ਤਸਮਾਨੀਆ

ਤਸਮਾਨੀਆ (ਛੋਟਾ ਰੂਪ Tas/ਤਸ) ਇੱਕ ਟਾਪੂਨੁਮਾ ਰਾਜ ਹੈ ਜੋ ਆਸਟਰੇਲੀਆ ਦੇ ਰਾਸ਼ਟਰਮੰਡਲ ਦਾ ਹਿੱਸਾ ਹੈ ਅਤੇ ਜੋ ਆਸਟਰੇਲੀਆ ਮਹਾਂਦੀਪ ਤੋਂ 240 ਕਿ.ਮੀ.

ਦੱਖਣ ਵੱਲ ਬਾਸ ਪਣਜੋੜ ਤੋਂ ਪਰ੍ਹਾਂ ਸਥਿਤ ਹੈ। ਇਸ ਰਾਜ ਵਿੱਚ ਤਸਮਾਨੀਆ ਦਾ ਟਾਪੂ, ਜੋ ਦੁਨੀਆ ਦਾ 26ਵਾਂ ਸਭ ਤੋਂ ਵੱਡਾ ਟਾਪੂ ਹੈ, ਅਤੇ ਨੇੜਲੇ 334 ਟਾਪੂ ਸ਼ਾਮਲ ਹਨ।

ਤਸਮਾਨੀਆ
Flag of ਤਸਮਾਨੀਆ Coat of arms of ਤਸਮਾਨੀਆ
ਝੰਡਾ ਕੁਲ-ਚਿੰਨ੍ਹ
ਨਾਅਰਾ ਜਾਂ ਉਪਨਾਮ: ਪ੍ਰੇਰਨਾ ਦਾ ਟਾਪੂ; ਸੇਬਾਂ ਦਾ ਟਾਪੂ; ਛੁੱਟੀਆਂ ਦਾ ਟਾਪੂ; ਤਾਸੀ
ਮਾਟੋ: Ubertas et Fidelitas
(ਜ਼ਰ-ਖੇਜ਼ੀ ਅਤੇ ਵਫ਼ਾਦਾਰੀ)
Map of Australia with ਤਸਮਾਨੀਆ highlighted
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ
ਰਾਜਧਾਨੀ ਹੋਬਾਰਟ
ਵਾਸੀ ਸੂਚਕ ਤਸਮਾਨੀਆਈ
ਸਰਕਾਰ ਸੰਵਿਧਾਨਕ ਬਾਦਸ਼ਾਹੀ
 - ਰਾਜਪਾਲ ਪੀਟਰ ਅੰਡਰਵੁੱਡ
 - ਮੁਖੀ ਲਾਰਾ ਗਿਡਿੰਗਸ (ਆਸਟਰੇਲੀਆਈ ਲੇਬਰ ਪਾਰਟੀ)
ਆਸਟਰੇਲੀਆਈ ਰਾਜ
 - ਵਾਨ ਦੀਮਨ ਦੀ ਧਰਤੀ ਵਜੋਂ ਸਥਾਪਨਾ 1825
 - ਤਸਮਾਨੀਆ ਵਜੋਂ ਜ਼ੁੰਮੇਵਾਰ ਸਰਕਾਰ 1856
 - ਰਾਜ ਬਣਿਆ 1901
 - ਆਸਟਰੇਲੀਆ ਅਧੀਨਿਯਮ 3 ਮਾਰਚ 1986
ਖੇਤਰਫਲ  
 - ਕੁੱਲ  90,758 km2 (7ਵਾਂ)
35,042 sq mi
 - ਥਲ 68,401 km2
26,410 sq mi
 - ਜਲ 22,357 km2 (24.63%)
8,632 sq mi
ਅਬਾਦੀ (ਮਾਰਚ 2012 ਦਾ ਅੰਤ)
 - ਅਬਾਦੀ  512100 (6ਵਾਂ)
 - ਘਣਤਾ  7.24/km2 (ਚੌਥਾ)
18.8 /sq mi
ਉਚਾਈ  
 - ਸਭ ਤੋਂ ਵੱਧ ਮਾਊਂਟ ਓਸਾ
1,617 m AHD (5,305 ft)
ਕੁੱਲ ਰਾਜ ਉਪਜ (2009-10)
 - ਉਪਜ ($m)  $22,341 (7ਵਾਂ)
 - ਪ੍ਰਤੀ ਵਿਅਕਤੀ ਉਪਜ  $44,011 (8th)
ਸਮਾਂ ਜੋਨ UTC+10 (AEST)
UTC+11 (AEDT)
ਸੰਘੀ ਪ੍ਰਤੀਨਿਧਤਾ
 - ਸਦਨ ਸੀਟਾਂ 5
 - ਸੈਨੇਟ ਸੀਟਾਂ 12
ਛੋਟਾ ਰੂਪ  
 - ਡਾਕ TAS
 - ISO 3166-2 AU-TAS
ਨਿਸ਼ਾਨ  
 - ਫੁੱਲ ਤਸਮਾਨੀਆਈ ਨੀਲੀ ਗਮ
(Eucalyptus globulus)
 - ਜਾਨਵਰ ਤਸਮਾਨੀਆਈ ਸ਼ੈਤਾਨ (ਗ਼ੈਰ-ਅਧਿਕਾਰਕ)
(Sarcophilus harrisii)
 - Bird ਪੀਲਾ ਵੈਟਲ-ਪੰਛੀ (ਗ਼ੈਰ-ਅਧਿਕਾਰਕ)
(Anthochaera paradoxa)
 - ਧਾਤ ਕ੍ਰੋਕੋਆਈਟ
(PbCrO4)
 - ਰੰਗ ਗੂੜ੍ਹਾ ਹਰਾ, ਲਾਲ ਅਤੇ ਸੁਨਹਿਰਾ
ਵੈੱਬਸਾਈਟ www.tas.gov.au
ਤਸਮਾਨੀਆ
ਪੁਲਾੜ ਤੋਂ ਤਸਮਾਨੀਆ

