ਟੋਰਾਂਟੋ ਯੂਨੀਵਰਸਿਟੀ

ਯੂਨੀਵਰਸਿਟੀ ਆਫ਼ ਟੋਰਾਂਟੋ (ਯੂ ਆਫ਼ ਟੀ, ਯੂ ਟੋਰਾਂਟੋ, ਜਾਂ ਟੋਰੰਟੋ)ਜਾਂ  ਟੋਰਾਂਟੋ ਯੂਨੀਵਰਸਿਟੀ ਟੋਰਾਂਟੋ, ਓਨਟਾਰੀਓ, ਕੈਨੇਡਾ ਵਿੱਚ ਕੁਈਨਜ਼ ਪਾਰਕ ਦੇ ਆਲੇ ਦੁਆਲੇ ਦੇ ਮੈਦਾਨਾਂ ਤੇ ਇੱਕ ਜਨਤਕ ਖੋਜ ਦੀ ਯੂਨੀਵਰਸਿਟੀ ਹੈ। ਇਸ ਦੀ ਸਥਾਪਨਾ ਕਿੰਗਜ਼ ਕਾਲਜ ਦੇ ਰੂਪ ਵਿੱਚ 1827 ਵਿੱਚ ਸ਼ਾਹੀ ਚਾਰਟਰ ਦੁਆਰਾ ਕੀਤੀ ਗਈ ਸੀ, ਜੋ ਉੱਤਰੀ ਕੈਨੇਡਾ ਦੀ ਬਸਤੀ ਵਿੱਚ ਉੱਚ ਸਿਖਲਾਈ ਦੀ ਪਹਿਲੀ ਸੰਸਥਾ ਸੀ। ਮੂਲ ਰੂਪ ਵਿੱਚ ਇਸਦਾ ਕੰਟ੍ਰੋਲ ਚਰਚ ਆਫ਼ ਇੰਗਲੈਂਡ ਦੇ ਹਥ ਵਿੱਚ ਸੀ। ਯੂਨੀਵਰਸਿਟੀ ਨੂੰ ਮੌਜੂਦਾ ਨਾਮ 1850 ਵਿੱਚ ਇੱਕ ਧਰਮਨਿਰਪੱਖ ਸੰਸਥਾ ਬਣਨ ਤੋਂ ਬਾਅਦ ਦਿੱਤਾ ਗਿਆ। ਇੱਕ ਕਾਲਜੀਏਟ ਯੂਨੀਵਰਸਿਟੀ ਦੇ ਰੂਪ ਵਿੱਚ, ਇਸ ਵਿੱਚ ਗਿਆਰਾਂ ਕਾਲਜ ਹਨ, ਜੋ ਕਿ ਚਰਿਤਰ ਅਤੇ ਇਤਿਹਾਸ ਪੱਖੋ ਵੱਖ ਵੱਖ ਹਨ, ਹਰੇਕ ਦੀ ਵਿੱਤੀ ਅਤੇ ਸੰਸਥਾਗਤ ਮਾਮਲਿਆਂ ਬਾਰੇ ਮਹੱਤਵਪੂਰਨ ਖ਼ੁਦਮੁਖ਼ਤਿਆਰੀ ਹੈ। ਸਕਾਰਬਰੋ ਅਤੇ ਮਿਸੀਸੌਗਾ ਵਿੱਚ ਇਸਦੇ ਦੋ ਸੈਟੇਲਾਈਟ ਕੰਪਸ ਹਨ। 

