ਉਰਾਲ ਦਰਿਆ

ਉਰਾਲ (ਰੂਸੀ: Урал, ਉਚਾਰਨ ) ਜਾਂ ਜਈਕ/ਜ਼ਏਕ (ਬਸ਼ਕੀਰ: Яйыҡ ਉਚਾਰਨ , ਕਜ਼ਾਖ਼: Жайық, ਉਚਾਰਨ ), ਜਿਹਨੂੰ 1775 ਤੋਂ ਪਹਿਲਾਂ ਯਈਕ (ਰੂਸੀ: Яик) ਆਖਿਆ ਜਾਂਦਾ ਸੀ, ਰੂਸ ਅਤੇ ਕਜ਼ਾਖ਼ਸਤਾਨ ਵਿੱਚੋਂ ਵਗਣ ਵਾਲਾ ਇੱਕ ਦਰਿਆ ਹੈ। ਇਹ ਦੱਖਣੀ ਉਰਾਲ ਪਹਾੜਾਂ ਤੋਂ ਪੈਦਾ ਹੋ ਕੇ ਕੈਸਪੀਅਨ ਸਾਗਰ ਵਿੱਚ ਜਾ ਰਲਦਾ ਹੈ। ਇਹਦੀ ਕੁੱਲ ਲੰਬਾਈ 1,511 ਮੀਲ (2,428 ਕਿ.ਮੀ.) ਹੈ ਜਿਸ ਕਰ ਕੇ ਇਹ ਵੋਲਗਾ ਅਤੇ ਦਨੂਬ ਮਗਰੋਂ ਯੂਰਪ ਦਾ ਤੀਜਾ ਅਤੇ ਏਸ਼ੀਆ ਦਾ 18ਵਾਂ ਸਭ ਤੋਂ ਲੰਮਾ ਦਰਿਆ ਹੈ।

ਉਰਾਲ ਦਰਿਆ
ਉਰਾਲ ਦਰਿਆ
ਉਰਾਲ ਹੌਜ਼ੀ ਦਾ ਨਕਸ਼ਾ
ਸਰੋਤਰੂਸ
ਦਹਾਨਾਕੈਸਪੀਅਨ ਸਾਗਰ
ਬੇਟ ਦੇਸ਼ਰੂਸ, ਕਜ਼ਾਖ਼ਸਤਾਨ
ਲੰਬਾਈ{{{length_ਕਿਮੀ}}} ਕਿਮੀ ({{{length_mi}}} mi)2,428 km (1,509 mi)
ਔਸਤ ਜਲ-ਡਿਗਾਊ ਮਾਤਰਾ400 m³/s
ਬੇਟ ਖੇਤਰਫਲ231,000 km² (89,190 mi²)

ਹਵਾਲੇ

Tags:

ਉਰਾਲ ਪਹਾੜਕਜ਼ਾਖ਼ ਭਾਸ਼ਾਕਜ਼ਾਖ਼ਸਤਾਨਕੈਸਪੀਅਨ ਸਾਗਰਦਨੂਬ ਦਰਿਆਬਸ਼ਕੀਰ ਭਾਸ਼ਾਮਦਦ:IPAਮਦਦ:ਕਜ਼ਾਖ਼ ਲਈ IPAਮਦਦ:ਰੂਸੀ ਲਈ IPAਰੂਸਰੂਸੀ ਭਾਸ਼ਾਵੋਲਗਾ ਦਰਿਆ

🔥 Trending searches on Wiki ਪੰਜਾਬੀ:

ਸਿੰਧੂ ਘਾਟੀ ਸੱਭਿਅਤਾਵੈੱਬਸਾਈਟਬੱਬੂ ਮਾਨਬਰਤਾਨਵੀ ਰਾਜਸਵਰਗੁਰਬਚਨ ਸਿੰਘ ਭੁੱਲਰਸੂਫ਼ੀ ਕਾਵਿ ਦਾ ਇਤਿਹਾਸਜਸਬੀਰ ਸਿੰਘ ਆਹਲੂਵਾਲੀਆਵੇਅਬੈਕ ਮਸ਼ੀਨਪੰਜਾਬੀ ਕੈਲੰਡਰਪਛਾਣ-ਸ਼ਬਦਆਂਧਰਾ ਪ੍ਰਦੇਸ਼ਰਤਨ ਟਾਟਾਭਾਸ਼ਾਸਾਮਾਜਕ ਮੀਡੀਆਸਾਧ-ਸੰਤਗੂਰੂ ਨਾਨਕ ਦੀ ਦੂਜੀ ਉਦਾਸੀਭਾਰਤ ਦੀ ਅਰਥ ਵਿਵਸਥਾਮੰਜੂ ਭਾਸ਼ਿਨੀਆਨੰਦਪੁਰ ਸਾਹਿਬ ਦੀ ਲੜਾਈ (1700)ਪੰਜਾਬੀ ਜੰਗਨਾਮਾਹਾਸ਼ਮ ਸ਼ਾਹਹਿਮਾਨੀ ਸ਼ਿਵਪੁਰੀਅਭਿਨਵ ਬਿੰਦਰਾਜਨਮ ਸੰਬੰਧੀ ਰੀਤੀ ਰਿਵਾਜਕਪਾਹਗਿਆਨੀ ਦਿੱਤ ਸਿੰਘਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀhuzwvਦੂਜੀ ਐਂਗਲੋ-ਸਿੱਖ ਜੰਗਗੁਰ ਅਰਜਨਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀਭੰਗੜਾ (ਨਾਚ)ਹਰੀ ਸਿੰਘ ਨਲੂਆਕਾਂਅੰਬਸ਼ਬਦਭਾਰਤ ਦੀ ਸੰਸਦਸਾਹਿਬਜ਼ਾਦਾ ਅਜੀਤ ਸਿੰਘਨਿਰਮਲ ਰਿਸ਼ੀਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਧੁਨੀ ਵਿਉਂਤਪੰਜਾਬੀ ਆਲੋਚਨਾਜੈਤੋ ਦਾ ਮੋਰਚਾਲੋਕ ਕਲਾਵਾਂਤਖ਼ਤ ਸ੍ਰੀ ਦਮਦਮਾ ਸਾਹਿਬਪੰਜਾਬ, ਭਾਰਤਕੁਲਵੰਤ ਸਿੰਘ ਵਿਰਕਅਰਬੀ ਲਿਪੀਸ਼ਹੀਦੀ ਜੋੜ ਮੇਲਾਮਨੁੱਖ ਦਾ ਵਿਕਾਸਉਪਵਾਕਰਬਾਬਏ. ਪੀ. ਜੇ. ਅਬਦੁਲ ਕਲਾਮਸੋਨੀਆ ਗਾਂਧੀਨਾਨਕ ਕਾਲ ਦੀ ਵਾਰਤਕਸਿੰਘ ਸਭਾ ਲਹਿਰਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਪੰਜਾਬ ਦੀਆਂ ਵਿਰਾਸਤੀ ਖੇਡਾਂਨਿਰਮਲਾ ਸੰਪਰਦਾਇਗੁਰੂ ਨਾਨਕਪੰਜਾਬ (ਭਾਰਤ) ਵਿੱਚ ਖੇਡਾਂਮਾਰਗੋ ਰੌਬੀਭਾਰਤ ਦੀ ਸੰਵਿਧਾਨ ਸਭਾਬੇਅੰਤ ਸਿੰਘਅਜੀਤ (ਅਖ਼ਬਾਰ)ਸਿੱਖ ਧਰਮ ਦਾ ਇਤਿਹਾਸਸਫ਼ਰਨਾਮਾਨਰਿੰਦਰ ਮੋਦੀਗੁਰੂ ਗਰੰਥ ਸਾਹਿਬ ਦੇ ਲੇਖਕਛਾਤੀ ਗੰਢਪੰਜਾਬੀ ਲੋਕਗੀਤਗੁਰਮਤਿ ਕਾਵਿ ਧਾਰਾਪੰਜਾਬ ਦੇ ਲੋਕ-ਨਾਚਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀ🡆 More