ਮੰਨਿਆ ਜਾਂਦਾ ਹੈ ਕਿ ਇਸ ਟਾਪੂ ਤੇ ਬ੍ਰਿਟਿਸ਼ ਬਸਤੀਕਰਨ ਤੋਂ 30,000 ਸਾਲ ਪਹਿਲਾਂ ਸਵਦੇਸ਼ੀ ਲੋਕਾਂ ਦੀ ਮਾਲਕੀ ਸੀ। ਇਥੇ ਇਹ ਲੋਕ ਬਰਫ ਯੁਗ ਵਿੱਚ ਸਮੁੰਦਰ ਦਾ ਤਲ ਨੀਵਾਂ ਹੋਣ ਸਮੇਂ ਪਹੁੰਚ ਗਏ ਸਨ ਅਤੇਸਮੁੰਦਰ ਦਾ ਤਲ ਉਚਾ ਉਠਣ ਤੇ ਇਹ ਦੂਸਰੇ ਸੰਸਾਰ ਨਾਲੋਂ ਕਟ ਗਏ। ਬਸਤੀਕਰਨ ਦੇ ਸਮੇਂ ਆਸਟਰੇਲਿਆਈ ਆਦਿਵਾਸੀਆਂ ਦੀ ਆਬਾਦੀ 3,000 ਤੋਂ 7,000 ਦੇ ਵਿਚਕਾਰ ਹੋਣ ਦਾ ਅਨੁਮਾਨ ਲਾਇਆ ਗਿਆ ਸੀ, ਪਰ ਇਹ ਲਗਭਗ 30 ਸਾਲਾਂ ਦੇ ਅੰਦਰ ਆਬਾਦਕਾਰਾਂ ਦੇ ਨਾਲ ਹਿੰਸਕ ਗੁਰੀਲਾ ਸੰਘਰਸ਼ਾਂ ਜਿਸ ਨੂੰ "ਕਾਲੀ ਜੰਗ", ਵਜੋਂ ਜਾਣਿਆ ਜਾਂਦਾ ਹੈ, "ਕਬੀਲਿਆਂ ਦੇ ਆਪਸੀ ਝਗੜਿਆਂ" ਅਤੇ 1820ਵਿਆਂ ਦੇ ਅਖੀਰ ਤੋਂ, ਛੂਤ ਵਾਲੀ ਬਿਮਾਰੀਆਂ ਦੇ ਫੈਲਣ, ਜਿਨ੍ਹਾਂ ਪ੍ਰਤੀ ਉਨ੍ਹਾਂ ਦੀ ਕੋਈ ਰੋਗ-ਰੋਧਕਤਾ ਨਹੀਂ ਸੀ - ਇਨ੍ਹਾਂ ਸਭਨਾਂ ਦੇ ਸੰਯੋਗ ਨਾਲ ਲੱਗਪੱਗ ਖਤਮ ਹੋ ਗਈ। ਲੜਾਈ ਜੋ 1825 ਅਤੇ 1831 ਦੇ ਦਰਮਿਆਨ ਚੱਲੀ ਸੀ ਅਤੇ ਤਿੰਨ ਸਾਲ ਤੋਂ ਵੱਧ ਸਮੇਂ ਲਈ ਮਾਰਸ਼ਲ ਲਾਅ ਰਿਹਾ ਸੀ, ਉਸ ਵਿੱਚ 1100 ਆਦਿਵਾਸੀਆਂ ਅਤੇ ਆਬਾਦਕਾਰਾਂ ਦੀ ਜਾਂ ਗਈ ਸੀ। ਤਸਮਾਨੀਆ ਦੀ ਮੂਲ ਅਬਾਦੀ ਦੇ ਲੱਗਪੱਗ ਖ਼ਾਤਮੇ ਨੂੰ ਕੁਝ ਇਤਿਹਾਸਕਾਰਾਂ ਬ੍ਰਿਟਿਸ਼ ਦੁਆਰਾ ਨਸਲਕੁਸ਼ੀ ਦੀ ਇੱਕ ਕਰਤੂਤ ਦੱਸਿਆ ਹੈ।

