ਗਾਂਧੀ-ਇਰਵਿਨ ਪੈਕਟ

ਗਾਂਧੀ-ਇਰਵਿਨ ਸਮਝੌਤਾ ਲੰਦਨ ਵਿੱਚ ਦੀ ਦੂਜੀ ਗੋਲ ਮੇਜ਼ ਕਾਨਫਰੰਸ ਤੋਂ ਪਹਿਲਾਂ 5 ਮਾਰਚ 1931 ਨੂੰ  ਮਹਾਤਮਾ ਗਾਂਧੀ ਅਤੇ ਉਦੋਂ ਭਾਰਤ ਦੇ ਵਾਇਸਰਾਇ, ਲਾਰਡ ਇਰਵਿਨ ਦੁਆਰਾ ਹਸਤਾਖਰ ਇੱਕ ਸਿਆਸੀ ਸਮਝੌਤਾ ਸੀ। ਇਸ ਤੋਂ ਪਹਿਲਾਂ, ਵਾਇਸਰਾਏ ਲਾਰਡ ਇਰਵਿਨ ਨੇ ਅਕਤੂਬਰ 1929 ਵਿੱਚ, ਅਨਿਸਚਿਤ ਭਵਿੱਖ 'ਚ ਭਾਰਤ ਲਈ ਡੋਮੀਨਿਕਨ ਸਟੇਟਸ ਦੀ ਇੱਕ ਅਸਪਸ਼ਟ ਪੇਸ਼ਕਸ਼ ਅਤੇ  ਭਵਿੱਖ ਦੇ ਸੰਵਿਧਾਨ ਤੇ ਚਰਚਾ ਕਰਨ ਲਈ ਇੱਕ ਗੋਲਮੇਜ਼ ਕਾਨਫਰੰਸ ਦਾ ਐਲਾਨ ਕੀਤਾ ਸੀ।

"ਦੋ ਮਹਾਤਮਾ" - ਸਰੋਜਨੀ ਨਾਇਡੂ ਗਾਂਧੀ ਅਤੇ ਇਰਵਿਨ ਨੂੰ ਕਿਹਾ ਸੀ - ਕੁੱਲ 24 ਘੰਟੇ ਅੱਠ ਮੀਟਿੰਗਾਂ ਵਿੱਚ ਬੈਠੇ ਸੀ। ਗਾਂਧੀ ਇਰਵਿਨ ਦੀ ਇਮਾਨਦਾਰੀ ਤੋਂ ਪ੍ਰਭਾਵਿਤ ਹੋਇਆ ਸੀ। "ਗਾਂਧੀ-ਇਰਵਿਨ ਸਮਝੌਤਾ ਦੇ ਰੂਪ ਵਿੱਚ ਤਹਿ ਹੋਈਆਂ  ਸ਼ਰਤਾਂ ਬੰਦੀ ਦੇ ਲਈ ਘੱਟੋ-ਘੱਟ ਦੇ ਰੂਪ ਵਿੱਚ ਤਜਵੀਜ਼ ਗਾਂਧੀ ਦੇ ਪੇਸ਼ ਖਾਕੇ ਤੋਂ ਕਿਤੇ ਘੱਟ ਸੀ।

ਹਵਾਲੇ

Tags:

ਬਰਤਾਨਵੀ ਭਾਰਤਮਹਾਤਮਾ ਗਾਂਧੀਲੰਡਨ

🔥 Trending searches on Wiki ਪੰਜਾਬੀ:

ਪੰਜਾਬਵਰ ਘਰਭਾਈ ਗੁਰਦਾਸ ਦੀਆਂ ਵਾਰਾਂਜਾਪੁ ਸਾਹਿਬਗਰੀਨਲੈਂਡਕਾਰਲ ਮਾਰਕਸਅੰਮ੍ਰਿਤਪਾਲ ਸਿੰਘ ਖ਼ਾਲਸਾਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਹੇਮਕੁੰਟ ਸਾਹਿਬਭਾਰਤ ਦਾ ਉਪ ਰਾਸ਼ਟਰਪਤੀਪੰਜਾਬੀ ਖੋਜ ਦਾ ਇਤਿਹਾਸਭਾਈ ਮਨੀ ਸਿੰਘਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਸ਼ਬਦਨਿਬੰਧਦਿੱਲੀਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਗਿੱਧਾਗੰਨਾਬੁੱਲ੍ਹੇ ਸ਼ਾਹਅਸਾਮਜਾਵਾ (ਪ੍ਰੋਗਰਾਮਿੰਗ ਭਾਸ਼ਾ)ਨਾਗਰਿਕਤਾਅਕਾਲ ਤਖ਼ਤਮੋਬਾਈਲ ਫ਼ੋਨਅੰਮ੍ਰਿਤਾ ਪ੍ਰੀਤਮਪੰਜਾਬ ਦਾ ਇਤਿਹਾਸਭਾਈ ਗੁਰਦਾਸਅੰਤਰਰਾਸ਼ਟਰੀਸ਼ੁਭਮਨ ਗਿੱਲਨਿੱਜੀ ਕੰਪਿਊਟਰਪਿਆਰਸੁਭਾਸ਼ ਚੰਦਰ ਬੋਸਜਸਬੀਰ ਸਿੰਘ ਆਹਲੂਵਾਲੀਆਇਜ਼ਰਾਇਲ–ਹਮਾਸ ਯੁੱਧਹੰਸ ਰਾਜ ਹੰਸਦੂਜੀ ਸੰਸਾਰ ਜੰਗਨਾਟਕ (ਥੀਏਟਰ)ਪੰਜਾਬੀ ਭੋਜਨ ਸੱਭਿਆਚਾਰਫ਼ਾਰਸੀ ਭਾਸ਼ਾਪ੍ਰਦੂਸ਼ਣਪੰਜਾਬੀ ਟ੍ਰਿਬਿਊਨਸਿੱਖ ਸਾਮਰਾਜਸਫ਼ਰਨਾਮਾਪੰਜਾਬੀ ਸਾਹਿਤਕਿੱਸਾ ਕਾਵਿਕੰਪਿਊਟਰਡਰੱਗਯੂਨਾਈਟਡ ਕਿੰਗਡਮਬੰਦਾ ਸਿੰਘ ਬਹਾਦਰਅਰਦਾਸਸ਼ਖ਼ਸੀਅਤਅਨੁਵਾਦਸਾਹਿਤ ਅਕਾਦਮੀ ਇਨਾਮਪੰਜਾਬੀ ਆਲੋਚਨਾਵਹਿਮ ਭਰਮਵਾਹਿਗੁਰੂਨਿਸ਼ਾਨ ਸਾਹਿਬਧੁਨੀ ਵਿਗਿਆਨਸਾਹਿਬਜ਼ਾਦਾ ਅਜੀਤ ਸਿੰਘਗੁਰਮਤਿ ਕਾਵਿ ਦਾ ਇਤਿਹਾਸਜ਼ੋਮਾਟੋਸਦਾਮ ਹੁਸੈਨਹਵਾ ਪ੍ਰਦੂਸ਼ਣਭਾਰਤੀ ਰਾਸ਼ਟਰੀ ਕਾਂਗਰਸਬੱਦਲਪਪੀਹਾਇੰਡੋਨੇਸ਼ੀਆਸੱਸੀ ਪੁੰਨੂੰਮੁੱਖ ਸਫ਼ਾਉਲਕਾ ਪਿੰਡਮਨੀਕਰਣ ਸਾਹਿਬਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਅਡੋਲਫ ਹਿਟਲਰਮੱਧ ਪ੍ਰਦੇਸ਼ਗੁਰਬਚਨ ਸਿੰਘਕਿਰਨ ਬੇਦੀ🡆 More