ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ

ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ (JGND-PSOU) 2019 ਦੇ ਪੰਜਾਬ ਐਕਟ ਨੰ.

19 ਦੁਆਰਾ ਸਥਾਪਿਤ ਕੀਤੀ ਗਈ ਇੱਕ ਦੂਰ ਤੋਂ ਸਿੱਖਣ ਵਾਲੀ ਪਬਲਿਕ ਸਟੇਟ ਯੂਨੀਵਰਸਿਟੀ ਹੈ, ਜੋ ਕਿ ਭਾਰਤ ਦੇ ਪੰਜਾਬ ਰਾਜ ਦੇ ਸ਼ਹਿਰ ਪਟਿਆਲਾ ਵਿੱਚ ਸਥਿਤ ਹੈ।

ਇਤਿਹਾਸ

ਰਾਜ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦੇ ਸਮਾਗਮਾਂ ਦੇ ਹਿੱਸੇ ਵਜੋਂ, ਪੰਜਾਬ ਸਰਕਾਰ ਮੰਤਰੀ ਮੰਡਲ ਨੇ 24 ਅਕਤੂਬਰ 2019 (ਵੀਰਵਾਰ) ਨੂੰ ਪਟਿਆਲਾ, ਪੰਜਾਬ, ਭਾਰਤ ਵਿਖੇ ਜਨਤਕ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਦੀ ਸਥਾਪਨਾ ਨੂੰ ਹਰੀ ਝੰਡੀ ਦਿੱਤੀ ਸੀ।

ਯੂਨੀਵਰਸਿਟੀ ਨੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਦੀ ਸਰਕਾਰੀ ਰਿਹਾਇਸ਼ ਵਿਖੇ ਬਨਾਏ ਅਸਥਾਈ ਕੈਂਪਸ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਅਕਾਦਮਿਕ

ਕੋਰਸ

  • ਬੈਚਲਰ ਆਫ਼ ਆਰਟਸ (BA)
  • ਬੈਚਲਰ ਆਫ਼ ਸਾਇੰਸ (ਬੀ.ਐਸ.ਸੀ. )
  • ਬੈਚਲਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (BBA)

ਹਵਾਲੇ

Tags:

ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਇਤਿਹਾਸਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਅਕਾਦਮਿਕਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਹਵਾਲੇਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀਪਟਿਆਲਾਪਬਲਿਕ ਯੂਨੀਵਰਸਿਟੀਪੰਜਾਬ, ਭਾਰਤ

🔥 Trending searches on Wiki ਪੰਜਾਬੀ:

ਵੈਸਾਖਤਾਜ ਮਹਿਲਲੱਖਾ ਸਿਧਾਣਾਭੱਟਾਂ ਦੇ ਸਵੱਈਏਮੀਰ ਮੰਨੂੰਪਰਿਵਾਰਭਰਿੰਡਸਕੂਲਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਪੰਜਾਬੀ ਸੂਫ਼ੀ ਕਵੀਅਰਬੀ ਭਾਸ਼ਾਭਾਰਤ ਦੀ ਅਰਥ ਵਿਵਸਥਾਸਿੱਖ ਲੁਬਾਣਾਛਾਤੀ ਗੰਢਸਿੰਘ ਸਭਾ ਲਹਿਰਅਲਾਉੱਦੀਨ ਖ਼ਿਲਜੀਸ਼ਾਹ ਹੁਸੈਨਮੇਰਾ ਪਾਕਿਸਤਾਨੀ ਸਫ਼ਰਨਾਮਾਖੇਤੀ ਦੇ ਸੰਦਪਰਾਬੈਂਗਣੀ ਕਿਰਨਾਂਵਿਆਹ ਦੀਆਂ ਕਿਸਮਾਂਤੀਆਂਪ੍ਰਯੋਗਵਾਦੀ ਪ੍ਰਵਿਰਤੀਭੱਖੜਾਸਪਾਈਵੇਅਰਮੁੱਖ ਸਫ਼ਾਸੰਰਚਨਾਵਾਦਭਗਤ ਧੰਨਾ ਜੀਸੱਭਿਆਚਾਰਕੁੱਤਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਹਵਾ ਪ੍ਰਦੂਸ਼ਣਗੁੱਲੀ ਡੰਡਾਰਾਜਨੀਤੀ ਵਿਗਿਆਨਫ਼ਿਰੋਜ਼ਪੁਰਪੱਤਰਕਾਰੀਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਘੱਗਰਾਅਫ਼ਜ਼ਲ ਅਹਿਸਨ ਰੰਧਾਵਾਡਿਸਕਸਦੁਸਹਿਰਾਨੀਰਜ ਚੋਪੜਾਯੂਨਾਨਬਿਰਤਾਂਤਪਾਚਨਜਲ੍ਹਿਆਂਵਾਲਾ ਬਾਗ ਹੱਤਿਆਕਾਂਡਇਸਲਾਮਸ਼ਿਵ ਕੁਮਾਰ ਬਟਾਲਵੀਸ਼ਹੀਦੀ ਜੋੜ ਮੇਲਾਨੌਰੋਜ਼ਰਹਿਰਾਸਯੂਬਲੌਕ ਓਰਿਜਿਨਲੋਕ ਕਲਾਵਾਂਆਧੁਨਿਕ ਪੰਜਾਬੀ ਸਾਹਿਤਅਮਰ ਸਿੰਘ ਚਮਕੀਲਾ (ਫ਼ਿਲਮ)ਭਾਈ ਸੰਤੋਖ ਸਿੰਘਸੂਰਜ ਮੰਡਲਪਛਾਣ-ਸ਼ਬਦਚਿੱਟਾ ਲਹੂਦੂਜੀ ਸੰਸਾਰ ਜੰਗਪੰਜਾਬੀ ਲੋਕ ਕਲਾਵਾਂਚਰਨ ਦਾਸ ਸਿੱਧੂਭਾਰਤ ਵਿੱਚ ਬੁਨਿਆਦੀ ਅਧਿਕਾਰਪੰਜ ਤਖ਼ਤ ਸਾਹਿਬਾਨਮਜ਼੍ਹਬੀ ਸਿੱਖਚੰਦਰ ਸ਼ੇਖਰ ਆਜ਼ਾਦਨੀਰੂ ਬਾਜਵਾਇਜ਼ਰਾਇਲਖੋ-ਖੋਸਵਰ ਅਤੇ ਲਗਾਂ ਮਾਤਰਾਵਾਂ1917ਸਾਹਿਤ ਅਤੇ ਇਤਿਹਾਸਗਾਗਰਟਕਸਾਲੀ ਭਾਸ਼ਾਗੌਤਮ ਬੁੱਧ🡆 More