ਗੁਰੂ ਗੋਬਿੰਦ ਸਿੰਘ ਰਿਫਾਇਨਰੀ

ਗੁਰੂ ਗੋਬਿੰਦ ਸਿੰਘ ਰਿਫਾਇਨਰੀ (ਜੀ.ਜੀ.ਐਸ.ਆਰ.) ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ (ਐਚਐਮਈਐਲ) ਦੀ ਮਾਲਕੀ ਵਾਲੀ ਰਿਫਾਇਨਰੀ ਹੈ ਜੋ ਐਚਪੀਸੀਐਲ ਅਤੇ ਮਿੱਤਲ ਐਨਰਜੀ ਇਨਵੈਸਟਮੈਂਟ ਪ੍ਰਾਈਵੇਟ ਲਿਮਟਿਡ, ਸਿੰਗਾਪੁਰ, ਜੋ ਐਲ ਐਨ ਮਿਤੱਲ ਦੀ ਮਲਕੀਅਤ ਵਾਲੀ ਕੰਪਨੀ ਹੈ, ਵਿਚਾਲੇ ਇਕ ਸਾਂਝਾ ਉੱਦਮ ਹੈ। ਇਹ ਪਿੰਡ ਫੁੱਲੋਖਾਰੀ, ਜਿਲ੍ਹਾ ਬਠਿੰਡਾ, ਪੰਜਾਬ, ਭਾਰਤ ਵਿਚ ਸਥਿਤ ਹੈ। ਇਹ ਭਾਰਤ ਵਿੱਚ ਪੰਜਵੀਂ ਸਭ ਤੋਂ ਵੱਡੀ ਰਿਫਾਇਨਰੀ ਹੈ। ਇਸ ਨੂੰ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਵੀ ਕਿਹਾ ਜਾਂਦਾ ਹੈ।

ਰਿਫਾਈਨਰੀ ਲਈ ਕੰਮ 2008 ਵਿਚ ਸ਼ੁਰੂ ਹੋਇਆ ਅਤੇ ਮਾਰਚ 2012 ਵਿਚ ਰਿਫਾਈਨਰੀ ਚਾਲੂ ਕੀਤੀ ਗਈ। ਇਸ ਦੀ ਸਾਲਾਨਾ ਸਮਰੱਥਾ 11.3 ਮਿਲੀਅਨ ਟਨ (230,000 ਬੈਰਲ ਪ੍ਰਤੀ ਦਿਨ) ਹੈ। ਇਸ ਨੂੰ 4 ਬਿਲੀਅਨ ਡਾਲਰ ਵਿੱਚ ਬਣਾਇਆ ਗਿਆ ਸੀ। ਰਿਫਾਇਨਰੀ ਨੂੰ ਕੱਚਾ ਤੇਲ ਗੁਜਰਾਤ ਦੇ ਤੱਟੀ ਸ਼ਹਿਰ  ਮੁਨਦਰਾ ਤੋਂ 1,017 ਕਿਲੋਮੀਟਰ ਦੀ ਪਾਈਪਲਾਈਨ ਰਾਹੀਂ ਆਉਂਦਾ ਹੈ, ਜਿੱਥੇ ਤੇਲ ਬਾਹਰੋਂ ਵਿਦੇਸ਼ਾਂ ਤੋਂ ਆਯਾਤ ਕੀਤਾ ਜਾਂਦਾ ਹੈ।

ਇੰਜੀਨੀਅਰਜ਼ ਇੰਡੀਆ ਲਿਮਿਟੇਡ (ਏਆਈਐਲ) ਨੇ ਪ੍ਰਾਜੈਕਟ ਮੈਨੇਜਮੈਂਟ ਕੰਸਲਟੈਂਸੀ (ਪੀ.ਐੱਮ.ਸੀ.) ਨੇ ਪੂਰੇ ਕੰਮ ਲਈ ਇੰਜਨੀਅਰਿੰਗ (ਡਿਜ਼ਾਈਨ), ਉਪਲਬਧੀ ਅਤੇ ਉਸਾਰੀ ਯੋਜਨਾ ਤਿਆਰ ਕੀਤੀ ਹੈ। ਗੁਰੂ ਗੋਬਿੰਦ ਸਿੰਘ ਰੀਫਾਈਨਰੀ ਯੋਜਨਾ ਪੰਜਾਬ ਵਿਚ ਕਿਸੇ ਵੀ ਥਾਂ ਤੇ ਕੀਤਾ ਗਿਆ ਸਭ ਤੋਂ ਵੱਡਾ  ਨਿਵੇਸ਼ ਹੈ। ਇਹ ਰਾਜ ਵਿੱਚ ਸਥਾਪਿਤ ਕੀਤੀ ਜਾਣ ਵਾਲੀ ਪਹਿਲੀ ਤੇਲ ਤੇ ਗੈਸਾਂ ਦੀ ਯੋਜਨਾ ਹੈ। ਇਹ ਰਿਫਾਇਨਰੀ ਯੂਰੋ-IV ਉਤਸਰਜਨ ਮਾਨਦੰਡਾਂ ਦੇ ਅਨੁਸਾਰ ਪੈਟਰੋਲੀਅਮ ਉਤਪਾਦਾਂ ਦਾ ਉਤਪਾਦਨ ਕਰੇਗੀ।

