ਜੌਰਜੀਓ ਆਰਮਾਨੀ (ਇਤਾਲਵੀ ਉਚਾਰਨ: ; ਜਨਮ 11 ਜੁਲਾਈ 1934) ਇੱਕ ਇਤਾਲਵੀ ਫ਼ੈਸ਼ਨ ਡਿਜ਼ਾਈਨਰ ਹੈ ਜੋ ਕਿ ਮਰਦਾਂ ਦੇ ਕਪੜੇ ਤਿਆਰ ਕਰਨ ਲਈ ਖਾਸ ਤੌਰ 'ਤੇ ਮਸ਼ਹੂਰ ਹੈ। ਉਸਨੇ 1975 ਵਿੱਚ ਆਪਣੀ ਕੰਪਨੀ ਆਰਮਾਨੀ ਦੀ ਨੀਂਹ ਰੱਖੀ ਅਤੇ ਉਹ ਇਟਲੀ ਦਾ ਸਭ ਤੋਂ ਮਕਬੂਲ ਫ਼ੈਸ਼ਨ ਡਿਜ਼ਾਈਨਰ ਹੈ। ਉਸਦੀ ਕੁੱਲ ਮਲਕੀਅਤ $8.5 ਬਿਲੀਅਨ ਹੈ। ਵੱਡੀਆਂ ਹਸਤੀਆਂ ਲਈ ਫ਼ੈਸ਼ਨ ਉਪਲਬਧ ਕਰਵਾਉਣ ਵਿੱਚ ਉਸਦਾ ਖਾਸ ਯੋਗਦਾਨ ਹੈ।
ਜੌਰਜੀਓ ਆਰਮਾਨੀ | |
---|---|
ਜਨਮ | ਪੀਆਸੈਂਜ਼ਾ, ਇਟਲੀ | 11 ਜੁਲਾਈ 1934
ਰਾਸ਼ਟਰੀਅਤਾ | ਇਤਾਲਵੀ |
ਪੇਸ਼ਾ | ਫ਼ੈਸ਼ਨ ਡਿਜ਼ਾਈਨਰ |
ਪੁਰਸਕਾਰ | |
Labels | ਜੌਰਜੀਓ ਆਰਮਾਨੀ ਐਸ.ਪੀ.ਏ. |
This article uses material from the Wikipedia ਪੰਜਾਬੀ article ਜੌਰਜੀਓ ਆਰਮਾਨੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.