ਖਾੜੀ

ਖਾੜੀ ਕਿਸੇ ਮਹਾਂਸਗਰ ਜਾਂ ਸਾਗਰ ਨਾਲ਼ ਜੁੜਿਆ ਹੋਇਆ ਇੱਕ ਵੱਡਾ ਜਲ-ਪਿੰਡ ਹੁੰਦੀ ਹੈ ਜੋ ਕਿ ਨੇੜਲੀ ਜ਼ਮੀਨ ਦੇ ਕੁਝ ਛੱਲਾਂ ਰੋਕਣ ਅਤੇ ਕਈ ਵਾਰ ਹਵਾਵਾਂ ਘਟਾਉਣ ਕਾਰਨ ਬਣੇ ਭੀੜੇ ਲਾਂਘੇ ਨਾਲ਼ ਬਣਦੀ ਹੈ। ਕਈ ਵਾਰ ਇਹ ਝੀਲਾਂ ਜਾਂ ਟੋਭਿਆਂ ਦਾ ਲਾਂਘਾ ਵੀ ਹੁੰਦੀ ਹੈ। ਇੱਕ ਵੱਡੀ ਖਾੜੀ ਨੂੰ ਖ਼ਲੀਜ, ਗਲਫ਼, ਸਾਗਰ ਜਾਂ ਉਪ-ਸਾਗਰ ਵੀ ਕਿਹਾ ਜਾ ਸਕਦਾ ਹੈ। ਕੋਵ ਜਾਂ ਗੋਲ ਤਟ-ਖਾੜੀ ਇੱਕ ਬਹੁਤ ਭੀੜਾ ਅਤੇ ਗੋਲਾਕਾਰ ਜਾਂ ਅੰਡਾਕਾਰ ਤਟਵਰਤੀ ਲਾਂਘਾ ਹੁੰਦਾ ਹੈ। ਇਸਨੂੰ ਵੀ ਕਈ ਵਾਰ ਖਾੜੀ ਕਿਹਾ ਜਾ ਸਕਦਾ ਹੈ।

ਖਾੜੀ
ਸਾਨ ਸੇਬਾਸਤਿਆਨ, ਸਪੇਨ ਵਿਖੇ ਖਾੜੀ
ਖਾੜੀ
ਦੱਖਣੀ ਏਸ਼ੀਆ ਵਿੱਚ ਬੰਗਾਲ ਦੀ ਖਾੜੀ
ਖਾੜੀ
ਬਾਰਾਕੋਆ ਦੀ ਖਾੜੀ, ਕਿਊਬਾ
ਖਾੜੀ
ਤੁਰਕੀ ਵਿੱਚ ਇਜ਼ਮੀਰ ਦੀ ਖਾੜੀ

ਖਾੜੀਆਂ ਇਨਸਾਨੀ ਸੱਭਿਆਚਾਰਾਂ ਦੇ ਇਤਿਹਾਸ ਵਿੱਚ ਬਹੁਤ ਅਹਿਮ ਰਹੀਆਂ ਹਨ ਕਿਉਂਕਿ ਇਹ ਮੱਛੀਆਂ ਫੜਨ ਲਈ ਸੁਰੱਖਿਅਤ ਸਿੱਧ ਹੁੰਦੀਆਂ ਹਨ। ਉਸ ਤੋਂ ਬਾਅਦ ਇਹ ਸਮੁੰਦਰੀ ਵਪਾਰ ਦੇ ਵਿਕਾਸ ਵਿੱਚ ਲਾਹੇਵੰਦ ਸਿੱਧ ਹੋਈਆਂ ਕਿਉਂਕਿ ਇਹਨਾਂ ਵੱਲੋਂ ਦਿੱਤੀ ਗਈ ਸੁਰੱਖਿਅਤ ਲੰਗਰ-ਗਾਹ ਨੇ ਇੱਥੇ ਬੰਦਰਗਾਹਾਂ ਬਣਾਉਣ ਵਿੱਚ ਮਦਦ ਕੀਤੀ। ਕਿਸੇ ਵੀ ਖਾੜੀ ਵਿੱਚ ਮੱਛੀਆਂ ਅਤੇ ਹੋਰ ਸਮੁੰਦਰੀ ਪ੍ਰਾਣੀ ਹੋ ਸਕਦੇ ਹਨ ਅਤੇ ਕਈ ਵਾਰ ਦੋ ਖਾੜੀਆਂ ਬਿਲਕੁਲ ਨਾਲ਼ ਲੱਗਦੀਆਂ ਹੋ ਸਕਦੀਆਂ ਹਨ। ਮਿਸਾਲ ਵਜੋਂ, ਜੇਮਜ਼ ਖਾੜੀ ਹਡਸਨ ਖਾੜੀ ਦੇ ਲਾਗੇ ਹੈ। ਬੰਗਾਲ ਦੀ ਖਾੜੀ ਜਾਂ ਹਡਸਨ ਖਾੜੀ ਵਰਗੀਆਂ ਵੱਡੀਆਂ ਖਾੜੀਆਂ ਵਿੱਚ ਭਾਂਤ-ਭਾਂਤ ਦੀ ਸਮੁੰਦਰੀ ਭੂ-ਬਣਤਰ ਹੋ ਸਕਦੀ ਹੈ।