ਇਹ ਇਲਾਕੇ ਵਿੱਚ ਸਮਾਜ ਸੁਧਾਰ ਦਾ ਕੰਮ ਵੀ ਆਪਣੇ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਫੰਡ ਵਿੱਚੋਂ ਕਰਦੀ ਹੈ।

ਹਵਾਲੇ

Tags:

ਪੰਜਾਬ, ਭਾਰਤਬਠਿੰਡਾ ਜ਼ਿਲ੍ਹਾਭਾਰਤ

🔥 Trending searches on Wiki ਪੰਜਾਬੀ:

ਸ਼੍ਰੋਮਣੀ ਅਕਾਲੀ ਦਲਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਪੌਦਾਮਾਰਕਸਵਾਦਸਰਪੰਚਸਰੀਰਕ ਕਸਰਤਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਪਾਸ਼ਮੰਜੀ (ਸਿੱਖ ਧਰਮ)ਭਾਰਤਚੜ੍ਹਦੀ ਕਲਾਕੈਥੋਲਿਕ ਗਿਰਜਾਘਰਬੱਬੂ ਮਾਨਰੋਮਾਂਸਵਾਦੀ ਪੰਜਾਬੀ ਕਵਿਤਾਲਿਪੀਪੰਜਾਬੀ ਆਲੋਚਨਾਨੀਲਕਮਲ ਪੁਰੀਨਾਂਵਸ਼ਬਦ-ਜੋੜਪੰਜਾਬੀ ਤਿਓਹਾਰਅੰਤਰਰਾਸ਼ਟਰੀਬਾਈਬਲਬ੍ਰਹਮਾਆਧੁਨਿਕ ਪੰਜਾਬੀ ਕਵਿਤਾਨਵ-ਮਾਰਕਸਵਾਦਜਨੇਊ ਰੋਗਪਟਿਆਲਾਹੌਂਡਾਭਾਰਤ ਦਾ ਝੰਡਾਪੂਰਨ ਸਿੰਘਪੰਜਾਬ ਦੇ ਜ਼ਿਲ੍ਹੇਪੰਜਾਬੀ ਅਖ਼ਬਾਰਤਮਾਕੂਪੁਰਖਵਾਚਕ ਪੜਨਾਂਵਨਿਰਮਲ ਰਿਸ਼ੀਬਹੁਜਨ ਸਮਾਜ ਪਾਰਟੀਅਨੰਦ ਸਾਹਿਬਚਲੂਣੇਪੰਜਾਬੀ ਕੱਪੜੇਸੋਨਾਜਾਪੁ ਸਾਹਿਬਬੰਗਲਾਦੇਸ਼ਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਸੁਖਵਿੰਦਰ ਅੰਮ੍ਰਿਤਪਿਸ਼ਾਚਅੰਮ੍ਰਿਤਸਰਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਵਿਕੀਪੀਡੀਆਸਰਬੱਤ ਦਾ ਭਲਾਬਾਬਾ ਫ਼ਰੀਦਪੰਜਾਬੀਗੁਰਮਤਿ ਕਾਵਿ ਦਾ ਇਤਿਹਾਸਮੁਹਾਰਨੀਮੇਰਾ ਦਾਗ਼ਿਸਤਾਨਅਜਮੇਰ ਸਿੰਘ ਔਲਖਸਾਹਿਤਫ਼ਰੀਦਕੋਟ ਸ਼ਹਿਰਭਾਰਤੀ ਫੌਜਜੋਤਿਸ਼ਵਕ੍ਰੋਕਤੀ ਸੰਪਰਦਾਇਪੰਜਾਬ ਦੀ ਕਬੱਡੀਪੰਜਾਬੀ ਇਕਾਂਗੀ ਦਾ ਇਤਿਹਾਸਬੈਂਕਚਾਰ ਸਾਹਿਬਜ਼ਾਦੇਸੁੱਕੇ ਮੇਵੇਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਰਾਮਪੁਰਾ ਫੂਲਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਭਗਤ ਧੰਨਾ ਜੀਸੱਭਿਆਚਾਰਮਾਰਕਸਵਾਦ ਅਤੇ ਸਾਹਿਤ ਆਲੋਚਨਾਭਾਈ ਮਰਦਾਨਾਤਕਸ਼ਿਲਾਪ੍ਰੇਮ ਪ੍ਰਕਾਸ਼ਸੰਪੂਰਨ ਸੰਖਿਆਨਿਰਮਲ ਰਿਸ਼ੀ (ਅਭਿਨੇਤਰੀ)ਨਾਦਰ ਸ਼ਾਹ🡆 More