ਕਾਂਝਲੀ ਜਲਗਾਹ

ਕਾਂਝਲੀ ਜਲਗਾਹ, ਭਾਰਤ ਦੇ ਪੰਜਾਬ ਰਾਜ ਦੇ ਕਪੂਰਥਲਾ ਜਿਲੇ ਵਿੱਚ ਪੈਂਦੀ ਇੱਕ ਮਸਨੂਈ ਜਲਗਾਹ ਹੈ ਜੋ 1870 ਵਿੱਚ ਸਿੰਚਾਈ ਦੇ ਮੰਤਵ ਲਈ ਬਣਾਈ ਗਈ ਸੀ।ਇਹ ਜਲਗਾਹ ਕਾਲੀ ਵੇਈਂ,ਜੋ ਕਿ ਬਿਆਸ ਦਰਿਆ ਵਿਚੋਂ ਨਿਕਲਦੀ ਹੈ, ਦੇ ਵਹਾਓ ਨੂੰ ਬੰਨ ਮਾਰਕੇ ਬਣਾਈ ਗਈ ਸੀ। ਇਸ ਜਲਗਾਹ ਨੂੰ 2002 ਵਿੱਚ ਰਾਮਸਰ ਸਮਝੌਤਾ ਅਨੁਸਾਰ ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਜਲਗਾਹਾਂ ਵਾਲਾ ਰੁਤਬਾ ਦਿੱਤਾ ਗਿਆ ਸੀ

ਕਾਂਝਲੀ ਜਲਗਾਹ ਜਾਂ ਕਾਂਝਲੀ ਝੀਲ
ਸਥਿਤੀਪੰਜਾਬ
ਗੁਣਕ31°25′N 75°22′E / 31.42°N 75.37°E / 31.42; 75.37
Typeਤਾਜਾ ਪਾਣੀ
Primary inflowsਕਾਲੀ ਵੇਈਂ
Basin countriesਭਾਰਤ
Surface area490 ਹੈਕ.
ਔਸਤ ਡੂੰਘਾਈ3.05 m (10 ਫੁੱਟ )
ਵੱਧ ਤੋਂ ਵੱਧ ਡੂੰਘਾਈ7.62 m (25 ਫੁੱਟ )
Surface elevation210 m
Settlementsਕਪੂਰਥਲਾ
Invalid designation
ਅਹੁਦਾ22 ਜਨਵਰੀ 2002

ਇਹ ਵੀ ਵੇਖੋ

ਰਾਮਸਰ ਸਮਝੌਤਾ

ਤਸਵੀਰਾਂ

ਹਵਾਲੇ

Tags:

ਕਪੂਰਥਲਾਕਾਲੀ ਬੇਈਜਲਗਾਹਪੰਜਾਬਬਿਆਸਭਾਰਤਰਾਮਸਰ ਸਮਝੌਤਾ

🔥 Trending searches on Wiki ਪੰਜਾਬੀ:

ਧਰਤੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਗੁਰੂ ਨਾਨਕਭਾਈ ਗੁਰਦਾਸਜਨਮਸਾਖੀ ਅਤੇ ਸਾਖੀ ਪ੍ਰੰਪਰਾਜਨ ਬ੍ਰੇਯ੍ਦੇਲ ਸਟੇਡੀਅਮਵਰਿਆਮ ਸਿੰਘ ਸੰਧੂਕੰਪਿਊਟਰਪੰਜਾਬ, ਭਾਰਤ ਦੇ ਜ਼ਿਲ੍ਹੇਯੂਬਲੌਕ ਓਰਿਜਿਨਮੱਕੀ ਦੀ ਰੋਟੀਇਨਕਲਾਬਸੱਭਿਆਚਾਰਸਿੱਖ ਸਾਮਰਾਜਪ੍ਰਯੋਗਵਾਦੀ ਪ੍ਰਵਿਰਤੀਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਮਲੇਰੀਆਮਾਸਕੋਭਾਰਤ ਦਾ ਆਜ਼ਾਦੀ ਸੰਗਰਾਮਅੰਤਰਰਾਸ਼ਟਰੀਹਿੰਦੁਸਤਾਨ ਟਾਈਮਸਸ਼ਬਦਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਪੰਜਾਬੀ ਲੋਕ ਖੇਡਾਂਅੰਮ੍ਰਿਤਸਰਵਿਅੰਜਨਸੰਤੋਖ ਸਿੰਘ ਧੀਰਸਿਹਤ ਸੰਭਾਲਗਰਭ ਅਵਸਥਾਸੁਖਵੰਤ ਕੌਰ ਮਾਨਮਨੀਕਰਣ ਸਾਹਿਬਫੁਲਕਾਰੀਦਸਮ ਗ੍ਰੰਥਗਰੀਨਲੈਂਡਪਵਨ ਕੁਮਾਰ ਟੀਨੂੰਡੇਰਾ ਬਾਬਾ ਨਾਨਕਕਣਕਸਾਰਾਗੜ੍ਹੀ ਦੀ ਲੜਾਈਪੰਜਾਬ ਦੇ ਲੋਕ-ਨਾਚਪਿਸ਼ਾਬ ਨਾਲੀ ਦੀ ਲਾਗਅਜਮੇਰ ਸਿੰਘ ਔਲਖਮੱਧਕਾਲੀਨ ਪੰਜਾਬੀ ਸਾਹਿਤਖ਼ਾਲਸਾਗੁਰਦੁਆਰਾ ਫ਼ਤਹਿਗੜ੍ਹ ਸਾਹਿਬਕਰਤਾਰ ਸਿੰਘ ਦੁੱਗਲਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਨਾਈ ਵਾਲਾਦਲੀਪ ਸਿੰਘਕ੍ਰਿਕਟਹਿੰਦੂ ਧਰਮਛੰਦਸੋਹਿੰਦਰ ਸਿੰਘ ਵਣਜਾਰਾ ਬੇਦੀਪੰਥ ਪ੍ਰਕਾਸ਼ਜਾਮਨੀਅਨੰਦ ਕਾਰਜਸੁਖਜੀਤ (ਕਹਾਣੀਕਾਰ)ਹਰਿਮੰਦਰ ਸਾਹਿਬਭਾਰਤ ਦਾ ਰਾਸ਼ਟਰਪਤੀਬਾਈਬਲਤੂੰ ਮੱਘਦਾ ਰਹੀਂ ਵੇ ਸੂਰਜਾਵਿਕੀਮਨੁੱਖੀ ਦੰਦਪੜਨਾਂਵਤਖ਼ਤ ਸ੍ਰੀ ਪਟਨਾ ਸਾਹਿਬਮੌੜਾਂਬਸ ਕੰਡਕਟਰ (ਕਹਾਣੀ)ਸ਼ਰੀਂਹਦ ਟਾਈਮਜ਼ ਆਫ਼ ਇੰਡੀਆਸੰਪੂਰਨ ਸੰਖਿਆਸੋਹਣੀ ਮਹੀਂਵਾਲਮੂਲ ਮੰਤਰਨਿਮਰਤ ਖਹਿਰਾਮਮਿਤਾ ਬੈਜੂਤਖ਼ਤ ਸ੍ਰੀ ਹਜ਼ੂਰ ਸਾਹਿਬ🡆 More