ਟੋਰਾਂਟੋ ਯੂਨੀਵਰਸਿਟੀ
ਲਾਤੀਨੀ: [Universitas Torontonensis] Error: {{Lang}}: text has italic markup (help)
ਪੁਰਾਣਾ ਨਾਮ
ਕਿੰਗ'ਜ ਕਾਲਜ (1827–1849)
ਮਾਟੋਲਾਤੀਨੀ: [Velut arbor ævo] Error: {{Lang}}: text has italic markup (help)
ਅੰਗ੍ਰੇਜ਼ੀ ਵਿੱਚ ਮਾਟੋ
ਯੁੱਗਾਂ ਤੋਂ ਇੱਕ ਰੁੱਖ ਦੇ ਰੂਪ ਵਿੱਚ
ਕਿਸਮਪਬਲਿਕ ਯੂਨੀਵਰਸਿਟੀ
ਸਥਾਪਨਾ15 ਮਾਰਚ 1827; 197 ਸਾਲ ਪਹਿਲਾਂ (1827-03-15)
ਮਾਨਤਾਏਏਯੂ, ਏਸੀਯੂ, ਏਯੂਸੀਸੀ, U15, ਯੂਆਰਏ
Endowment
  • C$2.38 ਬਿਲੀਅਨ (excl. colleges)
  • C$2.84 ਬਿਲੀਅਨ (incl. colleges)
ਚਾਂਸਲਰMichael Wilson
ਪ੍ਰਧਾਨMeric Gertler
ਵਿੱਦਿਅਕ ਅਮਲਾ
2,547
ਵਿਦਿਆਰਥੀ60,595
ਅੰਡਰਗ੍ਰੈਜੂਏਟ]]43,523
ਪੋਸਟ ਗ੍ਰੈਜੂਏਟ]]17,072
ਟਿਕਾਣਾ,
ਓਨਟਾਰੀਓ, ਕੈਨੇਡਾ
,
ਕੈਨੇਡਾ

43°39′42″N 79°23′42″W / 43.66167°N 79.39500°W / 43.66167; -79.39500
ਕੈਂਪਸUrban, 71 hectares (180 acres)
ਰੰਗਫਰਮਾ:Scarf ਫਰਮਾ:Cellਫਰਮਾ:Cellਫਰਮਾ:Scarf
ਛੋਟਾ ਨਾਮਵਰਸਿਟੀ ਬਲਿਊਜ਼
ਮਾਸਕੋਟTrue Blue (the Beaver)
ਵੈੱਬਸਾਈਟutoronto.ca

ਅਕਾਦਮਿਕ ਤੌਰ 'ਤੇ, ਟੋਰਾਂਟੋ ਯੂਨੀਵਰਸਿਟੀ ਨੂੰ ਸਾਹਿਤਕ ਆਲੋਚਨਾ ਅਤੇ ਸੰਚਾਰ ਥਿਊਰੀ ਵਿੱਚ ਪ੍ਰਭਾਵਸ਼ਾਲੀ ਅੰਦੋਲਨ ਅਤੇ ਪਾਠਕ੍ਰਮ ਲਈ ਜਾਣਿਆ ਜਾਂਦਾ ਹੈ, ਇਨ੍ਹਾਂ ਦੋਨਾਂ ਨੂੰ ਇਕੱਠਿਆਂ ਤੌਰ 'ਤੇ ਟੋਰਾਂਟੋ ਸਕੂਲ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਯੂਨੀਵਰਸਿਟੀ ਇਨਸੁਲਿਨ ਅਤੇ ਸਟੈਮ ਸੈੱਲ ਖੋਜ ਦਾ ਜਨਮ ਅਸਥਾਨ ਸੀ, ਅਤੇ ਇਹ ਪਹਿਲੇ ਅਮਲੀ ਇਲੈਕਟ੍ਰਾਨ ਮਾਈਕਰੋਸਕੋਪ, ਮਲਟੀ-ਟਚ ਤਕਨਾਲੋਜੀ ਦੇ ਵਿਕਾਸ, ਪਹਿਲੇ ਕਾਲਾ ਛੇਕ ਸਾਇਗਨਸ ਐਕਸ -1 ਦੀ ਸ਼ਨਾਖਤ ਅਤੇ NP- ਕੰਪਲੀਟਨੈਸ ਥਿਊਰੀ ਦੇ ਵਿਕਾਸ ਦਾ ਸਥਾਨ ਹੈ। ਮਹੱਤਵਪੂਰਨ ਮਾਰਜਨ ਸਹਿਤ, ਇਹ ਕਿਸੇ ਵੀ ਕੈਨੇਡੀਅਨ ਯੂਨੀਵਰਸਿਟੀ ਦੀ ਸਭ ਤੋਂ ਵੱਧ ਸਾਲਾਨਾ ਵਿਗਿਆਨਕ ਖੋਜ ਫੰਡ ਪ੍ਰਾਪਤ ਕਰਨ ਵਾਲੀ ਯੂਨੀਵਰਸਿਟੀ ਹੈ। ਇਹ ਸੰਯੁਕਤ ਰਾਜ ਅਮਰੀਕਾ ਤੋਂ ਬਾਹਰ ਅਮਰੀਕੀ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ਦੇ ਦੋ ਮੈਂਬਰਾਂ ਵਿਚੋਂ ਇੱਕ ਹੈ, ਦੂਜਾ ਮੋਂਨਟਰੀਅਲ, ਕਿਊਬੇਕ ਵਿੱਚ ਮੈਕਗਿਲ ਯੂਨੀਵਰਸਿਟੀ ਹੈ। 

