ਤਹਿਰੀਕ-ਏ-ਤਾਲਿਬਾਨ ਪਾਕਿਸਤਾਨ

ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ; ਉਰਦੂ/ਪਸ਼੍ਤੋ: تحریک طالبان پاکستان; Taliban Movement of Pakistan), ਜਿਸਨੂੰ ਸਿਰਫ ਟੀਟੀਪੀ (TTP) ਜਾਂ ਪਾਕਿਸਤਾਨੀ ਤਾਲਿਬਾਨ ਵੀ ਕਹਿੰਦੇ ਹਨ, ਪਾਕਿਸਤਾਨ-ਅਫ਼ਗਾਨਿਸਤਾਨ ਸੀਮਾ ਦੇ ਕੋਲ ਸਥਿਤ ਸੰਘ-ਸ਼ਾਸਿਤ ਕਬਾਇਲੀ ਖੇਤਰ ਤੋਂ ਅੱਤਵਾਦੀ-ਦਹਿਸ਼ਤਗਰਦ ਗੁਟਾਂ ਦਾ ਇੱਕ ਸੰਗਠਨ ਹੈ। ਇਹ ਅਫਗਾਨਿਸਤਾਨੀ ਤਾਲਿਬਾਨ ਨਾਲੋਂ ਵੱਖ ਹੈ ਹਾਲਾਂਕਿ ਉਨ੍ਹਾਂ ਵਿੱਚ ਕਾਫ਼ੀ ਹੱਦ ਤੱਕ ਵਿਚਾਰਧਾਰਕ ਸਹਿਮਤੀ ਹੈ। ਇਨ੍ਹਾਂ ਦਾ ਮਨੋਰਥ ਪਾਕਿਸਤਾਨ ਵਿੱਚ ਸ਼ਰਾ ਤੇ ਆਧਾਰਿਤ ਇੱਕ ਕੱਟਰਪੰਥੀ ਇਸਲਾਮੀ ਅਮੀਰਾਤ ਨੂੰ ਕਾਇਮ ਕਰਨਾ ਅਤੇ ਅਫ਼ਗਾਨਿਸਤਾਨ ਵਿੱਚ ਨਾਟੋ ਦੀ ਅਗਵਾਈ ਵਿੱਚ ਚੱਲ ਰਹੀਆਂ ਸ਼ਕਤੀਆਂ ਦੇ ਖਿਲਾਫ਼ ਇੱਕ ਹੋਣਾ ਹੈ। ਇਸਦੀ ਸਥਾਪਨਾ ਦਸੰਬਰ 2007 ਨੂੰ ਹੋਈ ਜਦੋਂ ਬੇਇਤੁੱਲਾਹ ਮਹਸੂਦ ਦੀ ਅਗਵਾਈ ਵਿੱਚ 13 ਗੁਟਾਂ ਨੇ ਇੱਕ ਤਹਿਰੀਕ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ। ਜਨਵਰੀ 2013 ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਘੋਸ਼ਣਾ ਕੀਤੀ ਕਿ ਉਹ ਭਾਰਤ ਵਿੱਚ ਵੀ ਸ਼ਰਾ-ਆਧਾਰਿਤ ਅਮੀਰਾਤ ਚਾਹੁੰਦੇ ਹਨ ਅਤੇ ਉੱਥੋਂ ਲੋਕਤੰਤਰ ਅਤੇ ਧਰਮ-ਨਿਰਪੱਖਤਾ ਖ਼ਤਮ ਕਰਨ ਲਈ ਲੜਨਗੇ। ਉਨ੍ਹਾਂ ਨੇ ਕਿਹਾ ਕਿ ਉਹ ਕਸ਼ਮੀਰ ਵਿੱਚ ਸਰਗਰਮ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।

