ਐਨਮੀ ਐਟ ਦ ਗੇਟਸ 2001 ਦੀ ਇੱਕ ਜੰਗੀ ਫ਼ਿਲਮ ਹੈ ਜਿਸਦੇ ਹਦਾਇਤਕਾਰ ਜੀਨ-ਜੇਕਸ ਅਨੌਡ ਹਨ ਅਤੇ ਇਸ ਵਿੱਚ ਮੁੱਖ ਕਿਰਦਾਰ ਜੋਜ਼ਫ਼ ਫ਼ਾਇਨਜ਼, ਜੂਡ ਲਾ, ਰੇਕਲ ਵੀਸੀ ਅਤੇ ਬੌਬ ਹੌਸਕਿਨਸ ਨੇ ਨਿਭਾਏ ਹਨ। ਇਹ ਫ਼ਿਲਮ ਦੂਜੀ ਸੰਸਾਰ ਵੇਲੇ ਦੀ ਸਟੈਲਿਨਗਾਰਡ ਦੀ ਲੜਾਈ ਤੇ ਅਧਾਰਤ ਹੈ।
ਐਨਮੀ ਐਟ ਦ ਗੇਟਸ | |
---|---|
ਨਿਰਦੇਸ਼ਕ | ਜੀਨ-ਜੇਕਸ ਅਨੌਡ |
ਲੇਖਕ | ਜੀਨ-ਜੇਕਸ ਅਨੌਡ ਅਲੇਂ ਗੌਡਾਰ |
ਨਿਰਮਾਤਾ | ਜੀਨ-ਜੇਕਸ ਅਨੌਡ ਜੌਨ ਡੀ. ਸਕੋਫ਼ੀਲਡ |
ਸਿਤਾਰੇ | ਜੂਡ ਲਾ ਜੋਜ਼ਫ਼ ਫ਼ਾਇਨਜ਼ ਰੇਕਲ ਵਿਸੀ ਬੌਬ ਹੌਸਕਿਨਸ ਐੱਡ ਹੈਰਿਸ ਰੌਨ ਪਰਲਮੈਨ |
ਸਿਨੇਮਾਕਾਰ | ਰੌਬਰਟ ਫ਼ਰੈਜ਼ |
ਸੰਪਾਦਕ | ਨੋਇਲ ਬੌਇਸਨ ਹਮਫ਼ਰੀ ਡਿਕਸਨ |
ਸੰਗੀਤਕਾਰ | ਜੇਮਜ਼ ਹੌਰਨਰ |
ਪ੍ਰੋਡਕਸ਼ਨ ਕੰਪਨੀਆਂ | ਐਮਪੀ ਫ਼ਿਲਮ ਮੈਨੇਜਮੈਂਟ ਸਵਾਨਫ਼ੋਰਡ ਫ਼ਿਲਮਜ਼ ਲਿਟਲ ਬਰਡ ਕੰਪਨੀ |
ਡਿਸਟ੍ਰੀਬਿਊਟਰ | ਪੈਰਾਮਾਊਂਟ ਪਿਕਚਰਜ਼ (ਅਮਰੀਕਾ) ਪੈਥੇ (ਫ਼ਰਾਂਸ) |
ਰਿਲੀਜ਼ ਮਿਤੀ | 16 ਮਾਰਚ 2001 |
ਮਿਆਦ | 131 ਮਿੰਟ |
ਦੇਸ਼ | ਫ਼ਰਾਂਸ ਜਰਮਨੀ ਯੁਨਾਇਟਿਡ ਕਿੰਗਡਮ ਆਇਰਲੈਂਡ ਅਮਰੀਕਾ |
ਭਾਸ਼ਾਵਾਂ | ਅੰਗਰੇਜ਼ੀ ਜਰਮਨ ਰੂਸੀ |
ਬਜ਼ਟ | $68,000,000 |
ਬਾਕਸ ਆਫ਼ਿਸ | $96,976,270 |
ਇਸ ਦਾ ਨਾਮ ਵਿਲੀਅਮ ਕਰੈਗ ਦੀ 1973 ਦੀ ਇੱਕ ਕਿਤਾਬ ਐਨਮੀ ਐਟ ਦ ਗੇਟਸ: ਦ ਬੈਟਲ ਫ਼ੌਰ ਸਟੈਲਿਨਗਾਰਡ ਤੋਂ ਲਿਆ ਗਿਆ ਹੈ।
This article uses material from the Wikipedia ਪੰਜਾਬੀ article ਐਨਮੀ ਐਟ ਦ ਗੇਟਸ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.