ਖਾਜਾਗੁਡਾ ਝੀਲ

ਖਜਾਗੁਡਾ ਝੀਲ, ਜਿਸ ਨੂੰ ਭਾਗੀਰਥੰਮਾ ਚੇਰੂਵੂ ਵੀ ਕਿਹਾ ਜਾਂਦਾ ਹੈ ਭਾਰਤ ਦੇ ਤੇਲੰਗਾਨਾ ਰਾਜ ਵਿੱਚ ਰੰਗਾ ਰੈੱਡੀ ਜ਼ਿਲ੍ਹੇ ਵਿੱਚ ਇੱਕ ਝੀਲ ਹੈ ਅਤੇ ਹੈਦਰਾਬਾਦ ਸ਼ਹਿਰ ਦੇ ਪੱਛਮੀ ਕਿਨਾਰੇ ਉੱਤੇ, ਮਨੀਕੌਂਡਾ ਦੇ ਉਪਨਗਰ ਵਿੱਚ, ਮਕਥਾਕੌਸਰਾਲੀ, ਖਾਜਾਗੁਡਾ ਖੇਤਰ ਦੇ ਮੱਧ ਵਿੱਚ ਹੈ। ਇਹ SAS iTower ਦੇ ਨੇੜੇ ਹੈ, ਇੱਕ ਬਹੁਤ ਉੱਚੀ-ਉੱਚੀ ਵਪਾਰਕ ਕੰਪਲੈਕਸ, ਜੋ ਖਾਜਾਗੁਡਾ - ਨਾਨਕਰਾਮਗੁਡਾ ਰੋਡ ਤੇ ਹੈ। ਇਹ ਝੀਲ ਉਥੇ ਦੇ ਲੋਕਾਂ ਲਈ ਇੱਕ ਮੁੱਖ ਆਕਰਸ਼ਣ ਹੈ ਅਤੇ ਇਸ ਥਾਂ ਦਾ ਇਤਿਹਾਸ ਬਹੁਤ ਰੋਚਕ ਹੈ।

ਖਾਜਾਗੁਡਾ ਝੀਲ
ਭਾਗੀਰਾਧੰਮਾ ਤਲਾਅ
ਨਾਨਕਰੰਗੁਡਾ ਝੀਲ
ਖਾਜਾਗੁਡਾ ਝੀਲ
ਖਾਜਾਗੁਡਾ ਝੀਲ is located in ਤੇਲੰਗਾਣਾ
ਖਾਜਾਗੁਡਾ ਝੀਲ
ਖਾਜਾਗੁਡਾ ਝੀਲ
ਖਾਜਾਗੁਡਾ ਝੀਲ is located in ਭਾਰਤ
ਖਾਜਾਗੁਡਾ ਝੀਲ
ਖਾਜਾਗੁਡਾ ਝੀਲ
ਸਥਿਤੀਮਕਤਕਉਸਰਾਲੀ, ਹੈਦਰਾਬਾਦ
ਗੁਣਕ17°24′53″N 78°21′27″E / 17.4148017°N 78.3573688°E / 17.4148017; 78.3573688
Typeਕੁਦਰਤੀ ਝੀਲ

ਇਤਿਹਾਸ

ਖਾਜਾਗੁਡਾ ਝੀਲ 1897 ਵਿੱਚ 6ਵੇਂ ਨਿਜ਼ਾਮ ਨਵਾਬ ਮਹਿਬੂਬ ਅਲੀ ਖਾਨ ਦੇ ਸ਼ਾਸਨਕਾਲ ਦੇ ਵੇਲੇ ਬਣਾਈ ਗਈ ਸੀ। ਇਹ ਝੀਲ 618 ਏਕੜ ਵਿੱਚ ਫੈਲੀ ਹੋਈ ਸੀ। ਇਹ ਝੀਲ ਕਾਮਰੇਡੀ, ਸਰਮਪੱਲੀ ਅਤੇ ਨਰਸਮਪੱਲੀ ਖੇਤਰਾਂ ਵਿੱਚ 900 ਏਕੜ ਦੇ ਖੇਤਰ ਨੂੰ ਪਾਣੀ ਸਪਲਾਈ ਕਰਿਆ ਕਰਦੀ ਸੀ।

ਸੈਰ ਸਪਾਟਾ

ਖਾਜਾਗੁਡਾ ਝੀਲ 
ਖਾਜਾਗੁਡਾ ਪਹਾੜੀਆਂ (ਫਖਰੂਦੀਨ ਗੁੱਟਾ)