ਹਵਾਲੇ

Tags:

🔥 Trending searches on Wiki ਪੰਜਾਬੀ:

ਜਮਹੂਰੀ ਸਮਾਜਵਾਦਜ਼ਿਮੀਦਾਰਆਧੁਨਿਕ ਪੰਜਾਬੀ ਕਵਿਤਾਇੰਗਲੈਂਡ ਕ੍ਰਿਕਟ ਟੀਮਤਖ਼ਤ ਸ੍ਰੀ ਕੇਸਗੜ੍ਹ ਸਾਹਿਬਹਾੜੀ ਦੀ ਫ਼ਸਲਪੋਕੀਮੌਨ ਦੇ ਪਾਤਰ1912ਲਾਲਾ ਲਾਜਪਤ ਰਾਏਧਰਤੀਹਰਿਮੰਦਰ ਸਾਹਿਬ੧੯੧੮ਜਾਵੇਦ ਸ਼ੇਖਯੂਨੀਕੋਡਮੈਰੀ ਕੋਮਬ੍ਰਿਸਟਲ ਯੂਨੀਵਰਸਿਟੀਕੁਲਵੰਤ ਸਿੰਘ ਵਿਰਕਅਮੀਰਾਤ ਸਟੇਡੀਅਮਅੰਕਿਤਾ ਮਕਵਾਨਾਡੇਂਗੂ ਬੁਖਾਰਰਾਣੀ ਨਜ਼ਿੰਗਾਅਕਾਲ ਤਖ਼ਤਪੁਆਧੀ ਉਪਭਾਸ਼ਾਗੋਰਖਨਾਥ10 ਅਗਸਤਪੰਜਾਬ ਦੇ ਤਿਓਹਾਰਅਲਾਉੱਦੀਨ ਖ਼ਿਲਜੀਗੁਰੂ ਗਰੰਥ ਸਾਹਿਬ ਦੇ ਲੇਖਕਪੰਜਾਬੀ ਕੱਪੜੇਆਨੰਦਪੁਰ ਸਾਹਿਬਸ਼ਾਰਦਾ ਸ਼੍ਰੀਨਿਵਾਸਨਅਨੂਪਗੜ੍ਹਵਿਸ਼ਵਕੋਸ਼ਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾ2015 ਹਿੰਦੂ ਕੁਸ਼ ਭੂਚਾਲਮਨੀਕਰਣ ਸਾਹਿਬਰਸੋਈ ਦੇ ਫ਼ਲਾਂ ਦੀ ਸੂਚੀਪੰਜਾਬੀ ਸਾਹਿਤ ਦਾ ਇਤਿਹਾਸਉਕਾਈ ਡੈਮਪੰਜਾਬੀ ਭੋਜਨ ਸੱਭਿਆਚਾਰਮੂਸਾਹਾਈਡਰੋਜਨਨੂਰ-ਸੁਲਤਾਨਦਲੀਪ ਸਿੰਘਅਕਤੂਬਰਭਾਰਤੀ ਜਨਤਾ ਪਾਰਟੀਯੂਕ੍ਰੇਨ ਉੱਤੇ ਰੂਸੀ ਹਮਲਾਡਵਾਈਟ ਡੇਵਿਡ ਆਈਜ਼ਨਹਾਵਰਭਾਰਤ ਦੀ ਵੰਡਸਰਪੰਚਪਾਬਲੋ ਨੇਰੂਦਾਪੰਜਾਬੀ ਰੀਤੀ ਰਿਵਾਜਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਭਗਤ ਸਿੰਘਪੀਜ਼ਾਅਧਿਆਪਕਮੁਗ਼ਲਕਰਜ਼ਸੈਂਸਰਪੂਰਨ ਭਗਤਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਲੋਰਕਾ1 ਅਗਸਤਮੋਰੱਕੋਕੋਰੋਨਾਵਾਇਰਸਉਜ਼ਬੇਕਿਸਤਾਨਕ੍ਰਿਸ ਈਵਾਂਸਅਲਵਲ ਝੀਲਜਵਾਹਰ ਲਾਲ ਨਹਿਰੂਨਾਜ਼ਿਮ ਹਿਕਮਤਅਪੁ ਬਿਸਵਾਸਅਨੀਮੀਆਯੁੱਧ ਸਮੇਂ ਲਿੰਗਕ ਹਿੰਸਾਹੋਲਾ ਮਹੱਲਾ ਅਨੰਦਪੁਰ ਸਾਹਿਬਰਜ਼ੀਆ ਸੁਲਤਾਨ19 ਅਕਤੂਬਰ🡆 More