ਦਾਨੀ ਡੈਨਲਸ

ਦਾਨੀ ਡੈਨਲਸ (ਜਨਮ 23 ਸਤੰਬਰ, 1989), ਸਟੇਜੀ ਨਾਂ, ਇੱਕ ਅਮਰੀਕੀ ਪੌਰਨੋਗ੍ਰਾਫਿਕ ਅਭਿਨੇਤਰੀ ਅਤੇ ਸਟੀਪਰ ਹੈ।

ਦਾਨੀ ਡੈਨਲਸ
ਦਾਨੀ ਡੈਨਲਸ
ਜਨਮ (1989-09-23) ਸਤੰਬਰ 23, 1989 (ਉਮਰ 34)
ਓਰੇਂਜ ਕੰਟਰੀ, ਕੈਲੀਫੋਰਨੀਆ, ਸੰਯੁਕਤ ਰਾਜ
ਕੱਦ5 ft 7 in (1.70 m)
No. of adult films
  • 505 as performer
  • 6 as director
  • (as of July 2017)
ਵੈੱਬਸਾਈਟdanidaniels.com

ਸ਼ੁਰੂਆਤੀ ਜੀਵਨ

ਦਾਨੀ ਡੈਨਲਸ, ਓਰੇਂਜ ਕੰਟਰੀ, ਕੈਲੀਫੋਰਨੀਆ ਤੋਂ ਹੈ। ਇਹ ਚੈੱਕ, ਅੰਗਰੇਜ਼ੀ ਅਤੇ ਜਰਮਨ ਵੰਸ਼ ਤੋਂ ਸੰਬੰਧ ਰੱਖਦੀ ਹੈ। ਇਸਨੇ ਇੱਕ ਕਲਾ ਸਕੂਲ ਵਿੱਚ ਦੋ ਸਾਲ ਲਈ ਦਾਖ਼ਿਲਾ ਲਿਆ, ਪਰ ਇਸਨੇ ਸਕੂਲ ਨੂੰ ਵਿੱਚ ਹੀ ਛੱਡ ਦਿੱਤਾ।

ਕੈਰੀਅਰ

ਡੈਨਲਸ ਨੇ ਆਪਣਾ ਪੌਰਨ ਕੈਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਸਟਰਿਪਇੰਗ ਦਾ ਕੰਮ ਸ਼ੁਰੂ ਕੀਤਾ। ਇਸਨੇ ਆਪਣਾ ਸਟੇਜੀ ਨਾਮ ਸਾਬਕਾ ਬੁਆਏਫ੍ਰੈਂਡ ਦੇ ਪਹਿਲੇ ਨਾਮ ਤੋਂ ਲਿਆ ਸੀ ਅਤੇ ਉਸਦੇ ਵਿਰੋਧ ਵਿੱਚ ਸੀ। ਇਸਨੇ ਬਾਲਗ ਫਿਲਮ ਉਦਯੋਗ ਵਿੱਚ ਜਨਵਰੀ 2011 ਵਿੱਚ ਐਂਟਰੀ ਕੀਤੀ ਅਤੇ ਏਜੰਸੀ ਕਮੇਟੀ ਮਾਡਲਿੰਗ ਵਿੱਚ ਸ਼ਾਮਿਲ ਹੋਈ।. ਇਸਦਾ ਪਹਿਲਾ ਸੀਨ ਰਿਏਲਿਟੀ ਕਿੰਗਜ਼ ਲਈ ਸੀ। ਇਹ ਪਹਿਲਾਂ ਸਿਰਫ਼ ਲੈਸਬੀਅਨ-ਪ੍ਰਫਾਮਰ ਸੀ, ਪਰ ਬਾਅਦ ਵਿੱਚ ਇਸਨੇ ਮਰਦਾਂ ਨਾਲ ਵੀ ਪ੍ਰਦਰਸ਼ਨੀ ਦੇਣੀ ਸ਼ੁਰੂ ਕਰ ਦਿੱਤੀ। ਇਸਨੇ ਪਹਿਲੇ ਚਾਰ ਸੈਕਸ ਸੀਨ ਫਿਲਮ ਦਾਨੀ ਡੈਨਲਸ: ਡੇਅਰ ਵਿੱਚ ਇਲੇਜਿੰਟ ਏਂਜਲ ਲਈ ਦਿੱਤੇ। ਦਾਨੀ ਨੇ 2013 ਵਿੱਚ, ਏਵੀਐਨ ਅਵਾਰਡ ਵਧੀਆ ਆਲ-ਗਰਲਜ਼ ਰੀਲਿਜ਼ ਲਈ ਜਿੱਤਿਆ।

ਨਿੱਜੀ ਜ਼ਿੰਦਗੀ

ਡੈਨਲਸ ਇੱਕ ਬਲਾਗਰ ਅਤੇ ਚਿੱਤਰਕਾਰ ਵੀ ਹੈ। ਇਹ ਆਪਣੀ ਕਲਾਕਾਰੀ ਕੀਰਾ ਲੀ ਨਾਂ ਤਹਿਤ ਕਰਦੀ ਹੈ। ਇਸਦੀ ਤਕਨੀਕ ਪੁਆਇੰਟਿਲਿਜ਼ਮ ਹੈ। ਜਨਵਰੀ 2016 ਵਿੱਚ, ਇਸਨੇ ਉਡਾਣ ਸਕੂਲ ਵਿੱਚ ਦਾਖ਼ਿਲਾ ਲਿਆ। 

