ਗਰੁੱਪ 9 ਤੱਤ

ਗਰੁੱਪ 9, ਮਿਆਦੀ ਪਹਾੜਾ ਦੇ ਕੋਬਾਲਟ, ਰ੍ਹੋਡੀਅਮ, ਇਰੀਡੀਅਮ ਅਤੇ ਮਿਤਨੀਰੀਅਮ ਦੇ ਤੱਤਾਂ ਦਾ ਅੰਤਰਕਾਲੀ ਧਾਤਾਂ ਦਾ ਗਰੁੱਪ ਹੈ। ਮਿਤਨੀਰੀਅਮ ਦੇ ਸਾਰੇ ਸਮਸਥਾਨਕ ਦਾ ਅਰਧ ਆਯੂ ਸਮਾਂ ਬਹੁਤ ਘੱਟ ਹੈ। ਇਸ ਗਰੁੱਪ ਦੇ ਤੱਤ ਵੀ ਇੱਕ ਖ਼ਾਸ ਤਰਤੀਬ ਵਿੱਚ ਹੁੰਦੇ ਹਨ। ਬੀਸੀ ਦੀ 2ਜੀ ਸਦੀ ਵਿੱਚ ਕੋਬਾਲਟ ਦੀ ਖੋਜ ਯੁਨਾਨੀਆਂ ਨੇ ਕੀਤੀ। ਜਦੋਂ 1803 ਵਿੱਚ ਵਿਲੀਅਮ ਹਾਈਡੇ ਵੋਲਸਟਨ ਨੇ ਤਾਰਪੀਨ ਵਿੱਚ ਪਲੈਟੀਨਮ ਦੀ ਕੱਚੀ ਧਾਤ ਨੂੰ ਘੋਲਿਆ ਅਤੇ ਸੋਡੀਅਮ ਹਾਈਡਰੋਆਕਸਾਈਡ ਨਾਲ ਕਿਰਿਆ ਕੀਤੀ ਤੇ ਫਿਰ ਇਸ ਵਿੱਚ ਅਮੋਨੀਅਮ ਕਲੋਰਾਈਡ ਮਿਲਾਇਆ ਤਾਂ ਰ੍ਹੋਡੀਅਮ ਤੋਂ ਬਗੈਰ ਸਾਰੀਆਂ ਧਾਤਾਂ ਘੁਲ ਗਈਆ ਸਿਰਫ ਰ੍ਹੋਡੀਅਮ ਤੋਂ ਬਗੈਰ ਇਸ ਤਰ੍ਹਾ ਰ੍ਹੋਡੀਅਮ ਦੀ ਖੋਜ ਹੋਈ। ਇਸੇ ਤਰ੍ਹਾਂ ਹੀ 1804 ਵਿੱਚ ਸਮਿਥਸਨ ਟੈਨੰਟ ਨੇ ਇਰੀਡੀਅਮ ਦੀ ਖੋਜ ਕੀਤੀ। 1982 ਵਿੱਚ ਬਿਸਮਥ-209 ਦੀ ਲੋਹਾ-58 ਨਾਲ ਬੰਬਾਰਡ ਕਰਨ ਨਾਲ ਮਿਤਨੀਰੀਅਮ ਦੀ ਖੋਜ ਹੋਈ। ਇਸ ਗਰੁੱਪ ਦੇ ਸਾਰੇ ਤੱਤ ਹੀ ਧਰਤੀ ਦੀ ਪੇਪੜੀ ਤੇ ਘੱਟ ਹੀ ਮਿਲਦੇ ਹਨ। ਕੋਬਾਲਟ ਸਿਰਫ 0.0029% ਹੀ ਧਰਤੀ ਦੀ ਪੇਪੜੀ 'ਚ ਮਿਲਦਾ ਹੈ। ਰ੍ਹੋਡੀਅਮ ਅਤੇ ਇਰੀਡੀਅਮ ਸਿਰਫ ਪਲ਼ੈਟੀਨਮ ਦੀ ਕੱਚੀ ਧਾਤ ਵਿੱਚ ਹੀ ਮਿਲਦਾ ਹੈ। ਮਿਤਨੀਰੀਅਮ ਸਿਰਫ ਨਿਉਕਲੀਅਰ ਕਿਰਿਆਵਾਂ 'ਚ ਹੀ ਪੈਦਾ ਹੁੰਦਾ ਹੈ ਇਸ ਦੀ ਹੋਂਦ ਨਹੀਂ ਹੈ। ਪਸ਼ੂਆਂ ਦੇ ਜਰੂਰੀ ਪੋਸ਼ਟਿਕ 'ਚ ਵਿਟਾਮਿਨ B-12 ਦੇ ਵਿੱਚ ਕੋਬਾਲਟ ਪਾਇਆ ਜਾਂਦਾ ਹੈ।