ਹਵਾਲੇ

Tags:

ਆਸਟਰੇਲੀਆਆਸਟਰੇਲੀਆ ਦੇ ਰਾਜ ਅਤੇ ਰਾਜਖੇਤਰ

🔥 Trending searches on Wiki ਪੰਜਾਬੀ:

ਮਹਾਂਭਾਰਤਸੂਚਨਾ ਦਾ ਅਧਿਕਾਰ ਐਕਟਮਨੁੱਖੀ ਦਿਮਾਗਬਿਰਤਾਂਤਨਵਤੇਜ ਭਾਰਤੀਰਹਿਤਦਿੱਲੀ ਸਲਤਨਤਮਾਤਾ ਗੁਜਰੀਮੁਆਇਨਾਇਜ਼ਰਾਇਲਆਮ ਆਦਮੀ ਪਾਰਟੀ (ਪੰਜਾਬ)ਵੱਡਾ ਘੱਲੂਘਾਰਾਸੁਰਜੀਤ ਪਾਤਰਸਿਰਮੌਰ ਰਾਜਭਗਤ ਰਵਿਦਾਸਧਰਮਕੋਟ, ਮੋਗਾਬੇਅੰਤ ਸਿੰਘਭਾਰਤ ਦੀ ਸੰਸਦਸਰਕਾਰਧਰਮਪੱਤਰਕਾਰੀਬਾਲ ਮਜ਼ਦੂਰੀਅਲਾਉੱਦੀਨ ਖ਼ਿਲਜੀਸ਼ੁਤਰਾਣਾ ਵਿਧਾਨ ਸਭਾ ਹਲਕਾਵਾਕਵਿਕੀਅਫ਼ਗ਼ਾਨਿਸਤਾਨ ਦੇ ਸੂਬੇਭਾਈ ਤਾਰੂ ਸਿੰਘਗੁਰੂ ਅੰਗਦਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਕਾਗ਼ਜ਼ਵਿਸਥਾਪਨ ਕਿਰਿਆਵਾਂਦਲੀਪ ਕੌਰ ਟਿਵਾਣਾਰਾਜ ਸਭਾਫ਼ੇਸਬੁੱਕਜੈਤੋ ਦਾ ਮੋਰਚਾਸਮਾਰਕਅੰਗਰੇਜ਼ੀ ਬੋਲੀਨਸਲਵਾਦਸਮਾਂਅੰਤਰਰਾਸ਼ਟਰੀ ਮਜ਼ਦੂਰ ਦਿਵਸਸੋਨੀਆ ਗਾਂਧੀਮਾਰਗੋ ਰੌਬੀਕਪਾਹਐਚ.ਟੀ.ਐਮ.ਐਲਜਾਵਾ (ਪ੍ਰੋਗਰਾਮਿੰਗ ਭਾਸ਼ਾ)ਕਣਕਚਾਰ ਸਾਹਿਬਜ਼ਾਦੇ (ਫ਼ਿਲਮ)ਅਨੁਕਰਣ ਸਿਧਾਂਤਡਾਟਾਬੇਸਮੇਰਾ ਦਾਗ਼ਿਸਤਾਨਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਹੰਸ ਰਾਜ ਹੰਸਪੰਜਾਬੀ ਭਾਸ਼ਾਚਮਕੌਰ ਦੀ ਲੜਾਈਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਇਕਾਂਗੀਪ੍ਰਹਿਲਾਦਡਿਸਕਸ ਥਰੋਅਰਾਜਾ ਸਾਹਿਬ ਸਿੰਘਰੱਖੜੀਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਅਲ ਨੀਨੋਪੰਜਾਬ ਦੇ ਲੋਕ ਸਾਜ਼ਕਵਿਤਾਬਿਆਸ ਦਰਿਆਏਸਰਾਜਕਿੱਸਾ ਕਾਵਿਹਿਮਾਨੀ ਸ਼ਿਵਪੁਰੀਸਪਾਈਵੇਅਰਛੂਤ-ਛਾਤਔਰੰਗਜ਼ੇਬਕੋਠੇ ਖੜਕ ਸਿੰਘ🡆 More