==ਅਵਾਰਡ ਅਤੇ ਨਾਮਜ਼ਦਗੀ== 

ਦਾਨੀ ਡੈਨਲਸ ਦੁਆਰਾ ਖੱਟੇ ਸਨਮਾਨਾਂ ਦੀ ਸੂਚੀ
     ਜਿੱਤ ਅਤੇ ਨਾਮਜ਼ਦਗੀ ਦੀ ਕੁੱਲ ਗਿਣਤੀ
Totals 8 37

ਹਵਾਲੇ

ਬਾਹਰੀ ਲਿੰਕ

Tags:

ਦਾਨੀ ਡੈਨਲਸ ਸ਼ੁਰੂਆਤੀ ਜੀਵਨਦਾਨੀ ਡੈਨਲਸ ਕੈਰੀਅਰਦਾਨੀ ਡੈਨਲਸ ਨਿੱਜੀ ਜ਼ਿੰਦਗੀਦਾਨੀ ਡੈਨਲਸ ਹਵਾਲੇਦਾਨੀ ਡੈਨਲਸ ਬਾਹਰੀ ਲਿੰਕਦਾਨੀ ਡੈਨਲਸ

🔥 Trending searches on Wiki ਪੰਜਾਬੀ:

ਔਰਤਸਮਾਜਕ ਪਰਿਵਰਤਨਖੁਰਾਕ (ਪੋਸ਼ਣ)ਪੰਜਾਬੀ ਨਾਵਲਸਤਵਾਰਾਉਪਵਾਕਭਾਸ਼ਾਅਰਸਤੂ ਦਾ ਤ੍ਰਾਸਦੀ ਸਿਧਾਂਤਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆਭਾਰਤ ਦੇ ਹਾਈਕੋਰਟਮਨੀਕਰਣ ਸਾਹਿਬਮੀਰ ਮੰਨੂੰਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਖ਼ਲੀਲ ਜਿਬਰਾਨਕੁਲਵੰਤ ਸਿੰਘ ਵਿਰਕਰੇਖਾ ਚਿੱਤਰਮਾਲੇਰਕੋਟਲਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਨੇਪਾਲਪੰਜ ਤਖ਼ਤ ਸਾਹਿਬਾਨਮਹਾਂਦੀਪਗੁਰਮਤਿ ਕਾਵਿ ਦਾ ਇਤਿਹਾਸਹਰਜਿੰਦਰ ਸਿੰਘ ਦਿਲਗੀਰਸਾਉਣੀ ਦੀ ਫ਼ਸਲਸਾਹਿਤ ਅਤੇ ਮਨੋਵਿਗਿਆਨਭਗਵਾਨ ਸਿੰਘਸ਼ਰੀਂਹਪੰਜਾਬੀ ਸੱਭਿਆਚਾਰਰੋਮਾਂਸਵਾਦਵਿਕੀਐਕਸ (ਅੰਗਰੇਜ਼ੀ ਅੱਖਰ)ਸੂਰਜੀ ਊਰਜਾਲਿੰਗ (ਵਿਆਕਰਨ)ਮੋਲਸਕਾਸ਼ਬਦਪ੍ਰੋਫ਼ੈਸਰ ਮੋਹਨ ਸਿੰਘਸਮੁੱਚੀ ਲੰਬਾਈਕਾਰੋਬਾਰ2008ਰੰਗ-ਮੰਚਹਵਾ ਪ੍ਰਦੂਸ਼ਣਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਰਾਈਨ ਦਰਿਆਪਿਆਰਮੁਹੰਮਦ ਗ਼ੌਰੀਵਿਆਹ ਦੀਆਂ ਰਸਮਾਂਮਨੋਵਿਗਿਆਨਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਰੋਗਫੁੱਟਬਾਲਪੰਜਾਬ, ਭਾਰਤਮਾਰੀ ਐਂਤੂਆਨੈਤ1978ਤ੍ਰਿਨਾ ਸਾਹਾਏਡਜ਼ਮੁੱਖ ਸਫ਼ਾਭਾਰਤੀ ਰਿਜ਼ਰਵ ਬੈਂਕਬੁੱਲ੍ਹੇ ਸ਼ਾਹਰਾਣੀ ਲਕਸ਼ਮੀਬਾਈਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਭੀਮਰਾਓ ਅੰਬੇਡਕਰਬੁਝਾਰਤਾਂਰੌਲਟ ਐਕਟਮੰਡੀ ਡੱਬਵਾਲੀਚੰਡੀ ਦੀ ਵਾਰਰਣਜੀਤ ਸਿੰਘਰਾਮਨੌਮੀਲਿਪੀ1870ਕੰਪਿਊਟਰਬ੍ਰਿਸ਼ ਭਾਨ🡆 More