ਗਰੁੱਪ 9
Hydrogen (diatomic nonmetal)
ਹੀਲੀਅਮ (noble gas)
Lithium (alkali metal)
Beryllium (alkaline earth metal)
Boron (metalloid)
Carbon (polyatomic nonmetal)
Nitrogen (diatomic nonmetal)
Oxygen (diatomic nonmetal)
Fluorine (diatomic nonmetal)
Neon (noble gas)
Sodium (alkali metal)
Magnesium (alkaline earth metal)
Aluminium (post-transition metal)
Silicon (metalloid)
Phosphorus (polyatomic nonmetal)
Sulfur (polyatomic nonmetal)
Chlorine (diatomic nonmetal)
Argon (noble gas)
Potassium (alkali metal)
Calcium (alkaline earth metal)
Scandium (transition metal)
Titanium (transition metal)
Vanadium (transition metal)
Chromium (transition metal)
Manganese (transition metal)
Iron (transition metal)
Cobalt (transition metal)
Nickel (transition metal)
Copper (transition metal)
Zinc (transition metal)
Gallium (post-transition metal)
Germanium (metalloid)
Arsenic (metalloid)
Selenium (polyatomic nonmetal)
Bromine (diatomic nonmetal)
Krypton (noble gas)
Rubidium (alkali metal)
Strontium (alkaline earth metal)
Yttrium (transition metal)
Zirconium (transition metal)
Niobium (transition metal)
Molybdenum (transition metal)
Technetium (transition metal)
Ruthenium (transition metal)
Rhodium (transition metal)
Palladium (transition metal)
Silver (transition metal)
Cadmium (transition metal)
Indium (post-transition metal)
Tin (post-transition metal)
Antimony (metalloid)
Tellurium (metalloid)
Iodine (diatomic nonmetal)
Xenon (noble gas)
Caesium (alkali metal)
Barium (alkaline earth metal)
Lanthanum (lanthanide)
Cerium (lanthanide)
Praseodymium (lanthanide)
Neodymium (lanthanide)
Promethium (lanthanide)
Samarium (lanthanide)
Europium (lanthanide)
Gadolinium (lanthanide)
Terbium (lanthanide)
Dysprosium (lanthanide)
Holmium (lanthanide)
Erbium (lanthanide)
Thulium (lanthanide)
Ytterbium (lanthanide)
Lutetium (lanthanide)
Hafnium (transition metal)
Tantalum (transition metal)
Tungsten (transition metal)
Rhenium (transition metal)
Osmium (transition metal)
Iridium (transition metal)
Platinum (transition metal)
Gold (transition metal)
Mercury (transition metal)
Thallium (post-transition metal)
Lead (post-transition metal)
Bismuth (post-transition metal)
Polonium (post-transition metal)
Astatine (metalloid)
Radon (noble gas)
Francium (alkali metal)
Radium (alkaline earth metal)
Actinium (actinide)
Thorium (actinide)
Protactinium (actinide)
Uranium (actinide)
Neptunium (actinide)
Plutonium (actinide)
Americium (actinide)
Curium (actinide)
Berkelium (actinide)
Californium (actinide)
Einsteinium (actinide)
Fermium (actinide)
Mendelevium (actinide)
Nobelium (actinide)
Lawrencium (actinide)
Rutherfordium (transition metal)
Dubnium (transition metal)
Seaborgium (transition metal)
Bohrium (transition metal)
Hassium (transition metal)
Meitnerium (unknown chemical properties)
Darmstadtium (unknown chemical properties)
Roentgenium (unknown chemical properties)
Copernicium (transition metal)
Ununtrium (unknown chemical properties)
Flerovium (post-transition metal)
Ununpentium (unknown chemical properties)
Livermorium (unknown chemical properties)
Ununseptium (unknown chemical properties)
Ununoctium (unknown chemical properties)
ਆਈਯੂਪੈਕ ਸਮੂਹ ਸੰਖਿਆ 9
ਤੱਤ ਪੱਖੋਂ ਨਾਂ ਕੋਬਾਲਟ ਗਰੁੱਪ
ਕੈਸ ਸਮੂਹ ਸੰਖਿਆ
(ਯੂ.ਐੱਸ.; pattern A-B-A)
VIIIB ਦਾ ਹਿੱਸਾ
ਪੁਰਾਣਾ ਆਈਯੂਪੈਕ ਨੰਬਰ
(ਯੂਰਪ; pattern A-B)
VIII ਦਾ ਹਿੱਸਾ

