ਈਲਾ ਗਾਂਧੀ

ਈਲਾ ਗਾਂਧੀ (ਜਨਮ 1 ਜੁਲਾਈ 1940), ਮਹਾਤਮਾ ਗਾਂਧੀ ਦੀ ਪੋਤਰੀ, ਸ਼ਾਂਤੀ ਸੰਗਰਾਮੀਆ ਹੈ।

ਈਲਾ ਗਾਂਧੀ
ਜਨਮ(1940-07-01)ਜੁਲਾਈ 1, 1940
ਅਲਮਾ ਮਾਤਰਨਟਾਲ ਯੂਨੀਵਰਸਿਟੀ
ਪੇਸ਼ਾਸਿਆਸਤਦਾਨ, ਐਕਟਿਵਿਸਟ
ਮਾਤਾ-ਪਿਤਾਮਨੀਲਾਲ ਗਾਂਧੀ
ਸੁਸ਼ੀਲਾ ਮਾਹਸਰੂਵਾਲਾ

ਮੁੱਢਲੀ ਜ਼ਿੰਦਗੀ

ਈਲਾ ਗਾਂਧੀ, ਸਾਊਥ ਅਫਰੀਕਾ ਵਿੱਚ ਗਾਂਧੀ ਦੇ ਪੁੱਤਰ ਮਨੀਲਾਲ ਗਾਂਧੀ ਦੇ ਘਰ ਪੈਦਾ ਹੋਈ ਸੀ। ਉਸ ਨੇ ਦੱਖਣੀ ਅਫਰੀਕਾ ਵਿੱਚ ਡਰਬਨ ਦੇ ਨੇੜੇ ਫੀਨਿਕਸ ਆਸ਼ਰਮ ਵਿੱਚ ਪਲੀ ਤੇ ਵੱਡੀ ਹੋਈ।. ਉਸ ਨੇ ਨੇਟਲ ਯੂਨੀਵਰਸਿਟੀ ਤੋਂ ਬੀ.ਏ. ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਯੁਐਨਐਸਆਈਏ ਤੋਂ ਸਮਾਜਿਕ ਵਿਗਿਆਨ ਦੀ ਡਿਗਰੀ ਵਿੱਚ ਆਨਰਜ਼ ਬੀ.ਏ. ਕੀਤੀ। ਪੜ੍ਹਾਈ ਦੇ ਬਾਅਦ ਉਸ ਨੂੰ 15 ਸਾਲ ਲਈ ਇੱਕ ਸੋਸ਼ਲ ਵਰਕਰ ਵਜੋਂ ਵੇਰੂਲਮ ਬਾਲ ਪਰਿਵਾਰ ਭਲਾਈ ਸੋਸਾਇਟੀ ਨਾਲ ਅਤੇ ਪੰਜ ਸਾਲ ਡਰਬਨ ਦੀ ਇੰਡੀਅਨ ਬਾਲ ਅਤੇ ਪਰਿਵਾਰ ਭਲਾਈ ਸੋਸਾਇਟੀ ਨਾਲ ਕੰਮ ਕੀਤਾ।

ਨੇਟਲ ਦੇ ਮਹਿਲਾ ਸੰਗਠਨ ਵਿੱਚ ਇਸਦੇ ਬਣਨ ਤੋਂ ਲੈਕੇ 1991 ਤੱਕ ਕਾਰਜਕਾਰੀ ਮੈਂਬਰ ਦੇ ਤੌਰ 'ਤੇ ਸੇਵਾ ਕੀਤੀ। ਉਸ ਦਾ ਸਿਆਸੀ ਕੈਰੀਅਰ ਵਿੱਚ 'ਨੇਟਲ ਇੰਡੀਅਨ ਕਾਂਗਰਸ' ਜਿਆਦੀ ਉਹ ਉਪ ਪ੍ਰਧਾਨ ਰਹੀ, ਸੰਯੁਕਤ ਡੈਮੋਕਰੈਟਿਕ ਫਰੰਟ (ਦੱਖਣੀ ਅਫਰੀਕਾ), ਡੇਸਕੋਮ ਕਰਾਈਸ ਨੈੱਟਵਰਕ, ਅਤੇ ਇਨ੍ਹਾਂਡਾ ਸਹਿਯੋਗ ਕਮੇਟੀ ਸ਼ਾਮਿਲ ਹਨ। 1975 ਵਿੱਚ, ਇਲਾ ਗਾਂਧੀ ਤੇ ਨਸਲਵਾਦੀ ਰੰਗਭੇਦ ਦੇ ਕਾਰਨ ਸਿਆਸੀ ਕੰਮ ਤੱਕ ਪਾਬੰਦੀ ਲੱਗੀ ਰਹੀ ਅਤੇ ਨੌ ਸਾਲ ਦੇ ਲਈ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ। ਉਸ ਨੇ ਅਗਿਆਤ ਰਹਿ ਕੇ ਆਪਣਾ ਕੰਮ ਜਾਰੀ ਰਖਿਆ ਅਤੇ ਉਸ ਦੇ ਇੱਕ ਪੁੱਤਰ ਦੀ ਨਸਲੀ ਵਿਤਕਰੇ ਲਈ ਸੰਘਰਸ਼ ਦੌਰਾਨ ਮੌਤ ਹੋ ਗਈ। ਉਸ ਨੇ 11 ਫਰਵਰੀ 1990 ਨੂੰ ਸੰਯੁਕਤ ਲੋਕਤੰਤਰੀ ਮੋਰਚੇ ਦੇ ਮੈਂਬਰਾਂ ਵਿੱਚੋਂ ਇੱਕ ਸੀ, ਜਿਹਨਾਂ ਨੇ ਰਿਹਾਈ ਤੋਂ ਪਹਿਲਾਂ ਨੈਲਸਨ ਮੰਡੇਲਾ ਨਾਲ ਮੁਲਾਕਾਤ ਕੀਤੀ ਸੀ। 1994 ਦੀ ਚੋਣ ਪਹਿਲਾਂ ਉਹ ਅਸਥਾਈ ਕਾਰਜਕਾਰੀ ਕਮੇਟੀ ਦੀ ਮੈਂਬਰ ਸੀ,