ਝੀਲ ਦੇ ਦੱਖਣ ਵੱਲ ਪੈਂਦੀਆਂ ਖਾਜਾਗੁਡਾ ਦੀਆਂ ਪਹਾੜੀਆਂ ਹਨ। ਇਸ ਖੇਤਰ ਨੂੰ ਫਖਰੂਦੀਨ ਗੁੱਟਾ ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ, ਇਹ ਥਾਂ ਕਈ ਗਤੀਵਿਧੀਆਂ ਲਈ ਇੱਕ ਪ੍ਰਸਿੱਧ ਸਥਾਨ ਹੈ, ਜਿਵੇਂ ਕਿ ਹਾਈਕਿੰਗ ਅਤੇ ਬੋਲਡਰਿੰਗ। ਫਖਰੂਦੀਨ ਗੁੱਟਾ ਗ੍ਰੇਨਾਈਟ ਚੱਟਾਨ ਦੀਆਂ ਬਣਤਰਾਂ (ਖਾਜਾਗੁਡਾ ਪਹਾੜੀਆਂ ਵਜੋਂ ਮਸ਼ਹੂਰ) 2.5 ਬਿਲੀਅਨ ਸਾਲ ਪੁਰਾਣੀਆਂ ਹਨ। ਖਾਜਾਗੁਡਾ ਰੌਕ ਫਾਰਮੇਸ਼ਨ, ਜੋ ਕਿ ਪੂਰਵ-ਇਤਿਹਾਸਕ ਵਿਰਾਸਤੀ ਸਥਾਨ ਹੈ, 180 ਏਕੜ ਦੇ ਵਿੱਚ ਫੈਲਿਆ ਹੋਇਆ ਹੈ ਸੰਤ ਹਜ਼ਰਤ ਬਾਬਾ ਫਖਰੂਦੀਨ ਔਲੀਆ ਦੀ ਕਬਰ - ਅਲਾਉ-ਉਦ-ਦੀਨ ਬਾਹਮਣ ਸ਼ਾਹ ( ਬਾਹਮਣੀ ਰਾਜ ਦੇ ਬਾਨੀ) ਦੇ ਅਧਿਆਤਮਿਕ ਸਲਾਹਕਾਰ, ਜਿਸ ਨੂੰ 1353 ਈਸਵੀ ਵਿੱਚ ਇੱਥੇ ਦਫ਼ਨਾਇਆ ਗਿਆ ਸੀ। ਇੱਕ 800 ਸਾਲ ਤੋਂ ਵੱਧ ਪੁਰਾਣਾ ਅੰਨਾਥਾ ਪਦਮਨਾਭ ਸਵਾਮੀ ਮੰਦਿਰ ਅਤੇ ਇੱਕ ਗੁਫਾ ਜਿੱਥੇ ਸਤਿਕਾਰਯੋਗ ਸੰਤ, ਮੇਹਰ ਬਾਬਾ ਨੇ ਸਿਮਰਨ ਕੀਤਾ ਸੀ, ਖਾਜਾਗੁਡਾ ਦੀਆਂ ਇਨ੍ਹਾਂ ਪਹਾੜੀਆਂ (ਫਖਰੂਦੀਨ ਗੁੱਟਾ) ਉੱਤੇ ਸਥਿਤ ਹਨ।

ਖਾਜਾਗੁਡਾ ਝੀਲ 
ਰਾਕਸ ਫਖਰੂਦੀਨ ਗੁੱਟਾ ਹੈਦਰਾਬਾਦ

ਇਹ ਵੀ ਵੇਖੋ

  • ਮਨੀਕੌਂਡਾ
  • ਸੋਸਾਇਟੀ ਟੂ ਸੇਵ ਰੌਕਸ
  • ਮਾਨਿਕੋਂਡਾ ਚੇਰੂਵੂ (ਯੇਲਮਾ ਚੇਰੂਵੂ)

ਹਵਾਲੇ

ਬਾਹਰੀ ਲਿੰਕ

Tags:

ਖਾਜਾਗੁਡਾ ਝੀਲ ਇਤਿਹਾਸਖਾਜਾਗੁਡਾ ਝੀਲ ਸੈਰ ਸਪਾਟਾਖਾਜਾਗੁਡਾ ਝੀਲ ਇਹ ਵੀ ਵੇਖੋਖਾਜਾਗੁਡਾ ਝੀਲ ਹਵਾਲੇਖਾਜਾਗੁਡਾ ਝੀਲ ਬਾਹਰੀ ਲਿੰਕਖਾਜਾਗੁਡਾ ਝੀਲਝੀਲਰੰਗਾਰੇੱਡੀ ਜ਼ਿਲਾਹੈਦਰਾਬਾਦ

