ਜਾਮਾ ਮਸਜਿਦ, ਦਿੱਲੀ

ਜਾਮਾ ਮਸਜਿਦ (Persian: مسجد جھان نما) ਦਾ ਨਿਰਮਾਣ ਸੰਨ 1656 ਵਿੱਚ ਮੁਗ਼ਲ ਸਮਰਾਟ ਸ਼ਾਹਜਹਾਂ ਨੇ ਕਰਵਾਇਆ। ਇਹ ਪੁਰਾਣੀ ਦਿੱਲੀ ਵਿਚ ਸਥਿਤ ਹੈ। ਇਹ ਮਸਜਿਦ ਲਾਲ ਪੱਥਰ ਅਤੇ ਚਿੱਟੇ ਸੰਗਮਰਮਰ ਨਾਲ ਬਣੀ ਹੋਈ ਹੈ। ਇਹ ਭਾਰਤ ਦੀ ਸਭ ਤੋਂ ਵੱਡੀ ਮਸਜਿਦ ਹੈ। ਇਹ ਲਾਲ ਕਿਲੇ ਤੋਂ ਮਹਜ 500 ਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਮਸਜਿਦ ਦਾ ਨਿਰਮਾਣ 1650 'ਚ ਸ਼ਾਹਜਹਾਂ ਨੇ ਸ਼ੁਰੂ ਕਰਵਾਇਆ ਅਤੇ ਇਸਦੇ ਨਿਰਮਾਣ ਵਿੱਚ 6 ਸਾਲ ਦਾ ਸਮਾਂ ਅਤੇ 10 ਲੱਖ ਰੁਪਏ ਦਾ ਖਰਚ ਆਇਆ।  ਲਾਲ ਪੱਥਰ ਅਤੇ ਚਿੱਟੇ ਸੰਗਮਰਮਰ ਨਾਲ ਬਣੀ ਹੋਈ, ਇਸ ਮਸਜਿਦ ਵਿੱਚ ਉਤਰ ਅਤੇ ਦੱਖਣ ਦੇ ਦਰਵਾਜ਼ਿਆ ਤੋਂ ਹੀ ਪਰਵੇਸ਼ ਕੀਤਾ ਜਾ ਸਕਦਾ ਹੈ। ਇਸ ਦੀਆਂ ਬਾਰੀਆਂ ’ਚੋਂ ਲਾਲ ਕਿਲ੍ਹੇ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਇਸ ਦੀਆਂ ਦੀਵਾਰਾਂ ’ਤੇ, ਉਸ ਸਮੇਂ ਦੀਆਂ ਉੱਕਰੀਆਂ ਹੋਈਆਂ ਕੁਰਾਨ ਸ਼ਰੀਫ਼ ਦੀਆਂ ਕਲਮਾਂ ਅੱਜ ਵੀ ਬਰਕਰਾਰ ਹਨ। ਮਸਜਿਦ ਦੇ ਅੰਦਰ ਜਾਂਦੇ ਹੀ ਸਾਹਮਣੇ ਵੁਜ਼ੂਖ਼ਾਨਾ ਹੈ, ਜਿੱਥੇ ਮੁਸਲਮਾਨ ਵੁਜ਼ੂ ਕਰ ਕੇ ਨਮਾਜ਼ ਅਦਾ ਕਰਨ ਲਈ ਮਸਜਿਦ ਦੇ ਅੰਦਰ ਜਾਂਦੇ ਹਨ। ਮਸਜਿਦ ਦੇ ਨਾਲ ਦੋ ਉੱਚੇ ਗੁੰਬਦ ਹਨ। ਅੱਗੇ ਚਬੂਤਰਾ ਬਣਿਆ ਹੋਇਆ ਹੈ। ਮਸਜਿਦ ਦੇ ਬਾਹਰ ਬਾਜ਼ਾਰ ਹੈ ਪੂਰਵੀ ਦਰਵਾਜ਼ਾ ਕੇਵਲ ਸ਼ੁੱਕਰਵਾਰ ਨੂੰ ਹੀ ਖੁੱਲਦਾ ਹੈ। ਇਸਦੇ ਬਾਰੇ ਕਿਹਾ ਜਾਂਦਾ ਹੈ ਕਿ ਸੁਲਤਾਨ ਇਸੇ ਦਰਵਾਜ਼ੇ ਦਾ ਪ੍ਰਯੋਗ ਕਰਦੇ ਸਨ। ਨਮਾਜ਼ ਅਦਾ ਕਰਨ ਲਈ ਬਣੀ ਮਜ਼ਾਰ ਬਹੁਤ ਸੁੰਦਰ ਹੈ। ਇਸ ਵਿੱਚ 11 ਮਹਿਰਾਬ ਬਣੇ ਹੋਏ ਹਨ, ਵਿਚਕਾਰਲਾ ਮਹਿਰਾਬ ਦੂਸਰਿਆਂ ਤੋਂ ਵੱਡਾ ਹੈ।ਇਸ ਉਪਰ ਬਣੇ ਗੁੰਬਦਾਂ ਨੂੰ ਲਾਲ ਅਤੇ ਚਿੱਟੇ ਸੰਗਮਰਮਰ ਨਾਲ ਸਜਾਇਆ ਗਿਆ ਹੈ ਜੋ ਨਿਜ਼ਾਮੂਦੀਨ ਦੀ ਦਰਗਾਹ ਦੀ ਯਾਦ ਦਵਾਉਂਦਾ ਹੈ।