ਹਵਾਲੇ

Tags:

🔥 Trending searches on Wiki ਪੰਜਾਬੀ:

ਲਾਇਬ੍ਰੇਰੀਭਗਤੀ ਲਹਿਰਜਰਨੈਲ ਸਿੰਘ ਭਿੰਡਰਾਂਵਾਲੇਵਿਸ਼ਵ ਵਾਤਾਵਰਣ ਦਿਵਸਸ਼ਬਦਕੋਸ਼ਊਧਮ ਸਿੰਘਵਿਸਾਖੀਦਸਮ ਗ੍ਰੰਥਸ਼ਾਮ ਸਿੰਘ ਅਟਾਰੀਵਾਲਾਗੁਰਮਤਿ ਕਾਵਿ ਦਾ ਇਤਿਹਾਸਪੰਥ ਪ੍ਰਕਾਸ਼ਸੁਖਵਿੰਦਰ ਅੰਮ੍ਰਿਤਹਰਿਆਣਾਆਮਦਨ ਕਰਆਲਮੀ ਤਪਸ਼ਵਿਕੀਖ਼ਾਨਾਬਦੋਸ਼ਚੰਦ ਕੌਰਯੋਨੀਅਜ਼ਾਦਪੰਜਾਬੀ ਕਿੱਸਾ ਕਾਵਿ (1850-1950)ਮਨੋਵਿਸ਼ਲੇਸ਼ਣਵਾਦਪ੍ਰਗਤੀਵਾਦਜਲ੍ਹਿਆਂਵਾਲਾ ਬਾਗ ਹੱਤਿਆਕਾਂਡਧਨੀਆਖਿਦਰਾਣਾ ਦੀ ਲੜਾਈਭਗਤ ਸਿੰਘਪੰਜਾਬੀ ਕਹਾਣੀਗੋਲਡਨ ਗੇਟ ਪੁਲਗੌਤਮ ਬੁੱਧਪਾਲੀ ਭਾਸ਼ਾਵਿਸ਼ਵਾਸਫ਼ੇਸਬੁੱਕਨਿਰਮਲ ਰਿਸ਼ੀਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸਗੁਰੂ ਰਾਮਦਾਸਬੁਝਾਰਤਾਂਕੋਹਿਨੂਰਕਾਲ ਗਰਲਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਤਰਨ ਤਾਰਨ ਸਾਹਿਬਟੀਕਾ ਸਾਹਿਤਮੈਰੀ ਕੋਮਤਰਸੇਮ ਜੱਸੜਪੰਜਾਬ ਦੀਆਂ ਪੇਂਡੂ ਖੇਡਾਂਭਾਰਤ ਵਿਚ ਸਿੰਚਾਈਅਧਿਆਪਕਭਾਈ ਨੰਦ ਲਾਲਭਾਈ ਰੂਪਾਸੁਰਜੀਤ ਪਾਤਰਸਾਹਿਤ ਅਤੇ ਮਨੋਵਿਗਿਆਨਟਿਕਾਊ ਵਿਕਾਸ ਟੀਚੇਲਾਲ ਕਿਲ੍ਹਾਪੰਜਾਬੀ ਨਾਵਲਾਂ ਦੀ ਸੂਚੀਸਿੰਧੂ ਘਾਟੀ ਸੱਭਿਅਤਾਬਿਧੀ ਚੰਦਸ਼ਿਵਾ ਜੀਫ਼ਰੀਦਕੋਟ ਸ਼ਹਿਰਕੰਪਿਊਟਰਸਦਾਮ ਹੁਸੈਨਕਿਰਿਆ-ਵਿਸ਼ੇਸ਼ਣਗਿੱਦੜਬਾਹਾਗੁਰਦੁਆਰਿਆਂ ਦੀ ਸੂਚੀਮੁਗਲ ਬਾਦਸ਼ਾਹਾਂ ਦੇ ਸ਼ਾਹੀ ਖ਼ਿਤਾਬਪਾਕਿਸਤਾਨਪੰਜਾਬੀ ਯੂਨੀਵਰਸਿਟੀਸੋਹਣੀ ਮਹੀਂਵਾਲਕਾਦਰਯਾਰਪੰਜਾਬ, ਭਾਰਤ ਦੇ ਜ਼ਿਲ੍ਹੇਪੰਜਾਬ, ਭਾਰਤਅੰਬਾਲਾਅਲਾਹੁਣੀਆਂ1999ਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਗੋਇੰਦਵਾਲ ਸਾਹਿਬ🡆 More