ਜੋਸਫ਼ ਹੈੱਲਰ' (1 ਮਈ, 1923 - 12 ਦਸੰਬਰ, 1999) ਇੱਕ ਅਮਰੀਕੀ ਵਿਅੰਗ ਨਾਵਲਕਾਰ, ਕਹਾਣੀਕਾਰ, ਅਤੇ ਨਾਟਕਕਾਰ ਸੀ। ਉਹ ਆਪਣੇ ਮਸ਼ਹੂਰ ਵਿਅੰਗ ਨਾਵਲ ਕੈਚ-22 ਲਈ ਜਾਣਿਆ ਜਾਂਦਾ ਹੈ।
ਜੋਸਫ਼ ਹੈੱਲਰ | |
---|---|
ਜਨਮ | 1 ਮਈ 1923 ਬਰੂਕਲਿਨ, ਨਿਊਯਾਰਕ |
ਕਿੱਤਾ | ਨਾਵਲਕਾਰ, ਨਿੱਕੀ ਕਹਾਣੀ ਲੇਖਕ, ਨਾਟਕਕਾਰ, ਫਿਲਮ ਸਕਰਿਪਟ ਲੇਖਕ |
ਸ਼ੈਲੀ | ਵਿਅੰਗ |
ਪ੍ਰਮੁੱਖ ਕੰਮ | ਕੈਚ-22, ਸਮਥਿੰਗ ਹੈੱਪਨਡ |
ਦਸਤਖ਼ਤ | |
This article uses material from the Wikipedia ਪੰਜਾਬੀ article ਜੋਸਫ਼ ਹੈੱਲਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.