ਜਾਮਾ ਮਸਜਿਦ
ਜਾਮਾ ਮਸਜਿਦ, ਦਿੱਲੀ
ਧਰਮ
ਮਾਨਤਾਇਸਲਾਮ
ਜ਼ਿਲ੍ਹਾਕੇਂਦਰੀ ਦਿੱਲੀ
Ecclesiastical or organizational statusਮਸਜਿਦ
ਟਿਕਾਣਾ
ਟਿਕਾਣਾਭਾਰਤ ਦਿੱਲੀ, ਭਾਰਤ
Territoryਦਿੱਲੀ
ਗੁਣਕ28°39′3″N 77°13′59″E / 28.65083°N 77.23306°E / 28.65083; 77.23306
ਆਰਕੀਟੈਕਚਰ
ਕਿਸਮਮਸਜਿਦ
ਸ਼ੈਲੀਇਸਲਾਮੀ
ਮੁਕੰਮਲ1656
ਵਿਸ਼ੇਸ਼ਤਾਵਾਂ
ਸਮਰੱਥਾ25,000
ਲੰਬਾਈ80 m
ਚੌੜਾਈ27 m
Dome(s)3
Minaret(s)2
Minaret height41 m
ਜਾਮਾ ਮਸਜਿਦ, ਦਿੱਲੀ
ਜਾਮਾ ਮਸਜਿਦ, ਦਿੱਲੀ
ਜਾਮਾ ਮਸਜਿਦ, ਦਿੱਲੀ
ਜਾਮਾ ਮਸਜਿਦ, ਦਿੱਲੀ, 1852.
ਜਾਮਾ ਮਸਜਿਦ, ਦਿੱਲੀ
ਜਾਮਾ ਮਸਜਿਦ ਦੇ ਗੁੰਬਦ  ਦਾ ਦਿ੍ਸ਼

ਫੋਟੋ ਗੈਲਰੀ

ਜਾਮਾ ਮਸਜਿਦ ਦੇ ਇਮਾਮ

  • ਸ਼ਾਹ ਇਸਮਾਇਲ ਸ਼ਹੀਦ
  • ਸਯਦ ਅਬਦੁਲ ਬੁਖ਼ਾਰੀ
  • ਸਯਦ ਅਹਮਦ  ਬੁਖ਼ਾਰੀ
  •  ਸਯਦ ਸ਼ਾਬਾਨ ਬੁਖ਼ਾਰੀ,14ਵੇਂ ਇਮਾਮ (22 ਨਵੰਬਰ 2014)

ਹਵਾਲੇ

Tags:

ਦਿੱਲੀਭਾਰਤਸ਼ਾਹਜਹਾਂਸੰਗਮਰਮਰ

🔥 Trending searches on Wiki ਪੰਜਾਬੀ:

ਕਾਫ਼ੀਪਲੈਟੋ ਦਾ ਕਲਾ ਸਿਧਾਂਤਕੈਨੇਡਾਸ਼ਿਵਾ ਜੀਗ਼ਦਰ ਲਹਿਰਅਰਸਤੂ ਦਾ ਅਨੁਕਰਨ ਸਿਧਾਂਤਗੁਰਮੇਲ ਸਿੰਘ ਢਿੱਲੋਂਗਰਾਮ ਦਿਉਤੇਲੋਕ ਕਲਾਵਾਂਗਿਆਨ ਮੀਮਾਂਸਾਗੁਰੂ ਗ੍ਰੰਥ ਸਾਹਿਬਚਾਰ ਸਾਹਿਬਜ਼ਾਦੇਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪੀਲੂਕਬੱਡੀਰਬਿੰਦਰਨਾਥ ਟੈਗੋਰਪਨੀਰਪਿਸ਼ਾਬ ਨਾਲੀ ਦੀ ਲਾਗਰਿਹਾਨਾਬਿਰਤਾਂਤ-ਸ਼ਾਸਤਰਗੁਰਦੁਆਰਿਆਂ ਦੀ ਸੂਚੀਲੋਕ-ਕਹਾਣੀਰੇਲਗੱਡੀਹਰਜੀਤ ਬਰਾੜ ਬਾਜਾਖਾਨਾਰਾਜਸਥਾਨਪੰਜਾਬ ਦੇ ਲੋਕ ਸਾਜ਼ਗੁਰਮੀਤ ਬਾਵਾਹੁਸਤਿੰਦਰਗੁਰੂ ਗਰੰਥ ਸਾਹਿਬ ਦੇ ਲੇਖਕਜਗਜੀਤ ਸਿੰਘਹਲਦੀਰਨੇ ਦੇਕਾਰਤਗਿੱਧਾਘੜਾਪੀ ਵੀ ਨਰਸਿਮਾ ਰਾਓਨੰਦ ਲਾਲ ਨੂਰਪੁਰੀਯਥਾਰਥਵਾਦ (ਸਾਹਿਤ)ਜੀਵਨੀਜ਼ਪੂੰਜੀਵਾਦਪੰਜਾਬ ਵਿਧਾਨ ਸਭਾਊਧਮ ਸਿੰਘਸੰਯੁਕਤ ਪ੍ਰਗਤੀਸ਼ੀਲ ਗਠਜੋੜਲਤਨਾਦਰ ਸ਼ਾਹ ਦੀ ਵਾਰਲੰਮੀ ਛਾਲਰਾਗ ਸਿਰੀਭੁਚਾਲਸਤਲੁਜ ਦਰਿਆਗੁਰੂ ਤੇਗ ਬਹਾਦਰਜੈਸਮੀਨ ਬਾਜਵਾਪੰਜਾਬ ਪੁਲਿਸ (ਭਾਰਤ)ਪਾਉਂਟਾ ਸਾਹਿਬਆਦਿ ਗ੍ਰੰਥਪਰਕਾਸ਼ ਸਿੰਘ ਬਾਦਲਗੁਰੂ ਤੇਗ ਬਹਾਦਰ ਜੀਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਬਾਬਾ ਦੀਪ ਸਿੰਘਜੱਸਾ ਸਿੰਘ ਰਾਮਗੜ੍ਹੀਆਤਖ਼ਤ ਸ੍ਰੀ ਹਜ਼ੂਰ ਸਾਹਿਬਸੁਖਵੰਤ ਕੌਰ ਮਾਨਪੰਜ ਤਖ਼ਤ ਸਾਹਿਬਾਨਜੈਤੋ ਦਾ ਮੋਰਚਾਵਾਰਬੁੱਲ੍ਹੇ ਸ਼ਾਹਮੂਲ ਮੰਤਰਹਵਾਈ ਜਹਾਜ਼ਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਲਾਲਾ ਲਾਜਪਤ ਰਾਏਭਾਰਤ ਦੀ ਰਾਜਨੀਤੀਚੱਪੜ ਚਿੜੀ ਖੁਰਦਵਿਕੀਚਰਨ ਸਿੰਘ ਸ਼ਹੀਦਦੇਸ਼🡆 More