↓ ਪੀਰਡ
4
Image: Cobalt, electrolytic made, 99,9%
ਕੋਬਾਲਟ (Co)
27 ਅੰਤਰਕਾਲੀ ਧਾਤਾਂ
5
Image: Rhodium, powder, pressed, remelted 99,99%
ਰ੍ਹੋਡੀਅਮ (Rh)
45 ਅੰਤਰਕਾਲੀ ਧਾਤਾਂ
6
Image: Pieces of pure iridium
ਇਰੀਡੀਅਮ (Ir)
77 ਅੰਤਰਕਾਲੀ ਧਾਤਾਂ
7 ਮਿਤਨੀਰੀਅਮ (Mt)
109 ਰਸਾਇਣ ਗੁਣ ਪਤਾ ਨਹੀਂ

Legend
ਪ੍ਰਾਉਮੋਡੀਅਲ ਤੱਤ
ਸਿੰਥੈਟਿਕ ਤੱਤ
ਪਰਮਾਣੂ ਸੰਖਿਆ ਰੰਗ:
black=solid

ਰਸਾਇਣ ਵਿਗਿਆਨ

Z ਤੱਤ ਇਲੈਕਟ੍ਰਾਨ ਤਰਤੀਬ
27 ਕੋਬਾਲਟ 2, 8, 15, 2
45 ਰ੍ਹੋਡੀਅਮ 2, 8, 18, 16, 1
77 ਇਰੀਡੀਅਮ 2, 8, 18, 32, 15, 2
109 ਮਿਤਨੀਰੀਅਮ 2, 8, 18, 32, 32, 15, 2
  • ਮਿਤਨੀਰਿਅਮ ਤੋਂ ਬਗੈਰਮ ਗਰੁੱਪ ਦੇ ਸਾਰੇ ਤੱਤ ਦੇ ਗੁਣ ਵਾਰੇ ਜਾਣਕਾਰੀ ਹੈ। ਇਹ ਤਿੰਨ ਤੱਤਾਂ ਦਾ ਰੰਗ ਚਾਂਦੀ ਰੰਗ ਚਿੱਟਾ, ਸਖ਼ਤ, ਉਚਾ ਪਿਘਲਣ ਦਰਜਾ ਅਤੇ ਉਚਾ ਉਬਾਲ ਦਰਜਾ ਹੁੰਦਾ ਹੈ।

ਵਰਤੋਂ

  • ਇਸ ਧਾਤਾਂ ਦੀ ਵਰਤੋਂ ਖੋਰਨ ਰੋਕਣ ਲਈ ਕੀਤੀ ਜਾਂਦੀ ਹੈ।
  • ਇਸ ਦੀ ਵਰਤੋਂ ਉਦਯੋਗਿਕ ਉਤਪ੍ਰੇਰਕ ਲਈ ਕੀਤੀ ਜਾਂਦੀ ਹੈ।
  • ਮਿਸ਼ਰਤ ਧਾਤੂ (ਉੱਤਮ)
  • ਬਿਜਲੀ ਭਾਗ 'ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਹਵਾਲੇ

Tags:

ਅੰਤਰਕਾਲੀ ਧਾਤਾਂਇਰੀਡੀਅਮਕੋਬਾਲਟਤਾਰਪੀਨਪਲੈਟੀਨਮਬਿਸਮਥਮਿਆਦੀ ਪਹਾੜਾਰ੍ਹੋਡੀਅਮਲੋਹਾਸਮਸਥਾਨਕ (ਰਸਾਇਣ)

🔥 Trending searches on Wiki ਪੰਜਾਬੀ:

ਦੌਣ ਖੁਰਦਬਾਹੋਵਾਲ ਪਿੰਡਗੱਤਕਾਨਵਤੇਜ ਭਾਰਤੀਦਲੀਪ ਕੌਰ ਟਿਵਾਣਾਰਾਣੀ ਨਜ਼ਿੰਗਾਮਾਤਾ ਸੁੰਦਰੀਮਹਿਮੂਦ ਗਜ਼ਨਵੀਸਲੇਮਪੁਰ ਲੋਕ ਸਭਾ ਹਲਕਾ1980 ਦਾ ਦਹਾਕਾਮਿੱਤਰ ਪਿਆਰੇ ਨੂੰਸੂਰਜਦਸਮ ਗ੍ਰੰਥਅਕਬਰਪੁਰ ਲੋਕ ਸਭਾ ਹਲਕਾਸਪੇਨਸਦਾਮ ਹੁਸੈਨਚੀਨ ਦਾ ਭੂਗੋਲਕ੍ਰਿਕਟਸੁਖਮਨੀ ਸਾਹਿਬਸੋਵੀਅਤ ਸੰਘਵੀਅਤਨਾਮਐਕਸ (ਅੰਗਰੇਜ਼ੀ ਅੱਖਰ)ਗੁਰੂ ਹਰਿਗੋਬਿੰਦਪਾਕਿਸਤਾਨਗੁਰੂ ਹਰਿਕ੍ਰਿਸ਼ਨਬਰਮੀ ਭਾਸ਼ਾਭੁਚਾਲਲਿਸੋਥੋਇੰਟਰਨੈੱਟਮਨੁੱਖੀ ਸਰੀਰਹਿੰਦੂ ਧਰਮਫੁੱਲਦਾਰ ਬੂਟਾਜਨੇਊ ਰੋਗਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਗੁਰਬਖ਼ਸ਼ ਸਿੰਘ ਪ੍ਰੀਤਲੜੀਲੋਕ ਮੇਲੇਵਰਨਮਾਲਾਪੰਜਾਬੀ ਰੀਤੀ ਰਿਵਾਜਭਗਤ ਰਵਿਦਾਸਕਪਾਹਨਿਬੰਧਅਮਰੀਕੀ ਗ੍ਰਹਿ ਯੁੱਧਮਰੂਨ 5ਸੀ.ਐਸ.ਐਸਅਫ਼ਰੀਕਾ1905ਊਧਮ ਸਿੰਘਸਮਾਜ ਸ਼ਾਸਤਰਜੈਨੀ ਹਾਨ1556ਕਰਾਚੀਫਸਲ ਪੈਦਾਵਾਰ (ਖੇਤੀ ਉਤਪਾਦਨ)ਏ. ਪੀ. ਜੇ. ਅਬਦੁਲ ਕਲਾਮਖੋਜ17 ਨਵੰਬਰਸੀ. ਰਾਜਾਗੋਪਾਲਚਾਰੀਵਿੰਟਰ ਵਾਰਹਰੀ ਸਿੰਘ ਨਲੂਆਸਿਮਰਨਜੀਤ ਸਿੰਘ ਮਾਨਸੋਹਣ ਸਿੰਘ ਸੀਤਲਬਾਲ ਸਾਹਿਤਫੁੱਟਬਾਲਖੜੀਆ ਮਿੱਟੀਨਾਵਲਚੌਪਈ ਸਾਹਿਬਪਾਸ਼ਖੀਰੀ ਲੋਕ ਸਭਾ ਹਲਕਾਅਜਨੋਹਾਭਾਰਤੀ ਜਨਤਾ ਪਾਰਟੀਊਧਮ ਸਿਘ ਕੁਲਾਰਗੂਗਲਜੱਲ੍ਹਿਆਂਵਾਲਾ ਬਾਗ਼ਤਜੱਮੁਲ ਕਲੀਮ🡆 More