਂਝਇਪਸੀਤਾ ਰਾਏ ਚਕਰਵਰਤੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਗ਼ਜ਼ਲਜਿੰਮੀ ਸ਼ੇਰਗਿੱਲਕਾਰੋਬਾਰਗ਼ਦਰ ਲਹਿਰਆਸਾ ਦੀ ਵਾਰਤੂੰ ਮੱਘਦਾ ਰਹੀਂ ਵੇ ਸੂਰਜਾਗੁਣਅੰਮ੍ਰਿਤਾ ਪ੍ਰੀਤਮਜੱਸਾ ਸਿੰਘ ਰਾਮਗੜ੍ਹੀਆਮੰਜੀ (ਸਿੱਖ ਧਰਮ)🡆 More