ਫ਼ਿਲਮ ਦ ਨੋਟਬੁਕ

ਦ ਨੋਟਬੁਕ 2004 ਵਿੱਚ ਰਿਲੀਜ਼ ਅਤੇ ਨਿਕ ਕਾੱਸਵੇਤੇਸ ਦੁਆਰਾ ਨਿਰਦੇਸ਼ਤ ਅਮਰੀਕੀ ਰੋਮਾਂਟਿਕ ਡਰਾਮਾ ਫ਼ਿਲਮ ਹੈ।

ਦ ਨੋਟਬੁਕ
ਫ਼ਿਲਮ ਦ ਨੋਟਬੁਕ
ਨਿਰਦੇਸ਼ਕਨਿਕ ਕਾੱਸਵੇਤੇਸ
ਸਕਰੀਨਪਲੇਅਜੇਰਮੀ ਲੇਵਨ
ਰੂਪਾਂਤਰ:'
ਜਨ ਸਰਦੀ
ਨਿਰਮਾਤਾਲਿਨ ਹੈਰਿਸ
ਮਾਰਕ ਜਾਨਸਨ
ਐਗਜੈਕਟਿਵ:
ਟੋਬੀ ਐਮੇਰੀਚ
ਅਵਰਮ ਬੁਚ ਕਪਲਾਨ
ਸਿਤਾਰੇਰਿਆਨ ਗੋਸਲਿੰਗ
ਰੇਚਲ ਮੈਕਐਡਮਜ
ਜੇਮਜ ਗਾਰਨਰ
ਗੇਨਾ ਰੋਵਲਾਨਡਜ
ਕਥਾਵਾਚਕਜੇਮਜ ਗਾਰਨਰ
ਸਿਨੇਮਾਕਾਰਰਾਬਰਟ ਫ੍ਰੈੱਸੀ
ਸੰਪਾਦਕਐਲਨ ਹੇਅਮ
ਸੰਗੀਤਕਾਰਆਰੋਨ ਜ਼ਿਗਮਨ
ਪ੍ਰੋਡਕਸ਼ਨ
ਕੰਪਨੀ
ਆਇਵਰੀ ਪਿਕਸ
ਡਿਸਟ੍ਰੀਬਿਊਟਰਨਿਊਲਾਈਨ ਸਿਨਮਾ
ਰਿਲੀਜ਼ ਮਿਤੀ
20 ਮਾਈ 2004
ਮਿਆਦ
124 ਮਿੰਟ
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟ$29 ਮਿਲੀਅਨ
ਬਾਕਸ ਆਫ਼ਿਸ$115,603,229

ਕਥਾਨਕ

ਇਹ ਇੱਕ ਅਜਿਹੀ ਬਿਮਾਰੀ ਉੱਤੇ ਆਧਾਰਿਤ ਕਹਾਣੀ ਹੈ ਜਿਸ ਵਿੱਚ ਇਨਸਾਨ ਨੂੰ ਭੁੱਲਣ ਦੀ ਅਜਿਹੀ ਅਲਾਮਤ ਹੋ ਜਾਂਦੀ ਹੈ ਕਿ ਉਹ ਆਪਣੇ ਪ੍ਰੇਮੀ ਪਤੀ ਨੂੰ ਵੀ ਭੁੱਲ ਜਾਂਦੀ ਹੈ। ਉਹ ਉਸਨੂੰ ਆਪਣੀ ਪ੍ਰੇਮ ਕਹਾਣੀ ਅਤੇ ਉਸ ਵਿੱਚ ਆਈਆਂ ਅੜਿੱਚਣਾਂ ਸੁਣਾਉਂਦਾ ਹੈ ਤਾਂ ਉਸਨੂੰ ਕੁੱਝ ਪਲਾਂ ਲਈ ਆਪਣਾ ਪੂਰਬਲਾ ਜੀਵਨ ਯਾਦ ਆਉਂਦਾ ਹੈ।

ਕਲਾਕਾਰ

  • ਰਿਆਨ ਗੋਸਲਿੰਗ - ਨਾਹ ਕਲ੍ਹਾਨ
  • ਰੇਚਲ ਮੈਕਐਡਮਜ - ਐਲੀਸਨ "ਐਲੀ" ਹੈਮਿਲਟਨ
  • ਜੇਮਜ ਗਾਰਨਰ - ਬਿਰਧ ਨਾਹ ਕਲ੍ਹਾਨ/"ਢੁਕੇ"
  • ਗੇਨਾ ਰੋਵਲਾਨਡਜ - ਬਿਰਧ ਐਲੀਸਨ ਹੈਮਿਲਟਨ
  • ਜੋਆਨ ਐਲੇਨ - ਐਨੀ ਹੈਮਿਲਟਨ
  • ਜੇਮਜ ਮਾਰਸਡੇਨ - ਲਾਨ ਹੈਮੰਡ, ਜੂਨੀਅਰ
  • ਜੇਮੀ ਬ੍ਰਾਉਨ - ਮਾਰਥਾ ਸ਼ਾ
  • ਸੈਮ ਸ਼ੇਪਰਡ - ਫਰੈਂਕ ਕਲ੍ਹਾਨ
  • ਡੇਵਿਡ ਥਾਰਨਟਨ - ਜਾਨ ਹੈਮਿਲਟਨ
  • ਕੇਵਿਨ ਕੋਨੋਲੀ - ਫਿਨ
  • ਹੀਥਰ ਵਹਲਕਵਿਟਜ਼ - ਸਾਰਾ ਟੁੱਫ਼ਿੰਗਟਨ
  • ਐਡ ਗਰਦੀ - ਹੈਰੀ
  • ਸਟਾਰਲੈੱਟਾ ਡੁਫੋਇਸ - ਨਰਸ ਐਸਥਰ
  • ਓੱਬਾ ਬਾਬਾਤੁਂਦੇ - ਬੈਂਡਲੀਡਰ
  • ਮਾਰ੍ਕ ਜਾਨਸਨ - ਫੋਟੋਗ੍ਰਾਫਰ

