ਤੰਤੂ ਵਿਗਿਆਨ

ਤੰਤੂ ਵਿਗਿਆਨ (neuroscience), ਜਿਵੇਂ ਕ‌ਿ ਨਾਮ ਤੋਂ ਹੀ ਸਾਫ਼ ਹੋ ਰਿਹਾ ਹੈ ਕਿ ਤੰਤੂ ਤੰਤਰ (nervous system) ਦੇ ਅਧਿਐਨ ਨੂੰ ਕਿਹਾ ਜਾਂਦਾ ਹੈ। ਚਿਕਿਤਸਾ ਦੇ ਲਿਹਾਜ਼ ਨਾਲ ਕਿਹਾ ਜਾਵੇ ਤਾਂ ਤੰਤੂ ਵਿਗਿਆਨ ਦੀ ਪਰਿਭਾਸ਼ਾ ਕੀਤੀ ਜਾ ਸਕਦੀ ਹੈ ਕਿ ਇਹ ਵਿਗਿਆਨ ਦੀ ਕੋਈ ਵੀ ਅਜਿਹੀ ਸ਼ਾਖਾ ਹੈ ਜਿਸ ਤਹਿਤ ਤੰਤਰਿਕਾ ਤੰਤਰ ਦਾ ਬਹੁਮੁਖੀ ਅਧਿਐਨ ਕੀਤਾ ਜਾਂਦਾ ਹੈ। ਪਰੰਪਰਿਕ ਤੌਰ 'ਤੇ, ਇਸਨੂੰ ਜੀਵ ਵਿਗਿਆਨ ਦੀ ਇੱਕ ਸ਼ਾਖਾ ਦੇ ਤੌਰ 'ਤੇ ਦੇਖਿਆ ਜਾਂਦਾ ਰਿਹਾ ਹੈ। ਪਰ, ਅੱਜ ਇਹ ਇੱਕ ਅਜਿਹਾ ਬਹੁ-ਵਿਗਿਆਨ ਹੈ, ਜਿਸ ਵਿੱਚ ਫ਼ਲਸਫ਼ਾ, ਭੌਤਿਕ-ਵਿਗਿਆਨ, ਅਤੇ ਮਨੋਵਿਗਿਆਨ ਸਮੇਤ ਹੋਰ ਅਜਿਹੇ ਰਸਾਇਣ-ਵਿਗਿਆਨ, ਕੰਪਿਊਟਰ ਸਾਇੰਸ, ਇੰਜੀਨੀਅਰਿੰਗ, ਭਾਸ਼ਾ ਵਿਗਿਆਨ, ਗਣਿਤ, ਮੈਡੀਸ਼ਨ, ਅਤੇ ਹੋਰ ਕਈ ਵਿਗਿਆਨ ਵੀ ਸ਼ਾਮਲ ਹਨ। ਇਹ ਖੁਦ ਵੀ ਵਿਦਿਅਕ ਤੰਤੂ ਵਿਗਿਆਨ ਵਰਗੇ ਹੋਰ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੈ।

ਤੰਤੂ ਵਿਗਿਆਨ
Drawing by Santiago Ramón y Cajal (1899) of neurons in the pigeon cerebellum

ਹਵਾਲੇ

Tags:

ਤੰਤੂ ਤੰਤਰ

🔥 Trending searches on Wiki ਪੰਜਾਬੀ:

ਸੁਭਾਸ਼ ਚੰਦਰ ਬੋਸਸੰਤ ਰਾਮ ਉਦਾਸੀਲੋਕ ਮੇਲੇਗੁਰਮੀਤ ਸਿੰਘ ਖੁੱਡੀਆਂਏ. ਪੀ. ਜੇ. ਅਬਦੁਲ ਕਲਾਮਰਿਗਵੇਦਮੋਬਾਈਲ ਫ਼ੋਨਕਮਲ ਮੰਦਿਰਮਜ਼੍ਹਬੀ ਸਿੱਖਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਕਾਟੋ (ਸਾਜ਼)ਮਨਮੋਹਨ ਸਿੰਘਭਾਈ ਗੁਰਦਾਸਲੁਧਿਆਣਾਮਾਤਾ ਸਾਹਿਬ ਕੌਰਭਾਰਤੀ ਪੁਲਿਸ ਸੇਵਾਵਾਂਇੰਸਟਾਗਰਾਮਪੰਜਾਬੀ ਲੋਕ ਸਾਜ਼ਤਾਰਾਪੰਜਾਬੀ ਕਿੱਸਾ ਕਾਵਿ (1850-1950)ਭਾਰਤਜਲ੍ਹਿਆਂਵਾਲਾ ਬਾਗ ਹੱਤਿਆਕਾਂਡਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਰਵਾਇਤੀ ਦਵਾਈਆਂਮਲੇਰੀਆਤਖ਼ਤ ਸ੍ਰੀ ਕੇਸਗੜ੍ਹ ਸਾਹਿਬਅਲਾਉੱਦੀਨ ਖ਼ਿਲਜੀਸੂਰਜਭਗਵਦ ਗੀਤਾਸੁਖਮਨੀ ਸਾਹਿਬਅਜਮੇਰ ਸਿੰਘ ਔਲਖਡਿਸਕਸ ਥਰੋਅਗੇਮਬੀਰ ਰਸੀ ਕਾਵਿ ਦੀਆਂ ਵੰਨਗੀਆਂ2024 ਭਾਰਤ ਦੀਆਂ ਆਮ ਚੋਣਾਂਅਰਥ ਅਲੰਕਾਰਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪੰਜਾਬੀ ਸਵੈ ਜੀਵਨੀਸ਼ੁੱਕਰ (ਗ੍ਰਹਿ)ਆਰੀਆ ਸਮਾਜਉੱਤਰ-ਸੰਰਚਨਾਵਾਦਗੁਰਮਤਿ ਕਾਵਿ ਦਾ ਇਤਿਹਾਸਲੌਂਗ ਦਾ ਲਿਸ਼ਕਾਰਾ (ਫ਼ਿਲਮ)ਕਪਿਲ ਸ਼ਰਮਾਹਵਾ ਪ੍ਰਦੂਸ਼ਣਸਮਾਰਕਬਿਰਤਾਂਤ-ਸ਼ਾਸਤਰਪੰਜਾਬ ਦੀਆਂ ਵਿਰਾਸਤੀ ਖੇਡਾਂਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਛੱਪੜੀ ਬਗਲਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਯੂਨਾਨਮੱਧ ਪ੍ਰਦੇਸ਼ਹੁਸਤਿੰਦਰਵਾਲਮੀਕਪੱਤਰਕਾਰੀਸਵਰ ਅਤੇ ਲਗਾਂ ਮਾਤਰਾਵਾਂਮਿਲਖਾ ਸਿੰਘਨਾਈ ਵਾਲਾਮਨੁੱਖੀ ਪਾਚਣ ਪ੍ਰਣਾਲੀਮੌਲਿਕ ਅਧਿਕਾਰਲੱਖਾ ਸਿਧਾਣਾਗੁਰੂ ਅੰਗਦਰਾਗ ਧਨਾਸਰੀਡੀ.ਡੀ. ਪੰਜਾਬੀਵਿਰਸਾਉਪਵਾਕਮੱਧਕਾਲੀਨ ਪੰਜਾਬੀ ਵਾਰਤਕਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਭੰਗਾਣੀ ਦੀ ਜੰਗਗੁਰ ਅਰਜਨਬੱਬੂ ਮਾਨਕੀਰਤਪੁਰ ਸਾਹਿਬ🡆 More