ਐਚ ਐਸ ਫੂਲਕਾ: ਪੰਜਾਬ, ਭਾਰਤ ਦਾ ਸਿਆਸਤਦਾਨ

ਹਰਵਿੰਦਰ ਸਿੰਘ ਫੂਲਕਾ, ਆਮ ਤੌਰ 'ਤੇ ਐਚ ਐਸ ਫੂਲਕਾ, ਦਿੱਲੀ ਹਾਈ ਕੋਰਟ ਦਾ ਸੀਨੀਅਰ ਐਡਵੋਕੇਟ, ਸਿਆਸਤਦਾਨ, ਮਨੁੱਖੀ ਅਧਿਕਾਰ ਕਾਰਕੁਨ, ਅਤੇ ਲੇਖਕ ਹੈ।

ਹਰਵਿੰਦਰ ਸਿੰਘ ਫੂਲਕਾ
ਐਚ ਐਸ ਫੂਲਕਾ: ਪੰਜਾਬ, ਭਾਰਤ ਦਾ ਸਿਆਸਤਦਾਨ
ਐਚ ਐਸ ਫੂਲਕਾ
ਜਨਮ
ਸਿੱਖਿਆਐਲ ਐਲ ਬੀ
ਪੇਸ਼ਾਦਿੱਲੀ ਹਾਈ ਕੋਰਟ ਦਾ ਸੀਨੀਅਰ ਐਡਵੋਕੇਟ
ਲਈ ਪ੍ਰਸਿੱਧਨਵਬੰਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਪੈਰਵੀ ਕਰਨ ਵਾਲੇ ਨਾਮਵਰ ਵਕੀਲ
ਜੀਵਨ ਸਾਥੀਮਨਿੰਦਰ ਕੌਰ

ਜੀਵਨੀ

ਹਰਵਿੰਦਰ ਸਿੰਘ ਫੂਲਕਾ ਦਾ ਜਨ‍ਮ ਪੰਜਾਬ ਦੇ ਬਰਨਾਲਾ ਜਿਲ੍ਹਾ ਦੇ ਕਸਬਾ ਭਦੌੜ ਵਿੱਚ ਹੋਇਆ ਸੀ। ਆਪਣੀ ਸ‍ਨਾਤਕ ਦੀ ਡਿਗਰੀ ਉਸ ਨੇ ਚੰਡੀਗੜ ਤੋਂ ਪ੍ਰਾਪ‍ਤ ਕੀਤੀ ਜਦੋਂ ਕਿ ਐਲ ਐਲ ਬੀ ਲੁਧਿਆਣਾ ਤੋਂ ਕੀਤੀ।

ਆਪਣੀ ਸਿੱਖਿਆ ਪ੍ਰਾਪ‍ਤ ਕਰਨ ਦੇ ਬਾਅਦ ਫੂਲਕਾ ਨੇ ਦਿੱਲੀ ਵਿੱਚ ਵਕਾਲਤ ਅਰੰਭ ਕਰ ਦਿੱਤੀ। ਉਹ ਪਿਛਲੇ 30 ਸਾਲਾਂ ਤੋਂ 1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਆਰੋਪੀਆਂ ਦੇ ਖਿਲਾਫ ਮੁਕੱਦਮੇ ਲੜ ਰਿਹਾ ਹੈ।