ਪੁਰਸਕਾਰ ਅਤੇ ਨਾਮਾਂਕਨ

ਹਵਾਲੇ

Tags:

ਫ਼ਿਲਮ ਦ ਨੋਟਬੁਕ ਕਥਾਨਕਫ਼ਿਲਮ ਦ ਨੋਟਬੁਕ ਕਲਾਕਾਰਫ਼ਿਲਮ ਦ ਨੋਟਬੁਕ ਪੁਰਸਕਾਰ ਅਤੇ ਨਾਮਾਂਕਨਫ਼ਿਲਮ ਦ ਨੋਟਬੁਕ ਹਵਾਲੇਫ਼ਿਲਮ ਦ ਨੋਟਬੁਕ

🔥 Trending searches on Wiki ਪੰਜਾਬੀ:

ਹੱਜਡਾ. ਦੀਵਾਨ ਸਿੰਘਕੋਰੋਨਾਵਾਇਰਸ ਮਹਾਮਾਰੀ 2019ਕਿਲ੍ਹਾ ਰਾਏਪੁਰ ਦੀਆਂ ਖੇਡਾਂਮੱਧਕਾਲੀਨ ਪੰਜਾਬੀ ਵਾਰਤਕਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪੰਜਾਬੀ ਟੋਟਮ ਪ੍ਰਬੰਧਮਨੁੱਖੀ ਅੱਖਪੰਜ ਪਿਆਰੇਆਮਦਨ ਕਰਪਹਿਲੀ ਸੰਸਾਰ ਜੰਗਭਰਿੰਡਪਰਮਾ ਫੁੱਟਬਾਲ ਕਲੱਬਜ਼ੋਰਾਵਰ ਸਿੰਘ (ਡੋਗਰਾ ਜਨਰਲ)ਰਣਜੀਤ ਸਿੰਘਮੂਲ ਮੰਤਰਪੰਜਾਬਭਾਰਤ ਦੇ ਵਿੱਤ ਮੰਤਰੀਸ਼ਿੰਗਾਰ ਰਸਹਾਂਗਕਾਂਗਆਸਟਰੇਲੀਆਸਮਤਾਗੋਇੰਦਵਾਲ ਸਾਹਿਬ22 ਸਤੰਬਰਦਿਲਸ਼ਹਿਦਰਣਜੀਤ ਸਿੰਘ ਕੁੱਕੀ ਗਿੱਲਮੁਨਾਜਾਤ-ਏ-ਬਾਮਦਾਦੀਕਾਂਸ਼ੀ ਰਾਮਦਲੀਪ ਸਿੰਘਪੰਜਾਬੀ ਸਾਹਿਤਬੁੱਲ੍ਹਾ ਕੀ ਜਾਣਾਂ9 ਨਵੰਬਰਪੰਜਾਬੀ ਧੁਨੀਵਿਉਂਤਗ਼ੈਰ-ਬਟੇਨੁਮਾ ਸੰਖਿਆਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ੧੯੨੬ਅਨੁਵਾਦ21 ਅਕਤੂਬਰਪੰਜਾਬੀ ਵਾਰ ਕਾਵਿ ਦਾ ਇਤਿਹਾਸਉਦਾਰਵਾਦਕੀਰਤਪੁਰ ਸਾਹਿਬ18 ਅਕਤੂਬਰਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਕਿਰਿਆ-ਵਿਸ਼ੇਸ਼ਣਪੁਰਾਣਾ ਹਵਾਨਾਕਮਿਊਨਿਜ਼ਮਮਲਵਈਭਾਈ ਤਾਰੂ ਸਿੰਘਸੂਰਜਸ਼ਬਦ-ਜੋੜਵਾਸਤਵਿਕ ਅੰਕਸਤਿ ਸ੍ਰੀ ਅਕਾਲਪੰਜਾਬੀ ਲੋਕ ਖੇਡਾਂਰੂਸ ਦੇ ਸੰਘੀ ਕਸਬੇਵਸੀਲੀ ਕੈਂਡਿੰਸਕੀਬਲਵੰਤ ਗਾਰਗੀਜੀ ਆਇਆਂ ਨੂੰ (ਫ਼ਿਲਮ)ਸੁਸ਼ੀਲ ਕੁਮਾਰ ਰਿੰਕੂਜੀ ਆਇਆਂ ਨੂੰਮੂਸਾਸੁਨੀਲ ਛੇਤਰੀਸਿੱਖਜਪੁਜੀ ਸਾਹਿਬਸੁਖਵੰਤ ਕੌਰ ਮਾਨਕਰਨਾਟਕ ਪ੍ਰੀਮੀਅਰ ਲੀਗਜਾਰਜ ਅਮਾਡੋਟਾਹਲੀਵਿਕਟਰ ਹਿਊਗੋ (ਕਲਾਕਾਰ ਤੇ ਵਿੰਡੋ ਡਰੈਸਰ)ਵੋਟ ਦਾ ਹੱਕਪੀਏਮੋਂਤੇਕਣਕਮਹਿੰਦਰ ਸਿੰਘ ਰੰਧਾਵਾ🡆 More