ਦ੍ਰਿਸ਼ਟਾਂਤ-ਕਥਾ

ਦ੍ਰਿਸ਼ਟਾਂਤ-ਕਥਾਜਾਂ ਪ੍ਰਤੀਕ-ਕਥਾ (ਅੰਗਰੇਜ਼ੀ-parable, ਪੈਰੇਬਲ) ਇੱਕ ਨੀਤੀ ਕਥਾ ਹੁੰਦੀ ਹੈ, ਜਿਸ ਵਿੱਚ ਇੱਕ ਜਾਂ ਕਈ ਨੈਤਿਕ ਸਿੱਖਿਆਵਾਂ ਅਤੇ ਸਿਧਾਂਤ ਛੁਪੇ ਹੁੰਦੇ ਹਨ। ਇਹ ਜਨੌਰ-ਕਥਾ ਤੋਂ ਵੱਖਰੀ ਹੁੰਦੀ ਹੈ, ਜਿਸ ਵਿੱਚ ਜਾਨਵਰਾਂ, ਪੌਦਿਆਂ, ਬੇਜਾਨ ਵਸਤੂਆਂ ਜਾਂ ਪ੍ਰਕਿਰਤੀ ਦੀਆਂ ਸ਼ਕਤੀਆਂ ਨੂੰ ਪਾਤਰਾਂ ਵਜੋਂ ਵਰਤਿਆ ਜਾਂਦਾ ਹੈ, ਜਦ ਕਿ ਪ੍ਰਤੀਕ-ਕਥਾ ਜਾਂ ਦ੍ਰਿਸ਼ਟਾਂਤ-ਕਥਾ ਵਿੱਚ ਮਨੁੱਖੀ ਪਾਤਰ ਹੁੰਦੇ ਹਨ। ਦ੍ਰਿਸ਼ਟਾਂਤ-ਕਥਾ ਤਮਸ਼ੀਲ ਦੀ ਇੱਕ ਕਿਸਮ ਹੈ।

ਦ੍ਰਿਸ਼ਟਾਂਤ-ਕਥਾ
ਰੈਂਬਰਾਂ ਦੀ ਕ੍ਰਿਤੀ ਉੜਾਊ ਪੁੱਤ, 1663–65

ਹਵਾਲੇ

Tags:

ਤਮਸ਼ੀਲ

🔥 Trending searches on Wiki ਪੰਜਾਬੀ:

ਟੀਚਾਪੰਜਾਬੀ ਨਾਵਲਾਂ ਦੀ ਸੂਚੀਖ਼ਲੀਲ ਜਿਬਰਾਨਗੁਰਬਖ਼ਸ਼ ਸਿੰਘ ਪ੍ਰੀਤਲੜੀ1925ਵੈਸਟ ਪ੍ਰਾਈਡਫੌਂਟਪੂਰਨ ਸਿੰਘਸਿੱਖੀਗੁਰੂ ਨਾਨਕਕੀਰਤਪੁਰ ਸਾਹਿਬਜਿਮਨਾਸਟਿਕਫੁੱਟਬਾਲਪੰਜ ਪਿਆਰੇਸਵੈ-ਜੀਵਨੀਸਤਿੰਦਰ ਸਰਤਾਜਰਣਜੀਤ ਸਿੰਘ ਕੁੱਕੀ ਗਿੱਲਪੰਜਾਬੀ ਭਾਸ਼ਾਸ਼ਾਹ ਮੁਹੰਮਦਨਰਿੰਦਰ ਸਿੰਘ ਕਪੂਰਵਾਕੰਸ਼ਜੀਵਨੀਸਮਾਜਕ ਪਰਿਵਰਤਨਸ਼ਬਦਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬੀ ਨਾਟਕਅੰਮ੍ਰਿਤਪਾਲ ਸਿੰਘ ਖਾਲਸਾਮਹਾਤਮਾ ਗਾਂਧੀਬੱਬੂ ਮਾਨਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਇਟਲੀਹਮੀਦਾ ਹੁਸੈਨਵਿਸਾਖੀ1944ਵਿਧਾਨ ਸਭਾਮੀਰ ਮੰਨੂੰਜਿੰਦ ਕੌਰਬਾਵਾ ਬਲਵੰਤਸਾਕਾ ਨੀਲਾ ਤਾਰਾਕਿਰਿਆ-ਵਿਸ਼ੇਸ਼ਣਵਿਆਕਰਨਅਨੁਕਰਣ ਸਿਧਾਂਤਤਿੰਨ ਰਾਜਸ਼ਾਹੀਆਂਮਕਲੌਡ ਗੰਜਅਜਮੇਰ ਸਿੰਘ ਔਲਖਭਾਰਤ ਦਾ ਉਪ ਰਾਸ਼ਟਰਪਤੀਨੇਪਾਲਪੰਜਾਬ ਦੀ ਲੋਕਧਾਰਾਅਰਜਨ ਅਵਾਰਡਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਗੁਰੂ ਹਰਿਗੋਬਿੰਦਪੂਰਨ ਸੰਖਿਆਅਨੁਪਮ ਗੁਪਤਾਬੰਦਾ ਸਿੰਘ ਬਹਾਦਰ27 ਮਾਰਚਰਿਸ਼ਤਾ-ਨਾਤਾ ਪ੍ਰਬੰਧਅਨੰਦਪੁਰ ਸਾਹਿਬ ਦਾ ਮਤਾ੨੭੭ਹਾੜੀ ਦੀ ਫ਼ਸਲਇਲਤੁਤਮਿਸ਼ਦਿਵਾਲੀਗੁਰੂ ਅੰਗਦਲੋਹਾਗੁਰੂ ਕੇ ਬਾਗ਼ ਦਾ ਮੋਰਚਾਅੰਮ੍ਰਿਤਸਰਊਸ਼ਾ ਠਾਕੁਰਬੂਟਾਏ.ਪੀ.ਜੇ ਅਬਦੁਲ ਕਲਾਮਲਿੰਗ (ਵਿਆਕਰਨ)ਧਰਤੀਹੀਰ ਰਾਂਝਾ🡆 More