ਜਨਵਰੀ 2014 ਵਿੱਚ ਫੂਲਕਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਅਤੇ 2014 ਲੋਕ ਸਭਾ ਚੋਣ ਵਿੱਚ ਉਹ ਆਮ ਆਦਮੀ ਪਾਰਟੀ ਦੇ ਉਂ‍ਮੀਦਵਾਰ ਵਜੋਂ ਲੁਧਿਆਣਾ ਤੋਂ ਚੋਣ ਲੜ ਰਿਹਾ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਜੋ ਬਾਈਡਨ1980 ਦਾ ਦਹਾਕਾਬੰਦਾ ਸਿੰਘ ਬਹਾਦਰਰੋਮਪ੍ਰੇਮ ਪ੍ਰਕਾਸ਼ਸ਼ੇਰ ਸ਼ਾਹ ਸੂਰੀਯੂਕਰੇਨ17 ਨਵੰਬਰਮਨੁੱਖੀ ਦੰਦਫੀਫਾ ਵਿਸ਼ਵ ਕੱਪ 2006ਪੰਜਾਬੀ ਸਾਹਿਤਦੌਣ ਖੁਰਦਅੰਚਾਰ ਝੀਲਕਾਰਲ ਮਾਰਕਸਆਈ.ਐਸ.ਓ 4217ਯੂਰਪੀ ਸੰਘਪੰਜਾਬ, ਭਾਰਤਦਰਸ਼ਨਜਵਾਹਰ ਲਾਲ ਨਹਿਰੂਹੀਰ ਵਾਰਿਸ ਸ਼ਾਹਦ ਸਿਮਪਸਨਸਨੂਰ ਜਹਾਂਫ਼ੇਸਬੁੱਕਨਵਤੇਜ ਭਾਰਤੀਪੰਜਾਬੀ ਮੁਹਾਵਰੇ ਅਤੇ ਅਖਾਣਛੜਾਦਸਮ ਗ੍ਰੰਥਹਾਂਸੀਗੁਰਮੁਖੀ ਲਿਪੀਕਿਲ੍ਹਾ ਰਾਏਪੁਰ ਦੀਆਂ ਖੇਡਾਂਮਾਤਾ ਸਾਹਿਬ ਕੌਰਕੁਆਂਟਮ ਫੀਲਡ ਥਿਊਰੀਵਾਲਿਸ ਅਤੇ ਫ਼ੁਤੂਨਾਮੈਕ ਕਾਸਮੈਟਿਕਸਪਟਨਾਕਵਿ ਦੇ ਲੱਛਣ ਤੇ ਸਰੂਪਖੜੀਆ ਮਿੱਟੀਬਿਆਂਸੇ ਨੌਲੇਸਕਾਵਿ ਸ਼ਾਸਤਰਜ਼ਿਮੀਦਾਰਬਾਹੋਵਾਲ ਪਿੰਡਸ਼ਿਵਪੀਰ ਬੁੱਧੂ ਸ਼ਾਹਸਭਿਆਚਾਰਕ ਆਰਥਿਕਤਾਬਰਮੀ ਭਾਸ਼ਾਵਾਕੰਸ਼ਭਾਈ ਮਰਦਾਨਾਪੀਜ਼ਾਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰ1912ਸੀ. ਕੇ. ਨਾਇਡੂਜਨਰਲ ਰਿਲੇਟੀਵਿਟੀ29 ਸਤੰਬਰਗੁਰੂ ਅਮਰਦਾਸਕਾਰਟੂਨਿਸਟਲੋਕ ਸਭਾ ਹਲਕਿਆਂ ਦੀ ਸੂਚੀਆਵੀਲਾ ਦੀਆਂ ਕੰਧਾਂਵਿਕੀਡਾਟਾਪੋਕੀਮੌਨ ਦੇ ਪਾਤਰਸਵਿਟਜ਼ਰਲੈਂਡਇੰਡੋਨੇਸ਼ੀਆਈ ਰੁਪੀਆਬਵਾਸੀਰਐੱਸਪੇਰਾਂਤੋ ਵਿਕੀਪੀਡਿਆਬੋਨੋਬੋਜਪੁਜੀ ਸਾਹਿਬਗੁਰਦਿਆਲ ਸਿੰਘਨਿਊਯਾਰਕ ਸ਼ਹਿਰਵਾਰਿਸ ਸ਼ਾਹਦਰਸ਼ਨ ਬੁੱਟਰਭਾਰਤੀ ਜਨਤਾ ਪਾਰਟੀਆਤਮਜੀਤਵਿਸ਼ਵਕੋਸ਼ਪੰਜਾਬੀ ਰੀਤੀ ਰਿਵਾਜਗੂਗਲ ਕ੍ਰੋਮ🡆 More