ਵਰਸਿਟੀ ਬਲਿਊਜ਼ ਐਥਲੈਟਿਕ ਟੀਮਾਂ ਹਨ ਜੋ ਅੰਤਰ ਕਾਲਜੀਏਟ ਲੀਗ ਮੈਚਾਂ ਵਿੱਚ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦੀਆਂ ਹਨ, ਜਿਹਨਾਂ ਦੀਆਂ ਗਰਿੱਡਿਰੌਨ ਫੁਟਬਾਲ ਅਤੇ ਆਈਸ ਹਾਕੀ ਦੇ ਲੰਬੇ ਅਤੇ ਫਸਵੇਂ ਮੈਚਾਂ ਦੀਆਂ ਕਹਾਣੀਆਂ ਹਨ। ਯੂਨੀਵਰਸਿਟੀ ਦੇ ਹਾ`ਟ ਹਾਊਸ ਨਾਰਥ ਅਮਰੀਕਨ ਵਿਦਿਆਰਥੀ ਸੈਂਟਰ ਦੀ ਇੱਕ ਸ਼ੁਰੂਆਤੀ ਉਦਾਹਰਣ ਹੈ, ਜੋ ਆਪਣੇ ਵੱਡੇ ਗੌਥਿਕ-ਰਿਵਾਈਵਲ ਕੰਪਲੈਕਸ ਦੇ ਅੰਦਰ ਇੱਕੋ ਸਮੇਂ ਸੱਭਿਆਚਾਰਕ, ਬੌਧਿਕ ਅਤੇ ਮਨੋਰੰਜਕ ਰੁਚੀਆਂ ਦੀ ਪ੍ਰਦਾਨ ਕਰਦਾ ਹੈ। 

ਟੋਰਾਂਟੋ ਯੂਨੀਵਰਸਿਟੀ ਤੋਂ ਕੈਨੇਡਾ ਦੇ ਤਿੰਨ ਗਵਰਨਰ-ਜਨਰਲ ਅਤੇ ਕੈਨੇਡਾ ਦੇ ਚਾਰ ਪ੍ਰਧਾਨ ਮੰਤਰੀ, ਚਾਰ ਵਿਦੇਸ਼ੀ ਆਗੂ ਅਤੇ ਸੁਪਰੀਮ ਕੋਰਟ ਦੇ ਚੌਦਾਂ ਜੱਜਾਂ ਨੂੰ ਪੜ੍ਹਾਈ ਕੀਤੀ ਹੈ। 2018 ਤਕ, 10 ਨੋਬਲ ਪੁਰਸਕਾਰ ਜੇਤੂ, 3 ਟਿਉਰਿੰਗ ਐਵਾਰਡ ਜੇਤੂ, 94 ਰੋਡੇਸ ਸਕਾਲਰ ਅਤੇ 1 ਫੀਲਡਜ ਮੈਡਲਿਸਟ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ। 

ਹਵਾਲੇ

Tags:

ਉਂਟਾਰੀਓ

🔥 Trending searches on Wiki ਪੰਜਾਬੀ:

ਭਰੂਣ ਹੱਤਿਆਇਤਿਹਾਸਲੱਖਾ ਸਿਧਾਣਾਸਕੂਲਦੁਨੀਆ ਦੇ 10 ਮਹਾਨ ਜਰਨੈਲਾਂ ਦੀ ਸੂਚੀਦਸਤਾਰਪੋਲਟਰੀਅਨੁਪ੍ਰਾਸ ਅਲੰਕਾਰਬੋਹੜਡਾ. ਦੀਵਾਨ ਸਿੰਘਨਾਟਕ (ਥੀਏਟਰ)ਚੰਡੀਗੜ੍ਹਪਾਲਦੀ, ਬ੍ਰਿਟਿਸ਼ ਕੋਲੰਬੀਆਸ਼ਬਦਕੋਸ਼ਸ਼ਾਹ ਮੁਹੰਮਦਗੁਰਮੇਲ ਸਿੰਘ ਢਿੱਲੋਂਪੁਰਤਗਾਲਪਹਿਲੀ ਸੰਸਾਰ ਜੰਗਰਣਜੀਤ ਸਿੰਘਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਉੱਤਰ ਆਧੁਨਿਕਤਾਪਥਰਾਟੀ ਬਾਲਣਪੰਜਾਬ ਦਾ ਇਤਿਹਾਸਪੰਜਾਬ ਦੇ ਲੋਕ-ਨਾਚਅਨੁਕਰਣ ਸਿਧਾਂਤਮਹਿਮੂਦ ਗਜ਼ਨਵੀਭਗਤ ਸਿੰਘਨਿਰਮਲ ਰਿਸ਼ੀ (ਅਭਿਨੇਤਰੀ)ਦਿਲਜੀਤ ਦੋਸਾਂਝਪੰਜਾਬੀ ਆਲੋਚਨਾਪੰਜਾਬੀ ਭਾਸ਼ਾਅਰਸਤੂ ਦਾ ਅਨੁਕਰਨ ਸਿਧਾਂਤਪਿੰਨੀਰਹਿਰਾਸਭਾਈ ਗੁਰਦਾਸ ਦੀਆਂ ਵਾਰਾਂਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਮਜ਼੍ਹਬੀ ਸਿੱਖਸੁਜਾਨ ਸਿੰਘਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਗੁਰਦਾਸ ਮਾਨਗ੍ਰਹਿਗਾਂਕੰਪਨੀਮੂਲ ਮੰਤਰਕੰਪਿਊਟਰਗੂਗਲਪੰਜਾਬੀ ਵਿਆਹ ਦੇ ਰਸਮ-ਰਿਵਾਜ਼ਜੱਟ ਸਿੱਖਬਾਬਰਰਾਧਾ ਸੁਆਮੀਤੀਆਂਲਿੰਗ ਸਮਾਨਤਾਦੋਸਤ ਮੁਹੰਮਦ ਖ਼ਾਨਲਤਗੋਆ ਵਿਧਾਨ ਸਭਾ ਚੌਣਾਂ 2022ਹਵਾਈ ਜਹਾਜ਼ਬਲਰਾਜ ਸਾਹਨੀਬਲਵੰਤ ਗਾਰਗੀਨਕੋਦਰਸਾਕਾ ਸਰਹਿੰਦਡਾ. ਭੁਪਿੰਦਰ ਸਿੰਘ ਖਹਿਰਾਗੁਰਦਿਆਲ ਸਿੰਘਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਹਲਫੀਆ ਬਿਆਨਤਖ਼ਤ ਸ੍ਰੀ ਦਮਦਮਾ ਸਾਹਿਬਸੂਚਨਾ ਤਕਨਾਲੋਜੀਹਾੜੀ ਦੀ ਫ਼ਸਲਕਬੀਰਕਬਾਇਲੀ ਸਭਿਆਚਾਰਗੋਇੰਦਵਾਲ ਸਾਹਿਬਵਹਿਮ ਭਰਮਵਿਆਹ ਦੀਆਂ ਰਸਮਾਂਪੰਜਾਬੀ ਨਾਟਕ ਦਾ ਦੂਜਾ ਦੌਰਭਾਈ ਲਾਲੋਫੁਲਕਾਰੀਹਾਸ਼ਮ ਸ਼ਾਹਜਗਜੀਤ ਸਿੰਘਰਸ (ਕਾਵਿ ਸ਼ਾਸਤਰ)ਗੁਰੂ ਅਮਰਦਾਸ🡆 More