ਖਵਾਜਾ ਖੁਰਸ਼ੀਦ ਅਨਵਰ (21 ਮਾਰਚ 1912 − 30 ਅਕਤੂਬਰ 1984) (Urdu: خواجہ خُورشِيد انور, ਹਿੰਦੀ: ख़्वाजा खुर्शीद अनवर) ਸਾਂਝੇ ਭਾਰਤ / ਪੰਜਾਬ ਦੇ ਫਿਲਮੀ ਕਲਾਕਾਰ, ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਸਨ ਜੋ ਭਾਰਤ ਅਤੇ ਪਾਕਿਸਤਾਨ ਵਿੱਚ ਇੱਕੋ ਜਿੰਨੇ ਮਸ਼ਹੂਰ ਸਨ।
SI ਖਵਾਜਾ ਖੁਰਸ਼ੀਦ ਅਨਵਰ خواجہ خُورشِيد انور | |
---|---|
ਜਾਣਕਾਰੀ | |
ਜਨਮ ਦਾ ਨਾਮ | ਖੁਰਸ਼ੀਦ ਅਨਵਰ |
ਉਰਫ਼ | ਖਵਾਜਾ ਸਾਹਿਬ |
ਜਨਮ | 21 ਮਾਰਚ 1912 ਮੀਆਂਵਾਲੀ , [[ਪੰਜਾਬ (ਬਰਤਾਨਵੀ ਭਾਰਤ) |ਪੰਜਾਬ]], ਬਰਤਾਨਵੀ ਭਾਰਤ (ਹੁਣ ਪਾਕਿਸਤਾਨ) |
ਮੌਤ | 30 ਅਕਤੂਬਰ 1984 (Aged 72) ਲਾਹੌਰ , ਪੰਜਾਬ, ਪਾਕਿਸਤਾਨ |
ਵੰਨਗੀ(ਆਂ) | ਸ਼ਾਸਤਰੀ ਸੰਗੀਤ |
ਕਿੱਤਾ | ਸੰਗੀਤ ਨਿਰਦੇਸ਼ਕ , ਸਕ੍ਰੀਨਲੇਖਕ, ਫਿਲਮ ਨਿਰਦੇਸ਼ਕ , |
ਸਾਲ ਸਰਗਰਮ | 1941–1982 |
ਲੇਬਲ | ਚੋਣਵੀਆਂ ਫ਼ਿਲਮਾ (name of his film production company) |
ਫਰਮਾ:Civil decorations of Pakistan ਫਰਮਾ:Pride of Performance for Arts
This article uses material from the Wikipedia ਪੰਜਾਬੀ article ਖਵਾਜਾ ਖੁਰਸ਼ੀਦ ਅਨਵਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.