ਤਹਿਰੀਕ-ਏ-ਤਾਲਿਬਾਨ ਪਾਕਿਸਤਾਨ
ਉੱਤਰੀ-ਪੱਛਮੀ ਪਾਕਿਸਤਾਨ ਦੇ ਵਿੱਚ ਯੁੱਧ, ਅਫ਼ਗਾਨਿਸਤਾਨ ਵਿੱਚ ਜੰਗ, ਅਤੇ ਸੀਰੀਆ ਦਾ ਘਰੇਲੂ ਯੁੱਧ ਵਿੱਚ ਸ਼ਾਮਲ ਧਿਰਾਂ
ਤਹਿਰੀਕ-ਏ-ਤਾਲਿਬਾਨ ਪਾਕਿਸਤਾਨ
ਤਹਿਰੀਕ-ਏ-ਤਾਲਿਬਾਨ ਦਾ ਝੰਡਾ
ਸਰਗਰਮਦਸੰਬਰ 2007 – ਅੱਜ
ਵਿਚਾਰਧਾਰਾਦਿਓਬੰਦੀ ਮੂਲਵਾਦ
Pashtunwali
ਆਗੂਬੇਇਤੁੱਲਾਹ ਮਸੂਦ (ਦਸੰਬਰ 2007 – ਅਗਸਤ 2009)
ਹਕੀਮੁੱਲਾਹ ਮਸੂਦ (22 ਅਗਸਤ 2009 – 1 ਨਵੰਬਰ 2013)
ਮੌਲਾਨਾ ਫਾਜਲੁੱਲਾ (7 ਨਵੰਬਰ 2013 – ਵਰਤਮਾਨ)
ਹੈਡਕੁਆਰਟਰਉੱਤਰ ਵਜ਼ੀਰਸਤਾਨ
ਅਪਰੇਸ਼ਨ ਦੇ
ਖੇਤਰ
ਸੰਘ-ਸ਼ਾਸਿਤ ਕਬਾਇਲੀ ਖੇਤਰ (ਫ਼ਾਟਾ)
Khyber Pakhtunkhwa
ਅਫ਼ਗਾਨਿਸਤਾਨ
ਮੱਧ ਪੂਰਬ
ਤਾਕਤ25,000
ਇਤਹਾਦੀਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਤਾਲਿਬਾਨ
ਹੱਕਾਨੀ ਨੈੱਟਵਰਕ
ਤਹਿਰੀਕ-ਏ-ਤਾਲਿਬਾਨ ਪਾਕਿਸਤਾਨ Tehreek-e-Nafaz-e-Shariat-e-Mohammadi
Sipah-e-Sahaba Pakistan
Lashkar-e-Jhangvi
Harkat-ul-Jihad al-Islami
ਉਜਬੇਕਿਸਤਾਨ ਦੀ ਇਸਲਾਮਿਕ ਤਹਿਰੀਕ
ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਲ-ਕਾਇਦਾ
ਵਿਰੋਧੀਪਾਕਿਸਤਾਨ ਇਸਲਾਮਿਕ ਗਣਰਾਜ ਪਾਕਿਸਤਾਨ
ਲੜਾਈਆਂ
ਅਤੇ ਜੰਗਾਂ
ਅਫਗਾਨਿਸਤਾਨ ਵਿੱਚ ਜੰਗ

ਉੱਤਰੀ-ਪੱਛਮੀ ਪਾਕਿਸਤਾਨ ਦੇ ਵਿੱਚ ਯੁੱਧ

  • Operation Zarb-e-Azb

16 ਦਸੰਬਰ 2014 ਨੂੰ ਪੇਸ਼ਾਵਰ ਦੇ ਫੌਜੀ ਸਕੂਲ ਉੱਤੇ ਹਮਲਾ ਕਰਕੇ ਤਹਿਰੀਕ-ਏ-ਤਾਲਿਬਾਨ ਦੇ ਛੇ ਆਤੰਕੀਆਂ ਨੇ 126 ਬੱਚਿਆਂ ਦੀ ਹੱਤਿਆ ਕਰ ਦਿੱਤੀ।

ਹਵਾਲੇ

Tags:

ਉਰਦੂਪਸ਼ਤੋ ਭਾਸ਼ਾ

🔥 Trending searches on Wiki ਪੰਜਾਬੀ:

ਬਲਵੰਤ ਗਾਰਗੀਖਡੂਰ ਸਾਹਿਬਪੂਰਨਮਾਸ਼ੀਭਾਈ ਮਨੀ ਸਿੰਘਸ਼ਖ਼ਸੀਅਤਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਮੀਰ ਮੰਨੂੰਜਨਮਸਾਖੀ ਪਰੰਪਰਾਬੇਰੁਜ਼ਗਾਰੀਪੰਜਾਬੀ ਲੋਕ ਸਾਜ਼ਅੰਜੀਰਪੰਜਾਬ ਡਿਜੀਟਲ ਲਾਇਬ੍ਰੇਰੀਇਤਿਹਾਸਭਾਰਤ ਵਿੱਚ ਬੁਨਿਆਦੀ ਅਧਿਕਾਰਮਨੁੱਖ ਦਾ ਵਿਕਾਸਮਨੋਜ ਪਾਂਡੇਜੌਨੀ ਡੈੱਪਗੁਰਮੁਖੀ ਲਿਪੀਰਾਜ (ਰਾਜ ਪ੍ਰਬੰਧ)ਗੁਰੂ ਹਰਿਰਾਇਦੁਆਬੀਰਾਗ ਧਨਾਸਰੀਸਿਹਤਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਭਾਈ ਤਾਰੂ ਸਿੰਘਸਿਮਰਨਜੀਤ ਸਿੰਘ ਮਾਨਅਭਿਨਵ ਬਿੰਦਰਾਸ਼ਬਦ ਸ਼ਕਤੀਆਂਟਾਹਲੀਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਪੁਆਧੀ ਉਪਭਾਸ਼ਾਹੰਸ ਰਾਜ ਹੰਸਰਾਗ ਸਿਰੀISBN (identifier)ਫ਼ਰਾਂਸਜੈਤੋ ਦਾ ਮੋਰਚਾਪੰਜਾਬ, ਪਾਕਿਸਤਾਨਪੰਜਾਬ ਇੰਜੀਨੀਅਰਿੰਗ ਕਾਲਜਵਾਰਿਸ ਸ਼ਾਹਦੁਸਹਿਰਾਘਰਕੁੜੀਗੌਤਮ ਬੁੱਧਹੀਰਾ ਸਿੰਘ ਦਰਦਸਿੱਖ ਲੁਬਾਣਾਪੰਜਾਬਲਾਲ ਕਿਲ੍ਹਾਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਰਾਮ ਸਰੂਪ ਅਣਖੀਰਾਜ ਸਭਾਕਿੱਕਲੀਇਸ਼ਤਿਹਾਰਬਾਜ਼ੀਗਿੱਧਾਬੀਰ ਰਸੀ ਕਾਵਿ ਦੀਆਂ ਵੰਨਗੀਆਂਭਾਰਤ ਦਾ ਆਜ਼ਾਦੀ ਸੰਗਰਾਮ2023ਭਾਈ ਗੁਰਦਾਸਚੰਡੀਗੜ੍ਹਸੱਸੀ ਪੁੰਨੂੰਸੁਰਜੀਤ ਪਾਤਰਸਾਰਾਗੜ੍ਹੀ ਦੀ ਲੜਾਈਘੜਾਗੁਰੂ ਤੇਗ ਬਹਾਦਰਹਿੰਦੀ ਭਾਸ਼ਾਪੰਜਾਬੀ ਕੱਪੜੇਪਹਿਲੀ ਐਂਗਲੋ-ਸਿੱਖ ਜੰਗਪੰਜਾਬੀ ਲੋਕ ਕਲਾਵਾਂਕ੍ਰਿਸ਼ਨਪਾਸ਼ਯਾਹੂ! ਮੇਲਮੋਬਾਈਲ ਫ਼ੋਨਕਾਨ੍ਹ ਸਿੰਘ ਨਾਭਾਪੰਜਾਬ (ਭਾਰਤ) ਦੀ ਜਨਸੰਖਿਆਅਮਰ ਸਿੰਘ ਚਮਕੀਲਾ (ਫ਼ਿਲਮ)🡆 More