🔥 Trending searches on Wiki ਪੰਜਾਬੀ:

ਹੈਰਤਾ ਬਰਲਿਨਸਲਜੂਕ ਸਲਤਨਤਭਾਈ ਗੁਰਦਾਸਬੱਬੂ ਮਾਨਟੈਕਸਸਅਰਿਆਨਾ ਗ੍ਰਾਂਡੇਹਾਫ਼ਿਜ਼ ਸ਼ੀਰਾਜ਼ੀਬਿਕਰਮ ਸਿੰਘ ਘੁੰਮਣਪ੍ਰਧਾਨ ਮੰਤਰੀਆਧੁਨਿਕਤਾਧੁਨੀ ਵਿਗਿਆਨਭਗਵੰਤ ਮਾਨਸਾਕਾ ਨਨਕਾਣਾ ਸਾਹਿਬਪਹਿਲਾ ਦਰਜਾ ਕ੍ਰਿਕਟਕਿਲ੍ਹਾ ਰਾਏਪੁਰ ਦੀਆਂ ਖੇਡਾਂਮਨਮੋਹਨਸੁਖਵੰਤ ਕੌਰ ਮਾਨਪੰਜਾਬੀ ਆਲੋਚਨਾਪੰਜਾਬ ਵਿਧਾਨ ਸਭਾ ਚੋਣਾਂ 1997ਸਦਾ ਕੌਰਵਿਆਹ ਦੀਆਂ ਰਸਮਾਂਖ਼ਾਲਿਸਤਾਨ ਲਹਿਰਅਨੁਭਾ ਸੌਰੀਆ ਸਾਰੰਗੀਜੋਤਿਸ਼ਸਿੰਘ ਸਭਾ ਲਹਿਰਭਗਤ ਰਵਿਦਾਸਗੁਰਮਤਿ ਕਾਵਿ ਦਾ ਇਤਿਹਾਸਨਾਮਸਵਰਲਿੰਗਵੱਡਾ ਘੱਲੂਘਾਰਾਐੱਸ ਬਲਵੰਤਬੰਦਾ ਸਿੰਘ ਬਹਾਦਰਮਿੱਟੀਇੰਟਰਵਿਯੂਚਮਾਰਗੁਰਮੁਖੀ ਲਿਪੀ ਦੀ ਸੰਰਚਨਾਫਾਸ਼ੀਵਾਦਮੁਹੰਮਦਸ਼ਿਵਰਾਮ ਰਾਜਗੁਰੂਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਔਕਾਮ ਦਾ ਉਸਤਰਾਲੋਧੀ ਵੰਸ਼ਭੰਗੜਾ (ਨਾਚ)ਮੀਂਹਅੰਮ੍ਰਿਤਪਾਲ ਸਿੰਘ ਖ਼ਾਲਸਾਵੈੱਬ ਬਰਾਊਜ਼ਰਆਊਟਸਮਾਰਟਸੰਵਿਧਾਨਕ ਸੋਧਭਾਰਤ ਮਾਤਾਨਾਂਵਮਿਲਖਾ ਸਿੰਘਮੁਨਾਜਾਤ-ਏ-ਬਾਮਦਾਦੀਧਨੀ ਰਾਮ ਚਾਤ੍ਰਿਕਲੋਕ ਧਰਮਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸਡਾ. ਸੁਰਜੀਤ ਸਿੰਘਜਪੁਜੀ ਸਾਹਿਬਕੌਮਪ੍ਰਸਤੀਨਬਾਮ ਟੁਕੀਮੇਰਾ ਦਾਗ਼ਿਸਤਾਨਭਾਰਤ ਸਰਕਾਰਭਾਈ ਮਰਦਾਨਾਮਾਊਸਭਾਈ ਘਨੱਈਆਭਾਈ ਗੁਰਦਾਸ ਦੀਆਂ ਵਾਰਾਂਲੋਕ ਚਿਕਿਤਸਾਇਸਾਈ ਧਰਮਬੋਲੇ ਸੋ ਨਿਹਾਲਸਨੂਪ ਡੌਗਲੁਧਿਆਣਾਪੰਜਾਬੀ ਭਾਸ਼ਾਸੂਫ਼ੀ ਕਾਵਿ ਦਾ ਇਤਿਹਾਸ🡆 More